ਅੰਬਾਲਾ ‘ਚ ਭਰਾ ਨੇ ਆਪਣੀ ਸਕੀ ਭੈਣ ਨਾਲ ਕੀਤਾ ਇਹ ਕਾਰਾ, ਫੇਸਬੁੱਕ ‘ਤੇ ਲਿਖਿਆ – ਮਜਬੂਰੀ ‘ਚ ਮਾਰਨਾ ਪਿਆ
ਹਰਿਆਣਾ ਦੇ ਅੰਬਾਲਾ ਕੈਂਟ ‘ਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲੇ ਸਾਹਮਣੇ ਆਇਆ ਹੈ ਜਿੱਥੇ ਕ ਭਰਾ ਨੇ ਚਾਕੂ ਨਾਲ ਆਪਣੀ ਸਕੀ ਭੈਣ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਇਹ ਘਟਨਾ ਕੱਚੀ ਮੰਡੀ ਵਿੱਚ ਵਾਪਰੀ। ਕਤਲ ਕਰਨ ਤੋਂ ਪਹਿਲਾਂ ਭਰਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾਈ ਅਤੇ ਲਿਖਿਆ- ਮਜਬੂਰੀ ‘ਚ ਮੈਨੂੰ ਆਪਣੀ ਭੈਣ ਨੂੰ
