ਗੁਰਦੁਆਰਾ ਬੁੰਗਾ ਸਾਹਿਬ ਦਾ ਨਵਾਂ ਵੀਡੀਓ ਵਾਇਰਲ !
DSP ਨੇ ਕਿਹਾ ਮੱਥਾ ਟੇਕਣਾ ਚਾਹੁੰਦੀ ਸੀ ਸੰਗਤ
DSP ਨੇ ਕਿਹਾ ਮੱਥਾ ਟੇਕਣਾ ਚਾਹੁੰਦੀ ਸੀ ਸੰਗਤ
ਕੋਰੀਅਰ ਕੰਪਨੀ ਨੇ ਜਦੋਂ ਸਕੈਨ ਕੀਤਾ ਤਾਂ ਖੁੱਲਿਆ ਰਾਜ
ਉੱਤਰਕਾਸ਼ੀ ਦੀ ਸੁਰੰਗ ‘ਚੋਂ 41 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਇੰਟਰਨੈਸ਼ਨਲ ਟਨਲਿੰਗ ਅਤੇ ਅੰਡਰਗਰਾਊਂਡ ਸਪੇਸ ਐਸੋਸੀਏਸ਼ਨ ਦੇ ਪ੍ਰਧਾਨ, ਆਰਨੋਲਡ ਡਿਸਚ ਦੀ ਚਾਰੇ ਪਾਸੇ ਪ੍ਰਸ਼ੰਸ਼ਾ ਹੋ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਦੀਆਂ ਵਧਾਈਆਂ ਦਾ ਜਵਾਬ ਦਿੱਤਾ ਹੈ। ਅਰਨੋਲਡ ਡਿਸਚ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀਆਂ
ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱ ਤਿਆ ਕੇਸ ਦੇ ਦੋ ਸ਼ ‘ਚ ਉਮਰ ਕੈ ਦ ਦੀ ਸ ਜ਼ਾ ਕੱਟ ਰਹੇ ਭਾਈ ਜਗਤਾਰ ਸਿੰਘ ਤਾਰਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰਾਹਤ ਦਿਤੀ ਹੈ। ਅਦਾਲਤ ਨੇ ਦੋ ਘੰਟੇ ਦੀ ਪੈਰੋਲ ਦਿਤੀ ਹੈ। ਦਰਅਸਲ ਤਾਰਾ ਦੀ ਭਤੀਜੀ ਦਾ ਵਿਆਹ 3 ਦਸੰਬਰ ਨੂੰ ਹੈ।
ਚੰਡੀਗੜ੍ਹ-ਕੀ ਤੁਸੀਂ ਵੀ ਗਾਜਰ, ਮੂਲੀ, ਸ਼ਲਗਮ, ਗੋਭੀ ਜਾਂ ਬੰਦਗੋਭੀ ਵਰਗੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਸਾਫ਼ ਕੀਤੇ ਬਿਨਾਂ ਖਾਂਦੇ ਹੋ ਜਾਂ ਕੱਚੀ ਖਾਂਦੇ ਹੋ? ਜੇ ਹਾਂ ਤਾਂ ਇਹ ਆਦਤ ਵੱਡੀ ਮੁਸੀਬਤ ਦਾ ਕਾਰਨ ਬਣ ਸਕਦੀ ਹੈ ! ਕੀੜੇ (ਟੇਪਵਰਮ) ਕੱਚੀ ਸਬਜ਼ੀਆਂ ਰਾਹੀਂ ਸਰੀਰ ਵਿੱਚ ਦਾਖਲ ਹੋ ਸਕਦੇ ਹਨ ਅਤੇ ਤੁਹਾਨੂੰ ਬਹੁਤ ਬਿਮਾਰ ਕਰ ਸਕਦੇ ਹਨ। ਬਨਾਰਸ
ਬਾਜਵਾ ਦੀ ਮੁਹੱਲਾ ਕਲੀਨਿਕ ਦੀ ਚੁਣੌਤੀ 'ਤੇ ਸਿਹਤ ਮੰਤਰੀ ਨੇ ਜਵਾਬ ਦਿੱਤਾ
ਦਿੱਲੀ : ਦੁਨੀਆ ਭਰ ਵਿੱਚ ਅਜਿਹੀਆਂ ਕਈ ਥਾਵਾਂ ਹਨ ਜਿੱਥੇ ਹਰ ਰੋਜ਼ ਵਿਲੱਖਣ ਖੋਜਾਂ ਕੀਤੀਆਂ ਜਾਂਦੀਆਂ ਹਨ। ਅਜਿਹਾ ਹੀ ਇੱਕ ਸਥਾਨ ਇੰਗਲੈਂਡ ਦਾ ਆਇਲ ਆਫ਼ ਵਾਈਟ ਟਾਪੂ ਹੈ, ਜੋ ਕਿ ਆਪਣੇ ਅਮੀਰ ਜੈਵਿਕ ਭੰਡਾਰਾਂ ਲਈ ਮਸ਼ਹੂਰ ਹੈ। ਇਹ ਟਾਪੂ ਬਹੁਤ ਸਾਰੀਆਂ ਮਹੱਤਵਪੂਰਣ ਜੀਵ-ਵਿਗਿਆਨਕ ਖੋਜਾਂ ਦਾ ਸਥਾਨ ਰਿਹਾ ਹੈ ਅਤੇ ਇੱਕ ਵਾਰ ਫਿਰ ਜੀਵਾਸ਼ ਵਿਗਿਆਨੀਆਂ ਲਈ
ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ‘ਚ ਵਿਆਹਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਚੋਰੀ ਦੀਆਂ ਘਟਨਾਵਾਂ ਵਧ ਗਈਆਂ ਹਨ। ਗੜ੍ਹੀ ਬੋਲਨੀ ਰੋਡ ‘ਤੇ ਸਥਿਤ ਪੈਰਿਸ ਵਿਲਾ ‘ਚ ਵਿਆਹ ਸਮਾਗਮ ਦੌਰਾਨ 10 ਲੱਖ ਰੁਪਏ ਦੇ ਗਹਿਣੇ ਅਤੇ 2.5 ਲੱਖ ਰੁਪਏ ਦੀ ਨਕਦੀ ਚੋਰੀ ਹੋ ਗਈ। ਲੜਕੀ ਦੇ ਚਾਚੇ ਨੇ ਇਹ ਬੈਗ ਕੁਰਸੀ ‘ਤੇ ਰੱਖਿਆ ਹੋਇਆ ਸੀ। ਇਸ ਤੋਂ
2022-23 ਵਿੱਚ ਸਭ ਤੋਂ ਵੱਧ ਡਿਜੀਟਲ ਧੋਖਾਧੜੀ ਦੇ ਮਾਮਲੇ
ਮੋਬਾਈਲ CFSL ਜਾਂਚ ਲਈ ਭੇਜਿਆ ਗਿਆ