UGC ਦੀ ਚੇਤਾਵਨੀ- ਅਜਿਹੇ ਕਾਲਜਾਂ ‘ਚ ਨਾ ਲਓ ਦਾਖਲਾ, ਨਹੀਂ ਮਿਲੇਗੀ ਪੜ੍ਹਾਈ ਨੂੰ ਮਾਨਤਾ, ਜਾਣੋਗੇ ਤਾਂ ਬਚ ਜਾਓਗੇ ਨਹੀਂ ਤਾਂ ਪੈਸੇ ਤੇ ਸਮੇਂ ਦੀ ਹੋਵੇਗੀ ਬਰਬਾਦੀ…
ਦਿੱਲੀ : ਜੇਕਰ ਤੁਸੀਂ ਵਿਦੇਸ਼ੀ ਯੂਨੀਵਰਸਿਟੀਆਂ ਦੇ ਸਹਿਯੋਗ ਨਾਲ ਐਡਟੈਕ ਕੰਪਨੀਆਂ ਅਤੇ ਕਾਲਜਾਂ ਤੋਂ ਪੜ੍ਹ ਰਹੇ ਹੋ, ਤਾਂ ਸਾਵਧਾਨ ਰਹੋ। ਯੂਜੀਸੀ ਨੇ ਵਿਦੇਸ਼ੀ ਯੂਨੀਵਰਸਿਟੀਆਂ ਦੇ ਨਾਲ ਸਹਿਯੋਗ ਦੇ ਪ੍ਰਬੰਧਾਂ ਵਿੱਚ ਡਿਗਰੀਆਂ ਦੀ ਪੇਸ਼ਕਸ਼ ਕਰਨ ਵਾਲੀਆਂ ਐਡਟੈਕ ਕੰਪਨੀਆਂ ਅਤੇ ਕਾਲਜਾਂ ਨੂੰ ਚੇਤਾਵਨੀ ਦਿੱਤੀ ਹੈ। ਇਸ ਵਿੱਚ ਕਮਿਸ਼ਨ ਨੇ ਕਿਹਾ ਕਿ ਇਹਨਾਂ ਵਿੱਚੋਂ ਕੋਈ ਵੀ ਡਿਗਰੀ ਜਾਇਜ਼
