ਅੱਜ ਦੀਆਂ ਮੁੱਖ ਖ਼ਬਰਾਂ
18 ਜਨਵਰੀ ਦੀਆਂ ਮੁੱਖ ਖ਼ਬਰਾਂ…
18 ਜਨਵਰੀ ਦੀਆਂ ਮੁੱਖ ਖ਼ਬਰਾਂ…
ਪਾਕਿਸਤਾਨੀ ਹਵਾਈ ਸੈਨਾ ਨੇ ਬਲੋਚਿਸਤਾਨ ਸੂਬੇ ਵਿਚ ਲਗਭਗ 20 ਮੀਲ ਦੂਰ ਪੂਰਬੀ ਈਰਾਨ ਦੇ ਸਰਵਾਨ ਸ਼ਹਿਰ ਦੇ ਨੇੜੇ ਇਕ ਬਲੋਚ ਅੱਤਵਾਦੀ ਸਮੂਹ 'ਤੇ ਕਈ ਹਵਾਈ ਹਮਲੇ ਕੀਤੇ ਹਨ।
ਸਪਾਈਸਜੈੱਟ ਅਤੇ ਏਅਰ ਇੰਡੀਆ ਨੂੰ ਖ਼ਰਾਬ ਮੌਸਮ ਵਿੱਚ ਪਾਇਲਟਾਂ ਦੀ ਡਿਊਟੀ ਸੌਂਪਣ ਵਿੱਚ ਲਾਪਰਵਾਹੀ ਲਈ 30-30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਪੰਜਾਬ ਅਤੇ ਹਰਿਆਣਾ ਵਿੱਚ ਸੰਘਣੀ ਧੁੰਦ ਜਾਰੀ ਹੈ।ਸੰਘਣੀ ਧੁੰਦ ਕਾਰਨ ਜੀਂਦ ਵਿੱਚ ਵਿਜ਼ੀਬਿਲਟੀ 10 ਮੀਟਰ ਅਤੇ ਅੰਬਾਲਾ, ਹਿਸਾਰ, ਅੰਮ੍ਰਿਤਸਰ ਅਤੇ ਪਟਿਆਲਾ ਵਿੱਚ 25 ਮੀਟਰ ਸੀ
ਕੇਂਦਰ ਸਰਕਾਰ ਨੇ AI ਦੀ ਵਰਤੋਂ ਨੂੰ ਲੈਕੇ ਜਲਦ ਗਾਈਡ ਲਾਈਨ ਤਿਆਰ ਕਰ ਰਹੀ ਹੈ
ਕੇਂਦਰ ਸਿੰਘ ਸਭਾ ਨੇ ਰਾਮ ਮੰਦਰ ਦੇ ਮਸਲੇ ਤੇ ਜਥੇਦਾਰ ਸ੍ਰੀ ਅਕਾਲ ਤਖਤ ਨੂੰ ਸਵਾਲ ਕੀਤਾ
ਪੰਜਾਬ ਸਰਕਾਰ ਸੁਖਪਾਲ ਸਿੰਘ ਖਹਿਰਾ ਦੀ ਬੇਲ ਖਿਲਾਫ ਸੁਪਰੀਮ ਕੋਰਟ ਪਹੁੰਚੀ
ਢਿੱਡ ਦਰਦ ਹੋਣ ਤੋਂ ਬਾਅਦ ਖੁੱਲਿਆ ਰਾਜ਼
ਪਹਿਲਾਂ ਕੁਰੂਸ਼ੇਤਰ ਦੀ ਧੋਖੇਬਾਜ਼ ਲਾੜੀ ਨੂੰ ਫੜਿਆ ਸੀ
ਅਖਨੂਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਨੂੰ ਲੈਕੇ ਜੰਮੂ-ਕਸ਼ਮੀਰ ਹਾਈਕੋਰਟ ਨੇ ਦਿੱਤਾ ਫੈਸਲਾ