Punjab

ਫਗਵਾੜਾ : ਗੁਰਦੁਆਰਾ ਚੌੜਾ ਖੂਹ ਸਾਹਿਬ ‘ਚ ਬੇਅਦਬੀ ਦੇ ਸ਼ੱਕ ’ਚ ਨੌਜਵਾਨ ਦਾ ਕਤਲ

ਗੁਰਦੁਆਰਾ ਚੌੜਾ ਖੂਹ ਵਿਚ ਰਮਨਦੀਪ ਸਿੰਘ ਨਾਂ ਦੇ ਨਿਹੰਗ ਨੇ ਬੇਅਦਬੀ ਦੇ ਸ਼ੱਕ ਵਿਚ ਇਕ ਨੌਜਵਾਨ ਦਾ ਕਤਲ ਕਰ ਦਿੱਤਾ। ਨਿਹੰਗ ਸਿੰਘ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਪਾ ਲਈ ਕਤਲ ਦੀ ਜ਼ਿੰਮੇਵਾਰੀ

Read More
Video

ਅੱਜ ਦੁਪਹਿਰੇ ਘਰਾਂ ਤੋਂ ਬਾਹਰ ਨਾ ਨਿਕਲਿਓ

ਪੰਜਾਬ ਦੇ ਮੌਸਮ ਬਾਰੇ ਜਾਣਕਾਰੀ।

Read More
India

FASTag ਨਾਲ ਜੁੜੀਆਂ ਇਹ 5 ਗ਼ਲਤੀਆਂ , ਨਹੀਂ ਤਾਂ ਟੋਲ ‘ਤੇ ਲੱਗੇਗਾ ਜੁਰਮਾਨਾ

ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਨੇ ਕਿਹਾ ਹੈ ਕਿ ਖਾਤੇ ਵਿੱਚ ਰਾਸ਼ੀ ਹੋਣ ਦੇ ਬਾਵਜੂਦ ਅਧੂਰੇ ਕੇਵਾਈਸੀ ਵਾਲੇ ਫਾਸਟੈਗ 31 ਜਨਵਰੀ ਤੋਂ ਬਾਅਦ ਬੰਦ ਕਰ ਦਿੱਤੇ ਜਾਣਗੇ।

Read More
Punjab Video

ਪੰਜਾਬ ਦੀਆਂ ਵੱਡੀਆਂ ਖ਼ਬਰਾਂ

ਦੇਖੋ 16 ਜਨਵਰੀ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ…

Read More
Lifestyle

10 ਕਰੋੜ ‘ਚ ਵਿਕ ਰਿਹਾ ਜੂਠਾ ਸੈਂਡਵਿਚ, ਜਾਣੋ ਕਿਸ ਨੇ ਖ਼ਾਇਆ ਅੱਧਾ ਹਿੱਸਾ…

ਸੈਂਡਵਿਚ ਦੁਨੀਆ ਭਰ ਵਿੱਚ ਵੱਖ-ਵੱਖ ਕਿਸਮਾਂ ਵਿੱਚ ਉਪਲਬਧ ਹਨ ਪਰ ਸੋਸ਼ਲ ਮੀਡੀਆ 'ਤੇ ਆਨਲਾਈਨ ਵਿਕ ਰਿਹਾ ਨਕਲੀ ਸੈਂਡਵਿਚ, ਇਸ ਦੀ ਕੀਮਤ 10 ਕਰੋੜ ਰੁਪਏ ਰੱਖੀ ਗਈ ਹੈ।

Read More
Punjab

ਲੁਧਿਆਣਾ : ਮਾਮੂਲੀ ਗੱਲ ਨੂੰ ਲੈ ਕੇ ਹੋਇਆ ਝਗੜਾ, ਬੋਤਲ ਨਾਲ ਵੱਢਿਆ ਵਿਅਕਤੀ ਦੀ ਗਲਾ

ਲੁਧਿਆਣਾ ਵਿੱਚ ਦੇਰ ਰਾਤ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਵਿਅਕਤੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਹਮਲਾਵਰਾਂ ਨੇ ਪਹਿਲਾਂ ਵੀ ਉਸ ਦੀ ਕੁੱਟਮਾਰ ਕੀਤੀ ਸੀ।

Read More
International

ਈਰਾਨ ਨੇ ਤਬਾਹ ਕੀਤਾ ਇਰਾਕ ‘ਚ ‘ਮੋਸਾਦ ਹੈੱਡਕੁਆਰਟਰ’, ਕਿਹਾ- ਹੁਣ ਲਿਆ ਜਾਵੇਗਾ ਹੋਰ ਬਦਲਾ…

ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਨੇ ਇਰਾਕ ਦੇ ਅਰਧ-ਖ਼ੁਦਮੁਖ਼ਤਿਆਰ ਕਰਦਿਸਤਾਨ ਖੇਤਰ ਵਿੱਚ ਇਜ਼ਰਾਈਲ ਦੇ 'ਜਾਸੂਸ ਹੈੱਡਕੁਆਰਟਰ' 'ਤੇ ਹਮਲਾ ਕੀਤਾ ਹੈ।

Read More
Video

Punjab news : 16 ਜਨਵਰੀ ਦੀਆਂ 07 ਖਾਸ ਖ਼ਬਰਾਂ

Punjab news : 16 ਜਨਵਰੀ ਦੀਆਂ 07 ਖਾਸ ਖ਼ਬਰਾਂ

Read More
Punjab

ਚੰਡੀਗੜ੍ਹ ‘ਚ ਠੰਢ ਤੋਂ ਰਾਹਤ ਨਹੀਂ, 4 ਡਿਗਰੀ ਰਹੇਗਾ ਤਾਪਮਾਨ, 15 ਉਡਾਣਾਂ ਰੱਦ, ਕਈ ਟਰੇਨਾਂ ਲੇਟ

ਖ਼ਰਾਬ ਮੌਸਮ ਕਾਰਨ ਚੰਡੀਗੜ੍ਹ ਤੋਂ ਰਵਾਨਾ ਹੋਣ ਵਾਲੀਆਂ 9 ਅਤੇ ਆਉਣ ਵਾਲੀਆਂ 6 ਉਡਾਣਾਂ ਨੂੰ ਰੱਦ ਕਰਨਾ ਪਿਆ। ਦਿੱਲੀ ਵਾਲੇ ਦੋ ਜਹਾਜ਼ਾਂ ਨੂੰ ਵਾਪਸ ਦਿੱਲੀ ਵੱਲ ਮੋੜ ਦਿੱਤਾ ਗਿਆ।

Read More