ਹਰਦੀਪ ਸਿੰਘ ਨਿੱਝਰ ਦੀ ਨਵੀਂ ਵੀਡੀਓ ਜਾਰੀ ! ਕੈਨੇਡਾ ਦੇ ਨਿਊਜ਼ ਨੇ ਕੀਤਾ ਵੱਡਾ ਦਾਅਵੇਂ
CBC ਨਿਊਜ਼ ਨੇ 2 ਗਵਾਹਾਂ ਨਾਲ ਵੀ ਗੱਲ ਕੀਤੀ ਹੈ ਜਿੰਨਾਂ ਨੇ ਦੱਸਿਆ ਘਟਨਾ ਦੇ ਸਮੇਂ ਉਹ ਨਜ਼ਦੀਕ ਦੇ ਮੈਦਾਨ ਵਿੱਚ ਫੁੱਟਬਾਲ ਖੇਡ ਰਹੇ ਸੀ
CBC ਨਿਊਜ਼ ਨੇ 2 ਗਵਾਹਾਂ ਨਾਲ ਵੀ ਗੱਲ ਕੀਤੀ ਹੈ ਜਿੰਨਾਂ ਨੇ ਦੱਸਿਆ ਘਟਨਾ ਦੇ ਸਮੇਂ ਉਹ ਨਜ਼ਦੀਕ ਦੇ ਮੈਦਾਨ ਵਿੱਚ ਫੁੱਟਬਾਲ ਖੇਡ ਰਹੇ ਸੀ
2017 ਵਿੱਚ ਬੱਸੀ ਪਠਾਨਾ ਤੋਂ ਕਾਂਗਰਸ ਦੇ ਪਹਿਲੀ ਵਾਰ ਵਿਧਾਇਕ ਬਣੇ ਸਨ
ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਇੱਕ ਕਾਰੋਬਾਰੀ ਦੇ ਘਰ ਦੇ ਬਾਹਰ ਗੋਲੀਬਾਰੀ ਹੋਈ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਫ਼ਿਰੋਜ਼ਪੁਰ ਡਵੀਜ਼ਨ ਨੇ ਬਿਨਾਂ ਡਰਾਈਵਰ ਤੋਂ ਕਠੂਆ ਤੋਂ ਚੱਲ ਰਹੀ ਰੇਲਗੱਡੀ ਦਾ ਨੋਟਿਸ ਲਿਆ ਹੈ। ਹੁਣ ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਤੋਂ ਬਿਨਾਂ ਗਾਰਡ ਦੇ ਕੋਈ ਵੀ ਟਰੇਨ ਨਹੀਂ ਚੱਲਣ ਦਿੱਤੀ ਜਾਵੇਗੀ। ਇਸ ਸਬੰਧੀ ਫ਼ਿਰੋਜ਼ਪੁਰ ਡਵੀਜ਼ਨ ਵਿੱਚ ਰੈਂਕਰ ਕੋਟੇ ਵਿੱਚੋਂ ਗੁਡਜ਼ ਟਰੇਨ ਮੈਨੇਜਰ ਦੇ ਅਹੁਦੇ ਲਈ 60 ਦੇ ਕਰੀਬ ਮੁਲਾਜ਼ਮਾਂ ਦੀ ਚੋਣ ਕੀਤੀ ਗਈ ਹੈ। ਬੋਰਡ ਵੱਲੋਂ
ਪੰਜਾਬ ਵਿੱਚ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਲੋਕ ਸਭਾ ਚੋਣਾਂ 2024 ਨਿਰਪੱਖ, ਆਜ਼ਾਦ ਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਦੇ ਇਰਾਦੇ ਨਾਲ ਕੇਂਦਰੀ ਨੀਮ ਫੌਜੀ ਦਸਤਿਆਂ ਦੀਆਂ 25 ਕੰਪਨੀਆਂ ਪੰਜਾਬ ਪਹੁੰਚ ਗਈਆਂ ਹਨ। ਜਾਰੀ ਕੀਤੇ ਇਕ ਸਰਕਾਰੀ ਬਿਆਨ ਮੁਤਾਬਕ ਇਹਨਾਂ ਨੀਮ ਫੌਜੀ ਦਸਤਿਆਂ ਵਿਚ ਪੰਜ ਕੰਪਨੀਆਂ ਸੀ ਆਰ ਪੀ ਐਫ, 15
ਵਿਦੇਸ਼ਾਂ ‘ਚ ਵਸਦੇ ਪੰਜਾਬੀ ਨੌਜਵਾਨਾਂ ਦੇ ਆਏ ਦਿਨ ਮੌਤਾਂ ਦੇ ਸਿਲਸਿਲੇ ਵੱਧਦੇ ਹੀ ਜਾ ਰਹੇ ਹਨ। ਅਜਿਹਾ ਹੀ ਕ ਮਾਮਲੇ ਕੈਨੇਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਕੈਨੇਡਾ ਤੋਂ ਮਾਪਿਆਂ ਨਾਲ 5 ਸਾਲ ਬਾਅਦ ਭਾਰਤ ਆ ਰਹੇੇ ਕੈਨੇਡੀਅਨ ਸਿਟੀਜ਼ਨ ਇਕਲੌਤੇ ਪੁੱਤ ਦੀ ਜਹਾਜ਼ ਵਿਚ ਤਬੀਅਤ ਵਿਗੜਨ ਕਾਰਨ ਮੌਤ ਹੋ ਗਈ। ਕੈਨੇਡਾ ਤੋਂ ਏਅਰ ਇੰਡੀਆ ਦੇ ਜਹਾਜ਼ ਨੇ
ਸ਼ੰਭੂ : ਅੱਜ 9 ਮਾਰਚ ਨੂੰ ਕਿਸਾਨ ਅੰਦੋਲਨ-2 ਦਾ 26ਵਾਂ ਦਿਨ ਹੈ। ਹਰਿਆਣਾ-ਪੰਜਾਬ ਦੇ ਹਜ਼ਾਰਾਂ ਕਿਸਾਨ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਖੜ੍ਹੇ ਹਨ। ਕਿਸਾਨਾਂ ਨੇ ਕੱਲ੍ਹ ਯਾਨੀ ਕਿ 10 ਮਾਰਚ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਦੇਸ਼ ਭਰ ਵਿੱਚ ਰੇਲ ਗੱਡੀਆਂ ਰੋਕਣ ਦਾ ਐਲਾਨ ਕੀਤਾ ਹੈ, ਜਿਸ ਵਿੱਚ ਮਹਿਲਾ ਕਿਸਾਨ ਵੀ ਹਿੱਸਾ
ਚੰਡੀਗੜ੍ਹ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ 6 ਸਾਥੀਆਂ ਖ਼ਿਲਾਫ਼ ਗ਼ੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂਏਪੀਏ) ਤਹਿਤ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਹੈ। ਇਹ ਧਾਰਾ ਜਲਦੀ ਹੀ ਇਹਨਾਂ ‘ਤੇ ਜੋੜਿਆ ਜਾਵੇਗਾ। ਇਹ ਸਾਰੇ ਗੈਂਗਸਟਰ ਭੁੱਪੀ ਰਾਣਾ ਨੂੰ ਮਾਰਨ ਆਏ ਸਨ। ਉਨ੍ਹਾਂ ਚੰਡੀਗੜ੍ਹ ਅਤੇ ਮੋਹਾਲੀ ਅਦਾਲਤ ਦੀ ਰੇਕੀ ਵੀ ਕੀਤੀ। ਇਸ ਘਟਨਾ ਨੂੰ
ਪੰਜਾਬ ਦੇ ਲੁਧਿਆਣਾ ਦੇ ਤਾਜਪੁਰ ਰੋਡ ਸੈਂਟਰਲ ਜੇਲ ਨੇੜੇ ਨਸ਼ੇੜੀਆਂ ਨੇ ਇੱਕ ਪਰਿਵਾਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ‘ਚ ਦੋ ਲੋਕਾਂ ਦੇ ਸਿਰ ‘ਤੇ ਸੱਟ ਲੱਗੀ ਹੈ, ਜਦਕਿ ਇਕ ਵਿਅਕਤੀ ਦੀ ਬਾਂਹ ‘ਤੇ ਟਾਂਕੇ ਲੱਗੇ ਹਨ। ਨਸ਼ੇੜੀਆਂ ਨੂੰ ਘਰ ਦੇ ਬਾਹਰ ਚਿਤਾ ਦਾ ਸੇਵਨ ਕਰਨ ਤੋਂ ਰੋਕਿਆ ਗਿਆ। ਨਸ਼ੇ ਧੁੱਤ ਹਮਲਾਵਰ ਇਲਾਕੇ
ਦਿੱਲੀ : ਦਿੱਲੀ ‘ਚ ਸੜਕ ‘ਤੇ ਨਮਾਜ਼ ਅਦਾ ਕਰ ਰਹੇ ਨਮਾਜ਼ੀਆਂ ਨਾਲ ਪੁਲਿਸ ਮੁਲਾਜ਼ਮ ਦੀ ਬਦਸਲੂਕੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਦੁਰਵਿਵਹਾਰ ਕਿਸੇ ਹੋਰ ਨੇ ਨਹੀਂ ਸਗੋਂ ਦਿੱਲੀ ਪੁਲਿਸ ਦੇ ਇੱਕ ਸਬ ਇੰਸਪੈਕਟਰ ਨੇ ਕੀਤਾ ਹੈ। ਮਾਮਲੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਦਿੱਲੀ ਪੁਲਿਸ ਨੇ ਵੀ ਸਖ਼ਤ ਕਾਰਵਾਈ ਕੀਤੀ ਹੈ। ਇਸ ਐਸਆਈ