ਜਲੰਧਰ ’ਚ ਚੰਨੀ ਸਰਗਰਮ, ਵਿਰੋਧੀਆਂ ’ਤੇ ਕੀਤੇ ਵਾਰ
- by Manpreet Singh
- April 24, 2024
- 0 Comments
ਲੋਕ ਸਭਾ ਚੋਣਾਂ ( Lok Sabha Election) ਨੂੰ ਲੈ ਕੇ ਜਲੰਧਰ ( Jalandhar) ਤੋਂ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ (Charanjeet Singh Channi) ਨੂੰ ਆਪਣਾ ਉਮੀਦਵਾਰ ਬਣਾਈਆ ਹੈ। ਕਾਂਗਰਸ ਚੋਣ ਮੈਦਾਨ ਵਿੱਚ ਪੂਰੀ ਤਰ੍ਹਾਂ ਸਰਗਰਮ ਹੈ। ਬੁੱਧਵਾਰ ਨੂੰ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ‘ਆਪ’ ਉਮੀਦਵਾਰ ਪਵਨ ਕੁਮਾਰ ਟੀਨੂੰ
‘ਜੇਲ੍ਹ ਤੋਂ ਚੋਣ ਲੜੇਗਾ ਅੰਮ੍ਰਿਤਪਾਲ ਸਿੰਘ!’ ਵਕੀਲ ਨੇ ਦੱਸਿਆ ਹਲਕੇ ਦਾ ਨਾਂ
- by Preet Kaur
- April 24, 2024
- 0 Comments
ਬਿਉਰੋ ਰਿਪੋਰਟ – ਖਡੂਰ ਸਾਹਿਬ ਲੋਕਸਭਾ ਸੀਟ ‘ਤੇ 1989 ਦਾ ਇਤਿਹਾਸ ਮੁੜ ਤੋਂ ਦੁਹਰਾਇਆ ਜਾ ਸਕਦਾ ਹੈ। ਸਿਮਰਨਜੀਤ ਸਿੰਘ ਵਾਂਗ ਨੈਸ਼ਨਲ ਸਕਿਓਰਿਟੀ ਐਕਟ (NSA) ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ ‘ਚ ਬੰਦ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਲੋਕਸਭਾ ਸੀਟ ਤੋਂ ਲੋਕਸਭਾ ਚੋਣਾਂ ਲੜੇਗਾ। ਅੰਮ੍ਰਿਤਪਾਲ ਸਿੰਘ ਵੱਲੋਂ ਪੰਜਾਬ ਦੀ ਖਡੂਰ ਸਾਹਿਬ ਸੀਟ ਤੋਂ ਆਜ਼ਾਦ
ਚੋਣ ਕਮਿਸ਼ਨ ਨੇ ਮੋਦੀ ਦੇ ਬਿਆਨ ਦੀ ਜਾਂਚ ਕੀਤੀ ਸ਼ੁਰੂ, ਬਾਂਸਵਾੜਾ ‘ਚ ਦਿੱਤਾ ਸੀ ਬਿਆਨ
- by Manpreet Singh
- April 24, 2024
- 0 Comments
ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narinder Modi) ਵੱਲੋਂ ਬਾਂਸਵਾੜਾ ਵਿੱਚ ਦਿੱਤੇ ਬਿਆਨ ਦੀ ਚੋਣ ਕਮਿਸ਼ਨ (Election Commission) ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀਐਮ ਮੋਦੀ ਨੇ ਰਾਜਸਥਾਨ (Rajasthan) ਦੇ ਬਾਂਸਵਾੜਾ ਵਿੱਚ ਕਿਹਾ ਸੀ ਕਿ ਜੇਕਰ ਕਾਂਗਰਸ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਲੋਕਾਂ ਦੀ ਜਾਇਦਾਦ ਮੁਸਲਮਾਨਾਂ ਵਿੱਚ ਵੰਡ ਦੇਵੇਗੀ। ਪੀਐਮ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ
ਆਖ਼ਰ ਬੋਲ ਪਏ ਸਾਂਪਲਾ! “ ਬੀਜੇਪੀ ਦੇ ਸਿਪਾਹੀ ਹਾਂ ਤੇ ਰਹਾਂਗੇ, ਪਾਰਟੀ ਨੇ ਮੇਰੇ ਕੋਲੋਂ ਅਸਤੀਫ਼ਾ ਲਿਆ, ਚੋਣ ਲੜਾਉਣ ਦਾ ਕੀਤਾ ਸੀ ਵਾਅਦਾ!”
- by Preet Kaur
- April 24, 2024
- 0 Comments
ਬੀਜੇਪੀ ਆਗੂ ਵਿਜੇ ਸਾਂਪਲਾ ਨੇ ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਸਪਸ਼ਟ ਕੀਤਾ ਹੈ ਕਿ ਉਹ ਭਾਜਪਾ ਨਾਲ ਨਾਰਾਜ਼ ਨਹੀਂ ਹਨ ਤੇ ਉਹ ਕਿਸੇ ਵੀ ਪਾਰਟੀ ਵਿੱਚ ਨਹੀਂ ਜਾ ਰਹੇ। ਉਨ੍ਹਾਂ ਨੇ ਕਿਹਾ ਕਿ ਮੈਂ ਪਾਰਟੀ ਤੋਂ ਕਈ ਸਵਾਲਾਂ ਦੇ ਜਵਾਬ ਮੰਗੇ ਹਨ। ਪਾਰਟੀ ਨੇ ਮੇਰੇ ਨਾਲ ਬਹੁਤ ਵਾਅਦੇ ਕੀਤੇ ਸਨ, ਮੈਨੂੰ ਚੋਣ ਲੜਾਉਣ ਦਾ ਵਾਅਦਾ
‘ਆਪ’ ਦਾ ਹੋਇਆ ਵਿਰੋਧ, ਵਿਅਕਤੀ ਦੀ ਕੀਤੀ ਕੁੱਟਮਾਰ
- by Manpreet Singh
- April 24, 2024
- 0 Comments
ਹਲਕਾ ਫਤਹਿਗੜ੍ਹ ਸਾਹਿਬ ਦੇ ਅਮਲੋਹ ਅਧੀਨ ਪੈਂਦੇ ਪਿੰਡ ਧਰਮਗੜ੍ਹ ਵਿੱਚ ਆਮ ਆਦਮੀ ਪਾਰਟੀ ਦਾ ਵਿਰੋਧ ਕਰ ਰਹੇ ਵਿਅਕਤੀ ਨੂੰ ਘੇਰ ਕੇ ਕੁੱਟਿਆ ਗਿਆ ਹੈ। ਵਿਅਕਤੀ ਨੇ ਦੋਸ਼ ਲਾਇਆ ਕਿ ਹਮਲਾਵਰਾਂ ਵਿੱਚੋਂ ਇੱਕ ਨੇ ਪਿਸਤੌਲ ਤਾਣ ਕੇ ਉਸ ਨੂੰ ਧਮਕੀਆਂ ਦਿੱਤੀਆਂ ਅਤੇ ਗੋਲੀ ਮਾਰਨ ਦੀ ਕੋਸ਼ਿਸ਼ ਵੀ ਕੀਤੀ। ਪਰ ਗੋਲੀ ਨਹੀਂ ਚੱਲੀ। ਪਰ ਹਮਲੇ ‘ਚ ਉਹ
ਹੁਣ WhatsApp ’ਤੇ ਬਿਨਾਂ ਇੰਟਰਨੈਟ ਤੋਂ ਭੇਜ ਸਕੋਗੇ ਫੋਟੋਆਂ ਤੇ ਵੀਡੀਓਜ਼!
- by Manpreet Singh
- April 24, 2024
- 0 Comments
ਵਟਸਐਪ ਆਮ ਲੋਕਾਂ ਨੂੰ ਵੱਡਾ ਤੋਹਫਾ ਦੇਣ ਜਾ ਰਿਹਾ ਹੈ। WhatsApp ਨੂੰ ਚਲਾਉਣ ਲਈ ਪਹਿਲਾਂ ਇੰਟਰਨੈਟ ਦੀ ਜ਼ਰੂਰਤ ਹੁੰਦੀ ਸੀ ਤੇ ਹੁਣ ਇਹ ਬਿਨਾਂ ਇੰਟਰਨੈਟ ਤੋਂ ਵੀ ਕੰਮ ਕਰੇਗਾ। ਬਿਨਾਂ ਇੰਟਰਨੈਟ ਤੋਂ ਇਸ ਰਾਹੀਂ ਫੋਟੋਆਂ, ਵੀਡੀਓ, ਮੈਸੇਜ ਜਾਂ ਕੋਈ ਵੀ ਫਾਈਲ ਭੇਜੀ ਜਾ ਸਕਦੀ ਹੈ। ਜਾਣਕਾਰੀ ਮੁਤਾਬਕ ਵਟਸਐਪ ਇੱਕ ਫੀਚਰ ‘ਤੇ ਕੰਮ ਕਰ ਰਿਹਾ ਹੈ,
ਈਵੀਐੱਮ ਬਾਰੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ , ਸੀਨੀਅਰ ਡਿਪਟੀ ਚੋਣ ਕਮਿਸ਼ਨਰ ਤੋਂ ਮੰਗੇ ਜਵਾਬ
- by Manpreet Singh
- April 24, 2024
- 0 Comments
ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਚੋਣ ਕਮਿਸ਼ਨ ਦੇ ਸਾਹਮਣੇ ਉਠਾਏ ਗਏ ਸਵਾਲਾਂ ਦੇ ਜਵਾਬਾਂ ਦਾ ਨੋਟਿਸ ਲੈਂਦਿਆਂ ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟ੍ਰੇਲ (ਵੀਵੀਪੀਏਟੀ) ਨਾਲ ਈਵੀਐਮ ਦੀ ਵਰਤੋਂ ਕਰਕੇ ਪਾਈਆਂ ਗਈਆਂ ਵੋਟਾਂ ਦੀ ਪੂਰੀ ਕਰਾਸ-ਵੈਰੀਫਿਕੇਸ਼ਨ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਦੇ ਬੈਚ ‘ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਜਸਟਿਸ ਸੰਜੀਵ ਖੰਨਾ ਅਤੇ ਦੀਪਾਂਕਰ ਦੱਤਾ ਦੇ
