ਅੱਧੀ ਰਾਤ ਕਿਸਾਨਾਂ ਨੂੰ ਫੋਨ ਆਇਆ ਫਿਰ ਸਭ ਕੁਝ ਖਤਮ ! ਸਵੇਰੇ ਪਰਿਵਾਰ ਦੇ ਹੋਸ਼ ਉੱਡ ਗਏ
- by Khushwant Singh
- March 5, 2024
- 0 Comments
ਪੁਲਿਸ ਆਲੇ-ਦੁਆਲੇ ਦੇ ਲੋਕਾਂ ਤੋਂ ਇਲਾਵਾ ਰਿਸ਼ਤੇਦਾਰਾਂ ਤੋਂ ਵੀ ਪੁੱਛ-ਗਿੱਛ ਕਰ ਰਹੀ ਹੈ
ਚੰਡੀਗੜ੍ਹ ‘ਚ ਕੰਪਿਊਟਰ ਅਧਿਆਪਕਾਂ ‘ਤੇ ਲਾਠੀਚਾਰਜ, ਬੱਸਾਂ ‘ਚ ਜਬਰੀ ਬਿਠਾ ਕੇ ਥਾਣੇ ਡੱਕੇ
- by Sukhwinder Singh
- March 5, 2024
- 0 Comments
ਹੱਕੀ ਮੰਗਾਂ ਲਈ ਕੰਪਿਊਟਰ ਅਧਿਆਪਕਾਂ ਨੇ ਵਿਧਾਨ ਸਭਾ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਸੀ।
ਫਰਿੱਜ ਪੂਰੇ ਪਰਿਵਾਰ ਲਈ ਬਣਿਆ ਕਾਲ !
- by Khushwant Singh
- March 5, 2024
- 0 Comments
ਬਿਉਰੋ ਰਿਪੋਰਟ : ਹਿਮਾਚਲ ਦੇ ਨਾਲਾਗੜ ਵਿੱਚ ਫ੍ਰਿਜ ਦੇ ਕੰਪਰੈਸਰ ਵਿੱਚ ਬਲਾਸਟ ਹੋਣ ਨਾਲ 3 ਸਾਲ ਦਾ ਸਿੱਖ ਪਰਿਵਾਰ ਦਾ ਬੱਚਾ ਜ਼ਿੰਦਾ ਸੜ ਗਿਆ । ਜਦਕਿ ਉਸ ਦੇ ਮਾਪੇ ਝੁਲਸ ਗਏ । ਉਨ੍ਹਾਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ । ਬੱਚੇ ਦੇ ਪਿਤਾ ਹੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਚੰਡੀਗੜ੍ਹ
ਸੁਖਦੇਵ ਸਿੰਘ ਢੀਂਡਸਾ ਦੀ ਅਕਾਲੀ ਦਲ ‘ਚ ਵਾਪਸੀ ! ਸੁਖਬੀਰ ਨੇ ਮੰਗੀ ਮਾਫੀ, ਪਿਤਾ ਦਾ ਅਹੁਦਾ ਵੀ ਸੌਂਪਿਆ ! ਬੀਬੀ ਜਗੀਰ ਕੌਰ ਨੇ ਰੱਖੀ ਸ਼ਰਤ
- by Khushwant Singh
- March 5, 2024
- 0 Comments
ਬੀਬੀ ਜਗੀਰ ਕੌਰ ਨੇ ਬੀਜੇਪੀ ਨਾਲ ਗਠਜੋੜ ਦਾ ਵਿਰੋਧ ਕੀਤਾ
ਪੰਜਾਬ ‘ਚ ਸਾਂਸਦ-ਸਾਬਕਾ ਮੰਤਰੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਹੰਗਾਮਾ: ਕਾਂਗਰਸੀਆਂ ਤੇ ਪੁਲਿਸ ਵਿਚਾਲੇ ਝੜਪ
- by Gurpreet Singh
- March 5, 2024
- 0 Comments
ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਸਮੇਤ 60 ਤੋਂ 70 ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਉਨ੍ਹਾਂ ਨੂੰ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਤਨਿਸ਼ ਗੋਇਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸੰਸਦ ਮੈਂਬਰ ਬਿੱਟੂ ਨੇ ਕੁਝ ਦਿਨ ਪਹਿਲਾਂ ਨਗਰ ਨਿਗਮ ਦਫ਼ਤਰ ਨੂੰ ਤਾਲਾ ਲਗਾ ਦਿੱਤਾ
ਵਿੱਤ ਮੰਤਰੀ ਚੀਮਾ ਨੇ ਕਿਹਾ- ਲੋਕਾਂ ਦੇ ਹੱਕ ਵਿੱਚ ਬਜਟ, ਬਾਜਵਾ ਨੇ ਕਿਹਾ, ਪੰਜਾਬ ਨੂੰ ਕਰਜ਼ੇ ‘ਚ ਡੁੱਬਿਆ
- by Gurpreet Singh
- March 5, 2024
- 0 Comments
ਪੰਜਾਬ ਸਰਕਾਰ ਦਾ ਤੀਜਾ ਬਜਟ ਪੇਸ਼ ਕਰਨ ਤੋਂ ਬਾਅਦ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮੀਡੀਆ ਨਾਲ ਮੁਲਾਕਾਤ ਕਰਦੇ ਹੋਏ। ਉਨ੍ਹਾਂ ਕਿਹਾ ਕਿ ਅੱਜ ਦੇ ਬਜਟ ਵਿੱਚ ਕਿਸੇ ਕਿਸਮ ਦਾ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ ਹੈ। ਇਹ ਬਜਟ ਲੋਕਾਂ ਦੇ ਹੱਕ ਵਿੱਚ ਹੈ। ਇਸ ਵਿੱਚ ਪੰਜਾਬ ਦੀ ਸਿੱਖਿਆ, ਮੈਡੀਕਲ, ਖੇਤੀਬਾੜੀ ਅਤੇ ਬੁਨਿਆਦੀ ਢਾਂਚੇ
ਕਿਸਾਨ ਅੰਦੋਲਨ ਕਾਰਨ ਬੰਦ ਇੱਕ ਹੋਰ ਰਸਤਾ ਖੁੱਲਿਆ ! ਹੁਣ ਸਿੱਧਾ ਦਿੱਲੀ ਤੋਂ ਅੰਮ੍ਰਿਤਸਰ ਬਿਨਾਂ ਘੁੰਮੇ ਜਾਓ
- by Khushwant Singh
- March 5, 2024
- 0 Comments
6 ਮਾਰਚ ਨੂੰ ਕਿਸਾਨ ਬੱਸਾਂ ਅਤੇ ਟ੍ਰੇਨਾਂ ਨਾਲ ਦਿੱਲੀ ਜਾਣਗੇ
ਦੋ ਕਿਲੋ ਵਜ਼ਨ ਦਾ ਇੱਕ ਆਲੂ…ਦੇਖਣ ਲਈ ਖੇਤ ‘ਚ ਜੁੜਣ ਲੱਗੀ ਭੀੜ
- by Sukhwinder Singh
- March 5, 2024
- 0 Comments
ਨੇੜੇ ਇਲਾਕਿਆਂ ਦੇ ਲੋਕ ਦੋ ਕਿੱਲੋ ਵਜ਼ਨ ਦਾ ਆਲੂ ਨੂੰ ਦੇਖਣ ਲਈ ਇਕੱਠੇ ਹੋ ਰਹੇ ਹਨ ਅਤੇ ਹੈਰਾਨੀ ਪ੍ਰਗਟ ਕਰ ਰਹੇ ਹਨ।
LIVE : ਪੰਜਾਬ ਸਰਕਾਰ ਦਾ ਬਜਟ, ਕੀ ਨਿਕਲਿਆ ਮਾਨ ਸਰਕਾਰ ਦੇ ਪਿਟਾਰੇ ਚੋਂ…
- by Gurpreet Singh
- March 5, 2024
- 0 Comments
ਚੰਡੀਗੜ੍ਹ : ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਵਿਧਾਨ ਸਭਾ ਵਿੱਚ ਅਨੁਸੂਚਿਤ ਜਾਤੀ ਸਰਟੀਫਿਕੇਟ ਦਾ ਲਾਭ ਲੈਣ ਵਾਲੇ ਲੋਕਾਂ ‘ਤੇ ਸ਼ਿਕੰਜਾ ਕੱਸਣ ਲਈ ਐਸਆਈਟੀ ਬਣਾਉਣ ਦੀ ਮੰਗ ਉਠਾਈ ਗਈ। ਇਸ ’ਤੇ ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਪੜਤਾਲ ਕਮੇਟੀ ਅਤੇ ਵਿਜੀਲੈਂਸ ਵਧੀਆ ਕੰਮ ਕਰ ਰਹੇ
