ਸਾਡੇ ਸੋਹਣੇ ਪੰਜਾਬ ਬਾਰੇ ਤਾਜ਼ਾ ਖੁਲਾਸੇ ‘ਤੇ ਖੁਸ਼ੀ ਮਨਾਈਏ ਜਾਂ ਮਾਤਮ ?
- by Gurpreet Singh
- May 11, 2026
- 0 Comments
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (NCRB) ਦੀ 2024 ਦੀ ਤਾਜ਼ਾ ਰਿਪੋਰਟ ਪੰਜਾਬ ਦੀ ਮੌਜੂਦਾ ਹਾਲਤ ਦਾ ਸਪੱਸ਼ਟ ਸ਼ੀਸ਼ਾ ਵਿਖਾਉਂਦੀ ਹੈ। ਇਹ ਰਿਪੋਰਟ ਸਿਰਫ਼ ਅੰਕੜੇ ਨਹੀਂ, ਸਗੋਂ ਸੂਬੇ ਦੀਆਂ ਚੁਣੌਤੀਆਂ ਅਤੇ ਕੁਝ ਸੁਧਾਰਾਂ ਨੂੰ ਉਜਾਗਰ ਕਰਦੀ ਹੈ। ਪੰਜਾਬ ਅਜੇ ਵੀ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਦੇਸ਼ ਭਰ ਵਿੱਚ ਪਹਿਲੇ ਨੰਬਰ ’ਤੇ ਹੈ, ਪਰ ਨਸ਼ੇ ਦੀ ਓਵਰਡੋਜ਼ ਨਾਲ
ਹੋਰਮੁਜ਼ ਸਟ੍ਰੇਟ ’ਚ ਤਣਾਅ! ਫਾਰਸ ਦੀ ਖਾੜੀ ’ਚ ਮੁੜ ਭੜਕੀ ਚੰਗਿਆੜੀ
- by Preet Kaur
- May 10, 2026
- 0 Comments
ਬਿਊਰੋ ਰਿਪੋਰਟ (10 ਮਈ, 2026): ਬ੍ਰਿਟਿਸ਼ ਮੈਰੀਟਾਈਮ ਟ੍ਰੇਡ ਆਪਰੇਸ਼ਨਜ਼ (UKMTO) ਅਨੁਸਾਰ, ਐਤਵਾਰ ਨੂੰ ਦੋਹਾ ਤੋਂ 23 ਨੌਟੀਕਲ ਮੀਲ ਉੱਤਰ-ਪੂਰਬ ਵਿੱਚ ਇੱਕ ਮਾਲਵਾਹਕ ਜਹਾਜ਼ (Bulk Carrier) ਨਾਲ ਇੱਕ ਅਣਪਛਾਤੀ ਚੀਜ਼ (Projectile) ਟਕਰਾਈ, ਜਿਸ ਕਾਰਨ ਜਹਾਜ਼ ਨੂੰ ਅੱਗ ਲੱਗ ਗਈ। ਹਾਲਾਂਕਿ ਜਹਾਜ਼ ਦੇ ਕਪਤਾਨ ਨੇ ਪੁਸ਼ਟੀ ਕੀਤੀ ਹੈ ਕਿ ਅੱਗ ’ਤੇ ਜਲਦੀ ਕਾਬੂ ਪਾ ਲਿਆ ਗਿਆ ਅਤੇ
ਮੰਤਰੀ ਸੰਜੀਵ ਅਰੋੜਾ ਦੇ ਘਰ ਮੁੜ ED ਦੀ ਰੇਡ, ਕਰੀਬ 20 ਗੱਡੀਆਂ ਨਾਲ ਪਹੁੰਚੇ ਈਡੀ ਦੇ ਅਧਿਕਾਰੀ
- by Gurpreet Singh
- May 9, 2026
- 0 Comments
ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿਚਾਲੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਕੈਬਿਨੇਟ ਮੰਤਰੀ ਸੰਜੀਵ ਅਰੋੜਾ ਉੱਤੇ ਵੱਡਾ ਛਾਪਾ ਮਾਰਿਆ ਹੈ। ਈਡੀ ਟੀਮਾਂ ਨੇ ਚੰਡੀਗੜ੍ਹ ਵਿਚ ਸਥਿਤ ਉਨ੍ਹਾਂ ਦੀ ਸਰਕਾਰੀ ਰਿਹਾਇਸ਼, ਦਿੱਲੀ ਅਤੇ ਗੁਰੂਗ੍ਰਾਮ ਵਿਚ ਉਨ੍ਹਾਂ ਦੀਆਂ ਨਿੱਜੀ ਜਾਇਦਾਦਾਂ ਉੱਤੇ ਤਲਾਸ਼ੀ ਲਈ। ਚੰਡੀਗੜ੍ਹ ਦੇ ਸੈਕਟਰ-2 ਵਿਚ ਮੰਤਰੀ ਦੀ ਰਿਹਾਇਸ਼ ਉੱਤੇ
ਯੂਕਰੇਨ-ਰੂਸ ਜੰਗ ਵਿਚ ਵੱਡੀ ਖਬਰ: ਟਰੰਪ ਵੱਲੋਂ ਤਿੰਨ ਦਿਨਾਂ ਜੰਗਬੰਦੀ ਦਾ ਐਲਾਨ
- by Gurpreet Singh
- May 9, 2026
- 0 Comments
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਅਤੇ ਯੂਕਰੇਨ ਵਿਚਕਾਰ ਤਿੰਨ ਦਿਨਾਂ ਦੀ ਜੰਗਬੰਦੀ ਦਾ ਐਲਾਨ ਕੀਤਾ ਹੈ। ਇਹ ਜੰਗਬੰਦੀ 9 ਮਈ ਤੋਂ 11 ਮਈ 2026 ਤੱਕ ਰਹੇਗੀ। ਇਸ ਦੌਰਾਨ ਦੋਵੇਂ ਦੇਸ਼ਾਂ ਵਿਚਾਲੇ ਸਾਰੀਆਂ ਲੜਾਈ ਗਤੀਵਿਧੀਆਂ (ਕਿਨੈਟਿਕ ਐਕਟੀਵਿਟੀ) ਰੋਕੀਆਂ ਜਾਣਗੀਆਂ ਅਤੇ ਹਰ ਇੱਕ ਦੇਸ਼ ਤੋਂ 1,000-1,000 ਕੈਦੀਆਂ (ਯਾਨੀ ਕੁੱਲ 2,000) ਦਾ ਆਦਾਨ-ਪ੍ਰਦਾਨ ਕੀਤਾ ਜਾਵੇਗਾ। ਟਰੰਪ ਨੇ
ਕੈਨੇਡਾ ਜਾਣ ਵਾਲਿਆਂ ਲਈ ਵੱਡੀ ਖ਼ਬਰ! 15 ਜੁਲਾਈ ਤੋਂ ਲਾਗੂ ਹੋਣਗੇ ਨਵੇਂ ਨਿਯਮ
- by Preet Kaur
- May 8, 2026
- 0 Comments
ਓਟਾਵਾ/ਜਲੰਧਰ (8 ਮਈ, 2026): ਕੈਨੇਡਾ ਸਰਕਾਰ ਨੇ ਸਟੂਡੈਂਟ ਵੀਜ਼ਾ ਅਤੇ ਪੀਆਰ (PR) ਦੇ ਨਾਂ ’ਤੇ ਹੋਣ ਵਾਲੀ ਧੋਖਾਧੜੀ ਨੂੰ ਰੋਕਣ ਲਈ ਇਤਿਹਾਸਕ ਫੈਸਲਾ ਲਿਆ ਹੈ। 15 ਜੁਲਾਈ 2026 ਤੋਂ ਲਾਗੂ ਹੋਣ ਵਾਲੇ ਨਵੇਂ ਨਿਯਮਾਂ ਅਨੁਸਾਰ, ਜੇਕਰ ਕੋਈ ਲਾਇਸੈਂਸਸ਼ੁਦਾ ਇਮੀਗ੍ਰੇਸ਼ਨ ਕੰਸਲਟੈਂਟ ਕਿਸੇ ਵਿਅਕਤੀ ਨਾਲ ਠੱਗੀ ਮਾਰਦਾ ਹੈ, ਤਾਂ ਪੀੜਤ ਨੂੰ ਸਰਕਾਰੀ ਫੰਡ ਵਿੱਚੋਂ ਮੁਆਵਜ਼ਾ ਦਿੱਤਾ ਜਾਵੇਗਾ।
