‘ਆਪ’ ਉਮੀਦਵਾਰ ਦਾ ਹੋਇਆ ਵਿਰੋਧ, ਕਿਸਾਨਾਂ ਪੁੱਛੇ ਸਵਾਲ
- by Manpreet Singh
- May 7, 2024
- 0 Comments
ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਧਿਰਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਵੱਲੋਂ ਪੰਜਾਬ ਵਿੱਚ ਭਾਜਪਾ ਉਮੀਦਵਾਰਾਂ ਦੇ ਨਾਲ-ਨਾਲ ਹੁਣ ਪੰਜਾਬ ਦੀ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਨੂੰ ਘੇਰ ਕੇ ਸਵਾਲ ਕੀਤੇ ਜਾ ਰਹੇ ਹਨ। ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ‘ਆਪ’ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੂੰ ਕਿਸਾਨਾਂ ਵੱਲੋਂ ਲੋਪੋਕੇ
ਖੰਨਾ ਦੇ ਬਜ਼ੁਰਗ ਦੀ ਦਲੇਰੀ ਦੇ ਚਰਚੇ ਚਾਰੋ ਪਾਸੇ! ਹਿੰਮਤ ਨਾਲ ਮੁਲਜ਼ਮਾਂ ਦਾ ਲੱਕ ਤੋੜ ਦਿੱਤਾ, ਪੁਲਿਸ ਨੇ ਵੀ ਕੀਤਾ ਸਲਾ !
- by Manpreet Singh
- May 7, 2024
- 0 Comments
ਬਿਉਰੋ ਰਿਪੋਰਟ – ਖੰਨਾ ਦੇ ਇੱਕ ਬਜ਼ੁਰਗ ਦੇ ਚਰਚੇ ਚਾਰੋ ਪਾਸੇ ਹੋ ਰਹੇ ਹਨ। ਪੁਲਿਸ ਵੀ ਉਸ ਦੀ ਹਿੰਮਤ ਅਤੇ ਜਜ਼ਬੇ ਨੂੰ ਦਾਤ ਦੇ ਰਹੀ ਹੈ। ਦਰਅਸਲ 60 ਸਾਲ ਦੇ ਗੋਬਿੰਦ ਪੰਡਤ ਨੇ ਮੋਬਾਈਲ ਖੋਹ ਕੇ ਭੱਜੇ ਲੁਟੇਰਿਆਂ ਦਾ 3 ਕਿਲੋਮੀਟਰ ਪਿੱਛਾ ਕਰਕੇ ਉਨ੍ਹਾਂ ਨੂੰ ਫੜਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਦੌਰਾਨ ਉਹ
ਬੱਚਿਆਂ ਦੀ ਜ਼ਿੰਦਗੀ ਖਤਰੇ ਵਿੱਚ ਪਾਉਣ ਦੀ ਵੱਡੀ ਲਾਪਰਵਾਹੀ! ਫੜੇ ਜਾਣ ‘ਤੇ ਪ੍ਰਸ਼ਾਸਨ ਨੇ ਕੀਤੀ ਇਹ ਹਰਕਤ
- by Manpreet Singh
- May 7, 2024
- 0 Comments
ਬਿਉਰੋ ਰਿਪੋਰਟ – ਮਾਨ ਸਰਕਾਰ ਆਪਣੀ ਸਰਕਾਰ ਦਾ ਫੋਕਸ ਸਿਹਤ ਅਤੇ ਸਿੱਖਿਆ ਨੂੰ ਦੱਸ ਦੀ ਹੈ, ਪਰ ਸੰਗਰੂਰ ਦੇ ਪਿੰਡ ਗੋਵਿੰਦਪੁਰਾ ਜਵਾਹਰ ਵਾਲਾ ਤੋਂ ਜਿਹੜੀ ਤਸਵੀਰ ਆਈ ਹੈ ਉਹ ਹੈਰਾਨ ਕਰਨ ਵਾਲੀ ਹੈ । ਆਂਗਣਵਾੜੀ ਵਿਭਾਗ ਵੱਲੋਂ ਪਿਆਈ ਗਈ ਆਇਰਨ ਐਂਡ ਫੋਲਿਕ ਐਸਿਡ ਦਵਾਈ ਦੀ ਤਰੀਕ 6 ਮਹੀਨੇ ਪਹਿਲਾਂ ਹੀ ਲੰਘ ਚੁੱਕੀ ਸੀ। ਇਸ ਦੀ
ਅੱਜ ਦੀਆਂ 5 ਵੱਡੀਆਂ ਖਬਰਾਂ
- by Khushwant Singh
- May 7, 2024
- 0 Comments
ਮੁੱਖ ਮੰਤਰੀ ਭਗਵੰਤ ਮਾਨ ਦਾ ਦਾਅਵਾ ਸੁਖ ਵਿਲਾਸ ਦੀ ਥਾਂ ਤੇ ਸਕੂਲ ਬਣਾਇਆ ਜਾਵੇਗਾ
ਮੋਬਾਇਲ ਫ਼ੋਨ ਟੁੱਟਣ ‘ਤੇ ਬੱਚੇ ਨੇ ਜ਼ਿੰਦਗੀ ਤੋਂ ਨਾਤਾ ਤੋੜ ਲਿਆ ! ਇਹ ਚੀਜ਼ ਬਰਦਾਸ਼ਤ ਨਹੀਂ ਕਰ ਸਕਿਆ
- by Manpreet Singh
- May 7, 2024
- 0 Comments
ਬਿਉਰੋ ਰਿਪੋਰਟ – ਫਿਰੋਜ਼ਪੁਰ ਤੋਂ ਬਹੁਤ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਪਿੰਡ ਵਿਰਕ ਖੁਰਦ (ਕਰਕਾਂਦੀ) ਵਿੱਚ ਇੱਕ 10 ਸਾਲਾ ਦੇ ਬੱਚੇ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਮ੍ਰਿਤਕ ਬੱਚੇ ਦਾ ਨਾਂ ਕਰਨ ਅਤੇ ਉਹ ਪਿੰਡ ਅਰਾਈਆਂਵਾਲਾ ਦਾ ਰਹਿਣ ਵਾਲਾ ਹੈ। ਬੱਚੇ ਦਾ ਪਿਤਾ ਮੱਧ ਪ੍ਰਦੇਸ਼ ਰਹਿੰਦਾ ਹੈ ਅਤੇ ਮ੍ਰਿਤਕ ਬੱਚਾ ਆਪਣੀ ਮਾਤਾ ਨਾਲ
ਕਾਂਗਰਸੀ ਭੈਣ ਆਪਣੇ ਭਾਜਪਾ ਭਰਾ ਲਈ ਮੰਗ ਰਹੀ ਵੋਟਾਂ
- by Manpreet Singh
- May 7, 2024
- 0 Comments
ਬਿਉਰੋ ਰਿਪੋਰਟ – ਲੁਧਿਆਣਾ ਸੀਟ ਪੰਜਾਬ ਦੀ ਸਭ ਤੋਂ ਹਾਟ ਸੀਟ ਬਣ ਗਈ ਹੈ। ਰਨਵੀਤ ਬਿੱਟੂ ਦੀ ਭੈਣ ਦਾ ਸਹੁਰਾ ਪਰਿਵਾਰ ਬਠਿੰਡਾ ਵਿੱਚ ਕਾਂਗਰਸ ਦੇ ਉਮੀਦਵਾਰ ਲਈ ਵੋਟ ਮੰਗ ਰਿਹਾ ਹੈ ਜਦਕਿ ਭੈਣ ਬੀਜੇਪੀ ਦੇ ਉਮੀਦਵਾਰ ਆਪਣੇ ਭਰਾ ਲਈ ਵੋਟ ਮੰਗ ਰਹੀ ਹੈ । ਰਵਨੀਤ ਬਿੱਟੂ ਦੀ ਭੈਣ ਸਰਦੂਲਗੜ੍ਹ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਅਜੀਤਇੰਦਰ
ਡਿੱਗੇਗੀ ਹਰਿਆਣਾ ਦੀ ਸੈਣੀ ਸਰਕਾਰ? 3 ਅਜ਼ਾਦ ਵਿਧਾਇਕਾਂ ਨੇ ਹਮਾਇਤ ਵਾਪਸ ਲਿਆ, ਹੁੱਡਾ ਦਾ ਹੱਥ ਫੜਿਆ
- by Manpreet Singh
- May 7, 2024
- 0 Comments
ਬਿਉਰੋ ਰਿਪੋਰਟ – ਲੋਕ ਸਭਾ ਚੋਣਾਂ ਦੇ ਵਿਚਾਲੇ ਹਰਿਆਣਾ ਬੀਜੇਪੀ ਨੂੰ ਵੱਡਾ ਝਟਕਾ ਲੱਗਿਆ ਹੈ। ਸੂਬੇ ਦੀ ਸੈਣੀ ਸਰਕਾਰ ਘੱਟ ਗਿਣਤੀ ਵਿੱਚ ਆ ਗਈ ਹੈ। 3 ਅਜ਼ਾਦ ਉਮੀਦਵਾਰਾਂ ਨੇ ਹਮਾਇਤ ਵਾਪਸ ਲੈ ਲਈ ਹੈ। ਇੰਨਾਂ ਅਜ਼ਾਦ ਵਿਧਾਇਕਾਂ ਵਿੱਚੋਂ ਪੁੰਡਰੀ ਦੇ ਵਿਧਾਇਕ ਰਣਧੀਰ ਗੋਲਨ, ਨੀਲੋਖੇੜੀ ਤੋਂ ਧਰਮਪਾਲ ਗੋਂਦਰ, ਚਰਖੀ ਦਾਦਰੀ ਤੋਂ ਵਿਧਾਇਕ ਸੋਮਵੀਰ ਸਾਂਗਵਾਨ ਸ਼ਾਮਲ ਹੈ।
