ਪ੍ਰੇਮਿਕਾ ਤੋਂ ਤੰਗ ਹੋਇਆ ਨੌਜਵਾਨ, ਚੁੱਕਿਆ ਖੌਫਨਾਕ ਕਦਮ
- by Manpreet Singh
- June 27, 2024
- 0 Comments
ਖੰਨਾ (Khanna) ‘ਚ ਇਕ ਨੌਜਵਾਨ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ। ਦੱਸੀਆ ਜਾ ਰਿਹਾ ਹੈ ਕਿ ਉਹ ਆਪਣੀ ਪ੍ਰੇਮਿਕਾ, ਉਸ ਦੀ ਮਾਂ ਅਤੇ ਮਾਮੇ ਤੋਂ ਤੰਗ ਸੀ। ਇਹ ਨੌਜਵਾਨ ਲਲਹੇੜੀ ਰੋਡ ਦਾ ਰਹਿਣ ਵਾਲਾ ਸੀ, ਜੋ ਇਕ ਜੋਤਿਸ਼ ਦਾ ਲੜਕਾ ਸੀ। ਉਸ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀ ਮਾਸੀ ਨੂੰ ਵਟਸਐਪ ਰਾਹੀਂ ਇਸ ਦੀ ਜਾਣਕਾਰੀ
ਲਾਲਜੀਤ ਭੁੱਲਰ ਨੇ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਦਿੱਤੀਆਂ ਖ਼ਾਸ ਹਿਦਾਇਤਾਂ
- by Manpreet Singh
- June 27, 2024
- 0 Comments
ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ (Laljit Singh Bhullar) ਨੇ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਬੱਸਾਂ ਵਿੱਚ ਸਵਾਰਿਆਂ ਨਾਲ ਸਹੀ ਢੰਗ ਨਾਲ ਵਿਵਹਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਈ ਸ਼ਿਕਾਇਤਾਂ ਮਿਲ ਚੁੱਕੀਆਂ ਹਨ ਕਿ ਸਰਕਾਰੀ ਅਤੇ ਗੈਰ ਸਰਕਾਰੀ ਬੱਸਾਂ ਵਿੱਚ ਸਵਾਰਿਆਂ ਨਾਲ ਸਹੀ ਵਿਵਹਾਰ ਨਹੀਂ ਕੀਤਾ ਜਾ
ਮੁੰਬਈ ਪੁਲਿਸ ਨੇ ਲਗਾਇਆ ਪਤਾ, ਆਈਸਕਰੀਮ ‘ਚੋਂ ਨਿਕਲੀ ਉਂਗਲੀ ਕਿਸ ਦੀ ਸੀ
- by Manpreet Singh
- June 27, 2024
- 0 Comments
ਪਿਛਲੇ ਦਿਨੀ ਮੁੰਬਈ ਵਿੱਚ ਇਕ ਆਈਸਕਰੀਮ ਦੇ ਡੱਬੇ ਵਿੱਚੋਂ ਕੱਟੀ ਹੋਈ ਉਂਗਲੀ ਨਿਕਲੀ ਸੀ, ਇਸ ਖ਼ਬਰ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਹੁਣ ਜਾਂਚ ਵਿਚ ਪਤਾ ਲੱਗਾ ਹੈ ਕਿ ਇਹ ਕੱਟੀ ਹੋਈ ਉਂਗਲੀ ਕਿਸ ਦੀ ਹੈ। ਇਸ ਸਬੰਧੀ ਮੁੰਬਈ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਸੀ। ਦੱਸ ਦੇਈਏ ਕਿ ਓਮਕਾਰ ਪੋਟੇ ਨਾਮ
ਹਰਿਆਣਾ ‘ਚ ਪਿੰਡ ਦੀ ਪੰਚਾਇਤ ਦਾ ਅਨੋਖਾ ਫੈਸਲਾ, ਛੋਟੇ ਕੱਪੜਿਆਂ ਪਾਉਣ ਵਾਲਿਆਂ ਦੀ ਖੈਰ ਨਹੀਂ
- by Manpreet Singh
- June 27, 2024
- 0 Comments
ਹਰਿਆਣਾ (Haryana)ਦੇ ਇਕ ਪਿੰਡ ਨੇ ਅਨੋਖਾ ਫੈਸਲਾ ਲਿਆ ਹੈ। ਜ਼ਿਲ੍ਹਾ ਭਿਵਾਨੀ (Bhiwani) ਦੇ ਪਿੰਡ ਗੁਜਰਾਨੀ ਦੀ ਪੰਚਾਇਤ ਨੇ ਫੈਸਲਾ ਕੀਤਾ ਹੈ ਕਿ ਪਿੰਡ ਵਿੱਚ ਨੌਜਵਾਨ ਜਨਤਕ ਥਾਵਾਂ ਉੱਤੇ ਕੱਛੇ ਅਤੇ ਛੋਟੇ ਸ਼ਾਰਟਸ ਪਾ ਕੇ ਨਹੀਂ ਘੁੰਮ ਸਕਦੇ। ਇਸ ਨੂੰ ਲੈ ਕੇ ਪੰਚਾਇਤ ਨੇ ਪਾਬੰਦੀ ਲਗਾਈ ਹੈ। ਇਸ ਦੀ ਜੇਕਰ ਕੋਈ ਉਲੰਘਣਾ ਕਰਦਾ ਹੈ ਤਾਂ ਉਸ
