ਅੰਮ੍ਰਿਤਸਰ ’ਚ 1 ਕਰੋੜ ਤੇ 3 ਕਿਲੋ ਸੋਨਾ ਲੁੱਟਿਆ! ਕੰਧ ਟੱਪ ਕੇ ਘਰ ’ਚ ਦਾਖ਼ਲ ਹੋਏ 4 ਲੁਟੇਰੇ, ਹੱਥ-ਪੈਰ ਬੰਨ੍ਹ ਕੇ ਦਿੱਤੀਆਂ ਧਮਕੀਆਂ
ਅੰਮ੍ਰਿਤਸਰ ਵਿੱਚ ਬੁੱਧਵਾਰ ਤੜ੍ਹਕੇ 4.30 ਵਜੇ ਦੇ ਕਰੀਬ ਚਾਰ ਨਕਾਬਪੋਸ਼ ਬਦਮਾਸ਼ਾਂ ਨੇ ਅੰਮ੍ਰਿਤਸਰ ਕੋਰਟ ਰੋਡ ’ਤੇ ਇਕ ਵਪਾਰੀ ਦੇ ਘਰੋਂ ਕਰੋੜਾਂ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਮੁਲਜ਼ਮਾਂ ਨੇ ਸ਼ਹਿਰ ਦੇ ਸਭ ਤੋਂ ਪੌਸ਼ ਇਲਾਕੇ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ। ਨਕਾਬਪੋਸ਼ ਲੁਟੇਰੇ ਬੋਲੈਰੋ ’ਚ ਸਵਾਰ ਹੋ ਕੇ ਆਏ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਮੁਲਜ਼ਮ
