Punjab

ਕਾਂਗਰਸ ਨੇ ਸੂਬਾ ਸਰਕਾਰ ‘ਤੇ ਕਿਸਾਨਾਂ ਨਾਲ ਧੋਖਾ ਕਰਨ ਦੇ ਲਗਾਏ ਇਲਜ਼ਾਮ, ਕਿਹਾ ਤੋੜਿਆ ਇਕ ਹੋਰ ਵਾਅਦਾ

ਭਗਵੰਤ ਮਾਨ ਸਰਕਾਰ ਨੇ 2022 ਵਿੱਚ ਮੂੰਗੀ ਦੀ ਦਾਲ ਦੀ ਖਰੀਦ ਕਰਨ ਦਾ ਵਾਅਦਾ ਕੀਤਾ ਸੀ ਪਰ ਇਸ ਵਾਰ ਮੂੰਗੀ ਦੀ ਦਾਲ ਦਾ ਇੱਕ ਵੀ ਦਾਣਾ ਨਹੀਂ ਖਰੀਦਿਆ ਗਿਆ ਹੈ। ਇਸ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਇੱਕ ਵਾਰ ਮੁੜ ਤੋਂ ਝੂਠੇ ਇਸ਼ਤਿਆਰਾਂ ਦੀ ਪੋਲ

Read More
India Punjab

ਪੰਜਾਬੀ ਟੈਕਸੀ ਡਰਾਇਵਰ ਪੰਜਾਬ ਸਰਕਾਰ ਤੋਂ ਨਰਾਜ਼, ਦਿੱਤੀ ਇਹ ਚੇਤਾਵਨੀ

ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀਆਂ ਟੈਕਸੀ ਡਰਾਈਵਰ ਯੂਨੀਅਨਾਂ ਵਿਚਾਲੇ ਚੱਲ ਰਿਹਾ ਵਿਵਾਦ ਹੋਰ ਡੂੰਘਾ ਹੋ ਗਿਆ ਹੈ। ਚੰਡੀਗੜ੍ਹ ਦੇ ਸੈਕਟਰ-25 ਵਿੱਚ ਪੰਜਾਬ ਦੇ ਟੈਕਸੀ ਚਾਲਕਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅਜ਼ਾਦ ਟੈਕਸੀ ਯੂਨੀਅਨ ਪੰਜਾਬ ਦੇ ਬੈਨਰ ਹੇਠ ਅੱਜ ਪੰਜਾਬ ਦੇ ਟੈਕਸੀ ਡਰਾਈਵਰ ਚੰਡੀਗੜ੍ਹ ਵਿੱਚ ਇਕੱਠੇ ਹੋਏ ਹਨ। ਉਸ ਦਾ ਕਹਿਣਾ ਹੈ ਕਿ ਪੰਜਾਬ

Read More
India Sports

ਜ਼ਿੰਮਬਾਬਵੇ ਖਿਲਾਫ਼ ਜ਼ੀਰੋ ‘ਤੇ ਆਉਣ ‘ਤੇ ਯੁਵਰਾਜ ਨੇ ਅਭਿਸ਼ੇਕ ਸ਼ਰਮਾ ਨੂੰ ਕਿਉਂ ਦਿੱਤੀ ਸੀ ਵਧਾਈ! ਵਜ੍ਹਾ ਹੈਰਾਨ ਕਰਨ ਵਾਲੀ

ਬਿਉਰੋ ਰਿਪੋਰਟ – ਜ਼ਿੰਮਬਾਬਵੇ ਦੇ ਖਿਲਾਫ T-20 ਸੀਰੀਜ਼ ਦੇ ਦੂਜੇ ਮੈਚ ਵਿੱਚ ਸੈਂਕੜਾ ਮਾਰ ਕੇ ਟੀਮ ਇੰਡੀਆ ਦੀ ਜਿੱਤ ਦੇ ਹੀਰੋ ਬਣੇ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਹੈਰਾਨ ਕਰਨ ਵਾਲੀ ਗੱਲ ਦੱਸੀ ਹੈ। ਪੰਜਾਬ ਦੇ ਰਹਿਣ ਵਾਲੇ ਅਭਿਸ਼ੇਕ ਸ਼ਰਮਾ ਨੇ ਦੱਸਿਆ ਕਿ ਜਦੋਂ ਜ਼ਿੰਮਬਾਬਵੇ ਦੇ ਖਿਲਾਫ ਖੇਡੇ ਗਏ ਕੈਰੀਅਰ ਦੇ ਪਹਿਲੇ ਮੈਚ ਵਿੱਚ ਉਹ ਜ਼ੀਰੋ ‘ਤੇ

Read More
India

ਕਸ਼ਮੀਰ ਦੇ ਕਠੁਆ ‘ਚ ਫੌਜ ਦੀ ਗੱਡੀ ‘ਤੇ ਦਹਿਸ਼ਤਗਰਦੀ ਹਮਲਾ! 2 ਫੌਜੀ ਜਵਾਨਾਂ ਨੂੰ ਲੈਕੇ ਆਈ ਮਾੜੀ ਖਬਰ!

ਬਿਉਰੋ ਰਿਪੋਰਟ – ਜੰਮੂ-ਕਸ਼ਮੀਰ ਦੇ ਕਠੁਆ ਜ਼ਿਲ੍ਹੇ ਵਿੱਚ ਸੋਮਵਾਰ 8 ਜੁਲਾਈ ਨੂੰ ਦਹਿਸ਼ਤਗਰਦਾਂ ਨੇ ਫੌਜ ਦੀ ਗੱਡੀ ‘ਤੇ ਹਮਲਾ ਕਰ ਦਿੱਤਾ। ਇਸ ਵਿੱਚ 2 ਜਵਾਨ ਜ਼ਖ਼ਮੀ ਹੋਏ ਹਨ। ਵਾਰਦਾਤ ਲੋਹਿ ਮਲਹਾਰ ਬਲਾਕ ਦੇ ਮਚਹੇੜੀ ਖੇਤਰ ਦੇ ਬਡਨੋਟਾ ਪਿੰਡ ਦੀ ਹੈ। ਮਚਹੇੜੀ ਵਿੱਚ ਦਹਿਸ਼ਤਗਰਦਾਂ ਅਤੇ ਸੁਰੱਖਿਆ ਬਲਾਂ ਦੇ ਵਿਚਾਲੇ ਮੁੱਠਭੇੜ ਚੱਲ ਰਹੀ ਹੈ। ਜ਼ਖਮੀ ਜਵਾਨਾਂ ਨੂੰ

Read More
Punjab

CM ਮਾਨ ਦੀ ਸ਼ਿਕਾਇਤ ਪਹੁੰਚੀ ਰਾਜਪਾਲ ਕੋਲ! ‘ਤੁਸੀਂ ਸੂਬੇ ਵਿੱਚ ਵੰਡੀਆਂ ਨਾ ਪਾਉ’!

ਬਿਉਰੋ ਰਿਪੋਰਟ – ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਨਾਲ ਸੂਬੇ ਦੀ ਕਾਨੂੰਨੀ ਹਾਲਾਤਾਂ ਨੂੰ ਲੈ ਕੇ ਮੁਲਾਕਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅੱਜ ਕੋਈ ਵੀ ਸ਼ਖਸ ਆਪਣੇ ਆਪ ਨੂੰ ਮਹਿਫੂਜ਼ ਨਹੀਂ ਸਮਝ ਰਿਹਾ ਹੈ। ਗੈਂਗਸਟਰਾਂ ਨੂੰ ਚੋਣਾਂ ਜਿੱਤਣ

Read More
International

ਔਰਤ ਨੂੰ ਪੂਰੀ ਨਿਗਲ ਗਿਆ ਅਜਗਰ! ਢਿੱਡ ਕੱਟ ਕੇ ਕੱਢੀ ਔਰਤ ਦੀ ਲਾਸ਼

ਮੱਧ ਇੰਡੋਨੇਸ਼ੀਆ ਵਿੱਚ ਇੱਕ ਅਜਗਰ ਦੇ ਢਿੱਡ ਵਿੱਚੋਂ ਔਰਤ ਦੀ ਲਾਸ਼ ਮਿਲਣ (Woman found dead after python swallows her in Indonesia) ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਬੁੱਧਵਾਰ (3 ਜੁਲਾਈ) ਨੂੰ ਦੱਸਿਆ ਕਿ ਇਸ ਅਜਗਰ ਨੇ ਔਰਤ ਨੂੰ ਪੂਰਾ ਆਪਣੇ ਸਰੀਰ ਅੰਦਰ ਨਿਗਲ ਲਿਆ ਸੀ। ਦੱਖਣੀ ਸੁਲਾਵੇਸੀ ਸੂਬੇ ਅਜਗਰ ਦੁਆਰਾ ਮਨੁੱਖ ਦੇ ਕਤਲ ਦੀ

Read More
Punjab

ਮੁੱਖ ਮੰਤਰੀ ਦੀ ਬੇਨਾਮੀ ਜਾਇਦਾਦ ਦੀ ਹੋਵੇਗੀ ਜਾਂਚ? ਗਵਰਨਰ ਨੇ ਚੁੱਕਿਆ ਇਹ ਕਦਮ, ਸੁਖਪਾਲ ਖਹਿਰਾ ਨੇ ਕੀਤਾ ਵੱਡਾ ਦਾਅਵਾ

ਬਿਉਰੋ ਰਿਪੋਰਟ – ਮੁੱਖ ਮੰਤਰੀ ਭਗਵੰਤ ਮਾਨ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਸੀਐੱਮ ਦੇ ਨਜ਼ਦੀਕੀ ਪਰਿਵਾਰਿਕ ਮੈਂਬਰਾਂ ਦੀ ਬੇਨਾਮੀ ਜ਼ਮੀਨ ਦੇ ਲੈਣ-ਦੇਣ ਦੀ ਸ਼ਿਕਾਇਤ ਕੀਤੀ ਸੀ, ਹੁਣ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤੀ ਗਈ ਹੈ। ਖਹਿਰਾ ਨੇ ਆਪਣੇ ਸੋਸ਼ਲ ਮੀਡੀਆ ਐਕਾਉਂਟ ‘ਤੇ ਜਾਣਕਾਰੀ ਦਿੰਦੇ ਹੋਏ

Read More