ਪਾਕਿਸਤਾਨ ਨੇ ਆਪਣੇ ਹੀ ਦੇਸ਼ ਦੇ ਲੋਕਾਂ ਦੇ ਪਾਸਪੋਰਟ ਕਿਉਂ ਕੀਤੇ ਰੱਦ, ਦੱਸਿਆ ਇਹ ਕਾਰਨ
- by Manpreet Singh
- July 8, 2024
- 0 Comments
ਪਾਕਿਸਤਾਨ ਸਰਕਾਰ ਨੇ ਵੱਡਾ ਫੈਸਲਾ ਲੈਂਦਿਆ 2 ਹਜ਼ਾਰ ਲੋਕਾਂ ਦੇ ਪਾਸਪੋਰਟ ਰੱਦ ਕਰ ਦਿੱਤੇ ਹਨ। ਸਰਕਾਰ ਨੇ ਇਸ ਦਾ ਕਾਰਨ ਦੱਸਦਿਆਂ ਕਿਹਾ ਕਿ ਇਹ ਮੰਗਤੇ ਬਣ ਕੇ ਬਾਹਰ ਜਾਂਦੇ ਹਨ ਅਤੇ ਵਿਦੇਸ਼ਾਂ ਵਿੱਚ ਭੀਖ ਮੰਗਦੇ ਹਨ, ਜੋ ਦੇਸ਼ ਦਾ ਅਕਸ ਵਿਗਾੜ ਰਹੇ ਹਨ। ਸਰਕਾਰ ਨੇ ਦੁਨੀਆਂ ਭਰ ਦੇ ਪਾਕਿਸਤਾਨੀ ਦੂਤਾਵਾਸਾਂ ਤੋਂ ਅਜਿਹੇ ਮੰਗਤਿਆਂ ਦੀ ਸੂਚੀ
ਕਸ਼ਮੀਰ ‘ਚ ਭਿਆਨਕ ਦਹਿਸ਼ਤਗਰਦੀ ਹਮਲੇ ‘ਚ 4 ਜਵਾਨ ਸ਼ਹੀਦ, 6 ਦੀ ਹਾਲਤ ਨਾਜ਼ੁਕ! 2 ਮਹੀਨੇ ‘ਚ ਦੂਜਾ ਵੱਡਾ ਹਮਲਾ!
- by Manpreet Singh
- July 8, 2024
- 0 Comments
ਬਿਉਰੋ ਰਿਪੋਰਟ – ਜੰਮੂ-ਕਸ਼ਮੀਰ ਦੇ ਕਠੁਆ ਵਿੱਚ ਦਹਿਸ਼ਤਗਰਦਾਂ ਦੇ ਹਮਲੇ ਵਿੱਚ ਫੌਜ ਦੇ 4 ਜਵਾਨ ਸ਼ਹੀਦ ਹੋ ਗਏ ਹਨ ਜਦਕਿ 6 ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋਏ ਹਨ। ਦਰਅਸਲ ਸਰਚ ਆਪਰੇਸ਼ਨਸ ਦੌਰਾਨ ਦਹਿਸ਼ਤਗਰਦਾਂ ਨੇ ਫੌਜ ਦੀ ਗੱਡੀ ‘ਤੇ ਹਮਲਾ ਕਰ ਦਿੱਤਾ ਸੀ। ਵਾਰਦਾਤ ਲੋਹਿ ਮਲਹਾਰ ਬਲਾਕ ਦੇ ਮਚਹੇੜੀ ਖੇਤਰ ਦੇ ਬਡਨੋਟਾ ਪਿੰਡ ਦੀ ਹੈ। ਮਚਹੇੜੀ ਵਿੱਚ
ਕੈਨੇਡਾ ‘ਚ ਇਕਲੌਤੇ ਪੁੱਤ ਦੀ ਮੌਤ! ਪਰਿਵਾਰ ਦੇ ਸਾਹਮਣੇ ਹੀ ਪੁੱਤ ਨੇ ਅਖੀਰਲੇ ਸਾਹ ਲਏ
- by Manpreet Singh
- July 8, 2024
- 0 Comments
ਬਿਉਰੋ ਰਿਪੋਰਟ – ਇੰਗਲੈਂਡ ਵਾਂਗ ਕੈਨੇਡਾ ਵੀ ਪੰਜਾਬੀਆਂ ਦਾ ਦੂਜਾ ਘਰ ਬਣ ਗਿਆ ਹੈ। ਪਰ ਸ਼ਾਇਦ ਹੀ ਅਜਿਹਾ ਦਿਨ ਗੁਜ਼ਰਦਾ ਹੋਵੇ ਜਦੋਂ ਕਿਸੇ ਨੌਜਵਾਨ ਦੀ ਮੌਤ ਦੀ ਖ਼ਬਰ ਨਾ ਆਉਂਦੀ ਹੋਵੇ। ਪਹਿਲਾਂ ਦਿਲ ਦਾ ਦੌਰਾ ਪੈਣ ਨਾਲ ਖਬਰਾਂ ਸਾਹਮਣੇ ਆ ਰਹੀਆਂ ਹੁਣ ਸੜਕੀ ਹਾਦਸੇ ਦੇ ਵਿੱਚ ਜਾਨ ਗਵਾਉਣ ਦੀਆਂ ਖਬਰਾਂ ਆ ਰਹੀਆਂ ਹਨ। ਪੰਜਾਬੀ ਨੌਜਵਾਨ
ਮਾਲਵਿੰਦਰ ਕੰਗ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਮੁੱਦੇ ‘ਤੇ ਵਿਰੋਧੀ ਧਿਰ ਨੂੰ ਦਿੱਤਾ ਜਵਾਬ
- by Manpreet Singh
- July 8, 2024
- 0 Comments
ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੱਲੋਂ ਪੰਜਾਬ ਦੇ ਮਾਹੌਲ ਨੂੰ ਲੈ ਕੇ ਦਿੱਤੇ ਬਿਆਨ ਉੱਤੇ ਪਲਟਵਾਰ ਕਰਦਿਆ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਗੈਂਗਸਟਰਾਂ ਨੂੰ ਬਿਲਕੁਲ ਵੀ ਪਰਮੋਟ ਨਹੀਂ ਕਰਦੀ। ਕੰਗ
ਤਾਮਿਲਨਾਡੂ ਦੇ ਇਸ ਵਿਅਕਤੀ ਨੇ ਅਪਣਾਇਆ ਸਿੱਖ ਧਰਮ, ਬਣੇ ਰਵੀ ਰਾਜਾ ਸਿੰਘ
- by Manpreet Singh
- July 8, 2024
- 0 Comments
ਬਿਉਰੋ ਰਿਪੋਰਟ – 1984 ਦੇ ਸ਼ਹੀਦ ਬਲਬੀਰ ਸਿੰਘ, ਅਜੀਤਪਾਲ ਅਤੇ ਹੋਰ ਸ਼ਹੀਦਾਂ ਦੀ ਯਾਦ ਵਿੱਚ ਪਿੰਡ ਰਾਏਪੁਰ ਜ਼ਿਲ੍ਹਾਂ ਹੁਸਿਆਰਪੁਰ ਵਿੱਚ ਸ਼ਹੀਦੀ ਦਿਵਸ ਦੀ 40ਵੀਂ ਵਰ੍ਹੇਗੰਢ ਮਨਾਈ ਗਈ ਹੈ। ਇਸ ਮੌਕੇ ਈਸਾਈ ਦਲਿਤ ਤਮਿਲੀਅਨ ਰਵੀ ਰਾਜਾ ਨੇ ਸਿੱਖ ਧਰਮ ਅਪਣਾਇਆ ਹੈ। ਉਹ ਤਾਮਿਲਨਾਡੂ ਦੇ ਰਹਿਣ ਵਾਲੇ ਹਨ ਪਰ ਕੁਝ ਸਮੇਂ ਪਹਿਲਾਂ ਹੀ ਪੰਜਾਬ ਆਏ ਹਨ। ਸਿੰਘ
ਮਾਂ ਦੀ ਗੋਦ ‘ਚ ਦੁੱਧ ਪੀ ਰਿਹਾ ਸੀ 4 ਮਹੀਨੇ ਦਾ ਮਾਸੂਮ! 2 ਗੋਲੀਆਂ ਚੱਲੀਆਂ ਸਭ ਕੁਝ ਖਤਮ!
- by Manpreet Singh
- July 8, 2024
- 0 Comments
ਬਿਉਰੋ ਰਿਪੋਰਟ -ਅੰਮ੍ਰਿਤਸਰ ਵਿੱਚ ਦਿਲ ਨੂੰ ਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿਸ ਨੇ ਵੀ ਇਸ ਨੂੰ ਸੁਣਿਆ ਉਸ ਦੇ ਪੈਰਾਂ ਹੇਠਾਂ ਤੋਂ ਜ਼ਮੀਨ ਖਿਸਕ ਗਈ, ਕਲੇਜਾ ਬਾਹਰ ਆ ਗਿਆ। 2 ਪੱਖਾਂ ਦੀ ਰੰਜਿਸ਼ ਵਿੱਚ ਬੱਚੇ ਨੂੰ ਦੁੱਧ ਪਿਲਾਉਂਦੀ ਮਾਂ ਦਾ ਕਤਲ ਕਰ ਦਿੱਤਾ ਗਿਆ ਹੈ। ਵਾਰਦਾਤ ਵੇਲੇ ਔਰਤ ਆਪਣੇ 4 ਮਹੀਨੇ ਦੇ ਬੱਚੇ
ਮਜਬੂਰ ਪਿਤਾ ਜ਼ਿੰਦਾ ਸੜਿਆ! ਧੀ ਦੇ ਵੀਜ਼ੇ ਲਈ ਆਪਣੇ ਆਪ ਨੂੰ ਮਿਟਾ ਦਿੱਤਾ
- by Preet Kaur
- July 8, 2024
- 0 Comments
ਹਰਿਆਣਾ ਦੇ ਅੰਬਾਲਾ ਵਿੱਚ ਇੱਕ ਪਿਤਾ ਨੇ ਆਪਣੀ ਧੀ ਨੂੰ ਵਿਦੇਸ਼ ਭੇਜਣ ਦਾ ਸੁਪਨਾ ਦੇਖਿਆ ਸੀ, ਪਰ ਜਦੋਂ ਸਾਰੀ ਜ਼ਿੰਦਗੀ ਦੀ ਕਮਾਈ ਲਾਉਣ ਤੋਂ ਬਾਅਦ ਵੀ ਧੀ ਲਈ ਵੇਖਿਆ ਸੁਪਨਾ ਟੁੱਟਾ ਤਾਂ ਇਸ ਮਜਬੂਰ ਬਾਪ ਨੇ ਆਪਣੇ ਆਪ ਨੂੰ ਜ਼ਿੰਦਾ ਸਾੜ ਕੇ ਖ਼ੁਦਕੁਸ਼ੀ ਕਰ ਲਈ। ਡਾਕਟਰਾਂ ਨੇ ਉਸ ਨੂੰ ਬੁਰੀ ਤਰ੍ਹਾਂ ਸੜ ਚੁੱਕੀ ਹਾਲਤ ਵਿੱਚ
