Punjab

ਚੰਡੀਗੜ੍ਹ ਦੇ ਰਾਮ ਦਰਬਾਰ ‘ਚ ਲੱਗੀ ਅੱਗ, ਕਰਾਕਰੀ ਸਟੋਰ ਦਾ ਸਾਮਾਨ ਸੜ ਕੇ ਸੁਆਹ

ਚੰਡੀਗੜ੍ਹ, ਇੰਡਸਟਰੀਅਲ ਏਰੀਆ ਫੇਜ਼-2 ਦੇ ਰਾਮ ਦਰਬਾਰ ਵਿੱਚ ਇਕ ਕਰੌਕਰੀ ਸਟੋਰ ਵਿੱਚ ਅੱਗ ਲੱਗ ਗਈ। ਜਿਸ ਕਰਾਕਰੀ ਸਟੋਰ ‘ਚ ਅੱਗ ਲੱਗੀ ਉਸ ਦਾ ਨਾਂ ਭਗਵਤੀ ਕਰੌਕਰੀ ਸਟੋਰ ਦੱਸਿਆ ਜਾ ਰਿਹਾ ਹੈ। ਇਹ ਇੰਡਸਟਰੀਅਲ ਏਰੀਆ ਫੇਜ਼-2 ਦਾ ਪਲਾਟ ਨੰਬਰ 401 ਹੈ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਅੱਗ ‘ਤੇ ਕਾਬੂ ਪਾਉਣ

Read More
International Punjab

ਕੈਨੇਡਾ ’ਚ 6 ਪੰਜਾਬੀ ਗੰਭੀਰ ਇਲਜ਼ਾਮ ’ਚ ਗ੍ਰਿਫ਼ਤਾਰ! ਸਰਗਨਾ ਦੀ ਤਲਾਸ਼, ਇਕ 19 ਸਾਲਾ ਕੁੜੀ ਵੀ ਫੜੀ

ਬਿਉਰੋ ਰਿਪੋਰਟ – ਕੈਨੇਡਾ ਪੰਜਾਬੀਆਂ ਦਾ ਸਭ ਤੋਂ ਮਨਪਸੰਦੀਦਾ ਦੇਸ਼ ਬਣ ਗਿਆ ਹੈ ਪਰ ਇੱਥੋਂ 6 ਪੰਜਾਬੀਆਂ ਦੀ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਦੇ ਐਡਮੰਟਨ ਵਿੱਚ 6 ਪੰਜਾਬੀ ਗ੍ਰਿਫ਼ਤਾਰ ਕੀਤੇ ਹਨ। ਇਨ੍ਹਾਂ ’ਤੇ ਵਪਾਰੀਆਂ ਨੂੰ ਧਮਕੀ ਦੇ ਕੇ ਰੰਗਦਾਰੀ ਮੰਗਣ ਦੇ ਇਲਜ਼ਾਮ ਲੱਗੇ ਹਨ, ਹਾਲਾਂਕਿ ਰੰਗਦਾਰੀ ਗਿਰੋਹ ਦਾ ਮੁੱਖ ਸਰਗਨਾ ਮਨਿੰਦਰ ਧਾਲੀਵਾਲ ਹੁਣ ਵੀ

Read More
Punjab

ਜਲੰਧਰ ‘ਚ ਨਕੋਦਰ ਹਾਈਵੇ ਜਾਮ, ਬਿਜਲੀ ਅਤੇ ਪਾਣੀ ਨਾ ਹੋਣ ਕਾਰਨ ਪਰੇਸ਼ਾਨ ਲੋਕਾਂ ਨੇ ਲਗਾਇਆ ਜਾਮ

ਜਲੰਧਰ ‘ਚ ਨਕੋਦਰ ਹਾਈਵੇ ‘ਤੇ ਪ੍ਰਤਾਪਪੁਰਾ ਨੇੜੇ ਬਿਜਲੀ ਅਤੇ ਪਾਣੀ ਦੀ ਕਮੀ ਕਾਰਨ ਪਰੇਸ਼ਾਨ ਲੋਕਾਂ ਨੇ ਹਾਈਵੇਅ ਜਾਮ ਕਰ ਦਿੱਤਾ। ਇਸ ਸਬੰਧੀ ਕਈ ਵਾਰ ਸ਼ਿਕਾਇਤ ਕੀਤੀ ਗਈ ਪਰ ਕੋਈ ਕਾਰਵਾਈ ਨਹੀਂ ਹੋਈ। ਜਿਸ ਕਾਰਨ ਲੋਕਾਂ ਨੇ ਇਹ ਕਦਮ ਚੁੱਕਿਆ। ਹਾਈਵੇਅ ਜਾਮ ਕਾਰਨ ਦੋਵਾਂ ਪਾਸਿਆਂ ਤੋਂ ਆਵਾਜਾਈ ਠੱਪ ਹੋ ਗਈ। ਹਾਈਵੇਅ ਨੂੰ ਜਾਮ ਕਰਨ ਵਾਲੇ ਲੋਕ

Read More
India Punjab Sports

ਬਜਟ ਤੋਂ ਬਾਅਦ ਹੁਣ ਮੋਦੀ ਸਰਕਾਰ ਨੇ ਖੇਡਾਂ ਦੇ ਫੰਡ ’ਚ ਕੀਤੀ ‘ਕਾਣੀ ਵੰਡ!’ ਸਿਰਫ਼ ਦੋ ਸੂਬਿਆਂ ਨੂੰ ਦਿੱਤੇ ਖੁੱਲ੍ਹੇ ਗੱਫ਼ੇ

ਬਿਉਰੋ ਰਿਪੋਰਟ: 23 ਜੁਲਾਈ ਨੂੰ ਸੰਸਦ ਵਿੱਚ ਪੇਸ਼ ਕੀਤੇ ਗਏ ਕੇਂਦਰੀ ਬਜਟ 2024 ਵਿੱਚ ਜਿਸ ਤਰੀਕੇ ਨਾਲ ਸਿਰਫ ਦੋ ਸੂਬਿਆਂ ਨੂੰ ਵੱਡੀ ਕਰਮ ਵਾਲੇ ਫੰਡ ਦਿੱਤੇ ਗਏ ਹਨ ਉਸੇ ਤਰ੍ਹਾਂ ਦਾ ਮਾਮਲਾ ਹੁਣ ਖੇਡਾਂ ਦੇ ਫੰਡ ਵਿੱਚ ਵੀ ਸਾਹਮਣੇ ਆਇਆ ਹੈ ਜਿਸ ਵਿ4ਚ ਮਹਿਜ਼ ਦੋ ਸੂਬਿਆਂ ਨੂੰ ਦੇਸ਼ ਦੇ ਬਾਕੀ ਸੂਬਿਆਂ ਨਾਲੋਂ ਕਿਤੇ ਵੱਧ ਫੰਡ

Read More
India

ਨੀਤੀ ਆਯੋਗ ਦੀ ਬੈਠਕ ਦਾ ਮਮਤਾ ਬੈਨਰਜੀ ਨੇ ਕੀਤਾ ਬਾਈਕਾਟ, ਕਿਹਾ- ਮੀਟਿੰਗ ਵਿੱਚ ਬੋਲਣ ਨਹੀਂ ਦਿੱਤਾ ਗਿਆ, ਮਾਈਕ ਬੰਦ ਕਰ ਦਿੱਤਾ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੀਤੀ ਆਯੋਗ ਦੀ ਬੈਠਕ ਅੱਧ ਵਿਚਾਲੇ ਛੱਡ ਕੇ ਚਲੀ ਗਈ। ਬਾਹਰ ਆ ਕੇ ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਮੀਟਿੰਗ ਵਿੱਚ ਬੋਲਣ ਨਹੀਂ ਦਿੱਤਾ ਗਿਆ। ਉਸ ਦਾ ਮਾਈਕ ਬੰਦ ਕਰ ਦਿੱਤਾ। ਮਮਤਾ ਨੇ ਕਿਹਾ- ਮੈਂ ਪੁੱਛਿਆ ਕਿ ਮੈਨੂੰ ਬੋਲਣ ਤੋਂ ਕਿਉਂ ਰੋਕਿਆ ਗਿਆ। ਉਹ ਵਿਤਕਰਾ ਕਿਉਂ ਕਰ ਰਹੇ

Read More
Punjab

ਬਟਾਲਾ ‘ਚ ਐਨਕਾਊਂਟਰ, ਪੁਲਿਸ ਅਤੇ ਗੈਂਗਸਟਰ ਵਿਚਾਲੇ ਚੱਲੀਆਂ ਗੋਲੀਆਂ

ਬਟਾਲਾ ‘ਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਕਾਬਲਾ ਹੋਇਆ। ਜਿਸ ਵਿੱਚ ਪੁਲਿਸ ਨੇ ਗੈਂਗਸਟਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਗੈਂਗਸਟਰ ਨੇ ਦੋ ਦਿਨ ਪਹਿਲਾਂ ਗੁਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਸਾਹਿਬ ‘ਚ ਦੇਸ਼ਰਾਜ ਜਵੈਲਰਜ਼ ਦੀ ਦੁਕਾਨ ‘ਤੇ ਗੋਲੀਆਂ ਚਲਾਈਆਂ ਸਨ ਅਤੇ ਮੌਕੇ ਤੋਂ ਫਰਾਰ ਹੋ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਗੈਂਗਸਟਰ

Read More
India

MP-ਰਾਜਸਥਾਨ ਸਮੇਤ 17 ਸੂਬਿਆਂ ‘ਚ ਭਾਰੀ ਮੀਂਹ

ਦਿੱਲੀ : ਦੇਸ਼ ਦੇ ਕਈ ਹਿੱਸਿਆਂ ਵਿੱਚ ਮੀਂਹ ਕਾਰਨ ਗੰਭੀਰ ਸਥਿਤੀ ਬਣੀ ਹੋਈ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਸ਼ਨੀਵਾਰ, 27 ਜੁਲਾਈ ਨੂੰ 17 ਰਾਜਾਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ, ਮੌਸਮ ਵਿਭਾਗ ਨੇ ਮਹਾਰਾਸ਼ਟਰ ਦੇ 8 ਜ਼ਿਲ੍ਹਿਆਂ ਪੁਣੇ, ਰਾਏਗੜ੍ਹ, ਰਤਨਾਗਿਰੀ, ਸਿੰਧੂਦੁਰਗ, ਸਤਾਰਾ, ਚੰਦਰਪੁਰ, ਗੋਂਦੀਆ ਅਤੇ ਗੜ੍ਹਚਿਰੌਲੀ ਵਿੱਚ ਸ਼ਨੀਵਾਰ

Read More
International Punjab Religion

ਗੁਰੂ ਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਲਈ ਵੱਡੀ ਖੁਸ਼ਖ਼ਬਰੀ!

ਬਿਉਰੋ ਰਿਪੋਰਟ: ਦੁਨੀਆ ਭਰ ਦੇ ਸਿੱਖ ਸ਼ਰਧਾਲੂ ਜੋ ਪਾਕਿਸਤਾਨ ਵਿੱਚ ਸਥਿਤ ਗੁਰੂ ਧਾਮਾਂ ਦੇ ਦਰਸ਼ਨ ਕਰਨਾ ਲੋਚਦੇ ਹਨ, ਉਨ੍ਹਾਂ ਲਈ ਬਹੁਤ ਚੰਗੀ ਖ਼ਬਰ ਹੈ ਕਿ ਪਾਕਿਸਤਾਨ ਵਿੱਚ ਹੁਣ 126 ਦੇਸ਼ ਆਨਲਾਈਨ ਵੀਜ਼ਾ ਅਰਜ਼ੀ ਦਾਖ਼ਲ ਕਰ ਸਕਣਗੇ। ਇਸ ਵੀਜ਼ਾ ਜ਼ਰੀਏ ਸੈਲਾਨੀ ਸੈਰ ਸਪਾਟਾ ਦੇ ਨਾਲ ਨਾਲ ਗੁਰਧਾਮਾਂ ਦੇ ਵੀ ਦਰਸ਼ਨ ਕਰ ਸਕਣਗੇ। ਪਾਕਿਸਤਾਨ ਦੀ ਸਰਕਾਰ ਨੇ

Read More