ਗੁਰਮੀਤ ਮੀਤ ਹੇਅਰ ਨੇ ਕੇਂਦਰੀ ਮੰਤਰੀ ਨਾਲ ਕੀਤੀ ਮੁਲਾਕਾਤ, ਇਸ ਇਲਾਕੇ ਵਿੱਚ ਫਲਾਈਓਵਰ ਦੀ ਕੀਤੀ ਮੰਗ
- by Manpreet Singh
- July 27, 2024
- 0 Comments
ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ (Gurmeert Singh Meet Hayer) ਨੇ ਕੇਂਦਰੀ ਸੜਕ ਤੇ ਆਵਾਜਾਈ ਮੰਤਰੀ ਸ਼੍ਰੀ ਨਿਤਿਨ ਗਡਕਰੀ (Nitin Gadkari) ਨਾਲ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਵਿੱਚ ਮੀਤ ਹੇਅਰ ਨੇ ਕੌਮੀ ਮਾਰਗ ਉਤੇ ਚੀਮਾ-ਜੋਧਪੁਰ ਅਤੇ ਬਡਬਰ ਪਿੰਡ ਵਿਖੇ ਫਲਾਈਓਵਰਾਂ ਦੀ ਉਸਾਰੀ ਅਤੇ ਬਰਨਾਲਾ ਤੋਂ ਮੋਗਾ, ਸੰਗਰੂਰ ਅਤੇ ਬਠਿੰਡਾ ਵੱਲ ਜਾਂਦੇ ਕੌਮੀ ਮਾਰਗਾਂ
ਪ੍ਰਤਾਪ ਬਾਜਵਾ ਨੇ ਸਾਫ ਪਾਣੀ ਨਾ ਦੇਣ ਤੇ ਘੇਰੀ ਸੂਬਾ ਸਰਕਾਰ ! ਸਿਹਤ ਮੰਤਰੀ ਦੇ ਸ਼ਹਿਰ ਦਾ ਬੁਰਾ ਹਾਲ
- by Manpreet Singh
- July 27, 2024
- 0 Comments
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ (Partap Singh Bajwa) ਨੇ ਪੰਜਾਬ ਸਰਕਾਰ (Punjab Government) ਨੂੰ ਪਾਣੀ ਦੇ ਮੁੱਦੇ ‘ਤੇ ਘੇਰਿਆ ਹੈ। ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਸਹੀ ਅਤੇ ਸਾਫ ਸੁਧਰਾ ਪਾਣੀ ਦੇਣ ਵਿੱਚ ਅਸਫਲ ਰਹੀ ਹੈ। ਉਨ੍ਹਾਂ ਇਕ ਅਖਬਾਰ ਦੇ ਹਵਾਲਾ ਨਾਲ ਦਾਅਵਾ ਕਰਦਿਆਂ ਕਿਹਾ
ਕਿਸਾਨਾਂ ਦਾ ਵੱਡਾ ਐਲਾਨ, 1 ਅਗਸਤ ਨੂੰ ਕਰਨਗੇ ਅਰਥੀ ਫੂਕ ਮੁਜ਼ਾਹਰੇ
- by Gurpreet Singh
- July 27, 2024
- 0 Comments
ਮੁਹਾਲੀ : ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਦੇ ਵਿਰੁੱਧ ਦੇਸ਼ ਭਰ ਵਿੱਚ ਟਰੈਕਟਰ ਮਾਰਚ ਦੇ ਐਲਾਨ ਤੋਂ ਬਾਅਦ ਅੱਜ ਕਿਸਾਨਾਂ ਵੱਲੋਂ 1 ਅਗਸਤ ਨੂੰ ਦੇਸ਼ ਭਰ ਵਿੱਚ ਮੋਦੀ ਸਰਕਾਰ ਦੇ ਵਿਰੁੱਧ ਅਰਥੀ ਫੂਕ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਇੱਕ ਵੀਡੀਓ ਸਾਂਝੀ ਕਰਦਿਆਂ
ਪੈਰਿਸ ਓਲੰਪਿਕ- ਫਾਈਨਲ ਵਿੱਚ ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ
- by Gurpreet Singh
- July 27, 2024
- 0 Comments
ਪੈਰਿਸ : ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਪੈਰਿਸ ਓਲੰਪਿਕ ਵਿੱਚ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਉਹ ਐਤਵਾਰ 28 ਜੁਲਾਈ ਨੂੰ ਦੁਪਹਿਰ 3:30 ਵਜੇ ਤੋਂ ਇਸ ਈਵੈਂਟ ਦੇ ਫਾਈਨਲ ਵਿੱਚ ਤਮਗਾ ਜਿੱਤਣ ਦਾ ਟੀਚਾ ਰੱਖੇਗੀ। ਮਨੂ ਨੇ ਕੁਆਲੀਫਿਕੇਸ਼ਨ ਈਵੈਂਟ ਵਿੱਚ 600 ਵਿੱਚੋਂ 580 ਅੰਕ ਹਾਸਲ ਕੀਤੇ ਅਤੇ 45 ਨਿਸ਼ਾਨੇਬਾਜ਼ਾਂ ਵਿੱਚੋਂ ਤੀਜੇ
ਗਾਜ਼ਾ: ਸਕੂਲ ‘ਤੇ ਇਜ਼ਰਾਇਲੀ ਹਮਲੇ ‘ਚ ਘੱਟੋ-ਘੱਟ 30 ਲੋਕਾਂ ਦੀ ਮੌਤ
- by Gurpreet Singh
- July 27, 2024
- 0 Comments
ਗਾਜ਼ਾ ਵਿੱਚ ਹਮਾਸ ਦੁਆਰਾ ਚਲਾਏ ਜਾ ਰਹੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਇਜ਼ਰਾਈਲੀ ਫੌਜੀ ਹਮਲੇ ਵਿੱਚ ਘੱਟੋ-ਘੱਟ 30 ਲੋਕ ਮਾਰੇ ਗਏ ਹਨ ਅਤੇ 100 ਤੋਂ ਵੱਧ ਜ਼ਖਮੀ ਹੋਏ ਹਨ। ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਇਹ ਹਮਲਾ ਉਸ ਸਕੂਲ ‘ਤੇ ਹੋਇਆ ਜਿੱਥੇ ਵਿਸਥਾਪਿਤ ਫਲਸਤੀਨੀ ਸ਼ਰਨ ਲੈ ਰਹੇ ਸਨ। ਇਜ਼ਰਾਈਲੀ ਫੌਜ ਦਾ ਕਹਿਣਾ ਹੈ ਕਿ
ਪੰਜਾਬ ਯੂਨੀਵਰਸਿਟੀ ਵਿੱਚ 3603 ਵਿਦੇਸ਼ੀ ਵਿਦਿਆਰਥੀਆਂ ਨੇ ਕੀਤਾ ਅਪਲਾਈ
- by Gurpreet Singh
- July 27, 2024
- 0 Comments
ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਵਿੱਚ ਦਾਖ਼ਲੇ ਲਈ 3603 ਵਿਦੇਸ਼ੀ ਵਿਦਿਆਰਥੀਆਂ ਨੇ ਅਪਲਾਈ ਕੀਤਾ ਹੈ। ਇਹ ਅਰਜ਼ੀਆਂ ਬੋਤਸਵਾਨਾ, ਭੂਟਾਨ, ਕੀਨੀਆ, ਇਥੋਪੀਆ, ਘਾਨਾ, ਤਨਜ਼ਾਨੀਆ, ਫਿਜੀ, ਸੀਰੀਆ, ਨਾਈਜੀਰੀਆ, ਨਾਮੀਬੀਆ, ਕਾਂਗੋ ਗਣਰਾਜ, ਮਿਸਰ, ਅੰਗੋਲਾ, ਨਬੀਨਾ ਮਾਲਦੀਵ, ਮਿਆਂਮਾਰ, ਲੈਸੋਥੋ ਆਦਿ ਦੇਸ਼ਾਂ ਤੋਂ ਆਈਆਂ ਹਨ। ਨੇਪਾਲ ਤੋਂ 484 ਅਤੇ ਬੰਗਲਾਦੇਸ਼ ਤੋਂ 400 ਅਰਜ਼ੀਆਂ ਆਈਆਂ ਹਨ। ਵਿਦੇਸ਼ੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ
ਲਿਵ-ਇਨ ਰਿਲੇਸ਼ਨ ਰਹਿਣ ਵਾਲਿਆਂ ਲਈ ਹਾਈਕੋਰਟ ਦਾ ਵੱਡਾ ਫੈਸਲਾ, ਲਿਵ-ਇਨ ਰਿਲੇਸ਼ਨ ਨੂੰ ਵਿਆਹ ਨਹੀਂ ਮੰਨਿਆ ਜਾ ਸਕਦਾ
- by Gurpreet Singh
- July 27, 2024
- 0 Comments
ਚੰਡੀਗੜ੍ਹ : ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿ ਰਹੇ ਜੋੜਿਆਂ ਦੇ ਸਬੰਧ ਵਿੱਚ ਪੰਜਾਬ ਅਤੇ ਹਰਿਆਣਾ ਹਾਈਕਾਰਟ ਨੇ ਇੱਕ ਅਹਿਮ ਫੈਸਲਾ ਸੁਣਾਇਆ ਹੈ। ਹਾਈਕੋਰਟ ਵਿੱਚ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਇੱਕ ਜੋੜੇ ਨੇ ਸੁਰੱਖਿਆ ਦੀ ਮੰਗ ਨੂੰ ਲੈ ਕੇ ਵਿੱਚ ਪਟੀਸ਼ਨ ਦਾਇਰ ਕੀਤੀ। ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਕਿਹਾ ਕਿ ਵਿਆਹੇ ਵਿਅਕਤੀ ਆਪਣੇ “ਮਾਤਾ-ਪਿਤਾ ਦਾ
ਚੀਨ ਨੇ ਪੈਰਿਸ ਓਲੰਪਿਕ ਦਾ ਪਹਿਲਾ ਸੋਨ ਤਮਗਾ ਜਿੱਤਿਆ
- by Gurpreet Singh
- July 27, 2024
- 0 Comments
ਪੈਰਿਸ ਓਲੰਪਿਕ ‘ਚ ਪਹਿਲਾ ਸੋਨ ਤਮਗਾ ਚੀਨ ਨੂੰ ਗਿਆ। ਇਸ ਤੋਂ ਪਹਿਲਾਂ ਕਜ਼ਾਕਿਸਤਾਨ ਨੇ ਪੈਰਿਸ ਓਲੰਪਿਕ ਦਾ ਪਹਿਲਾ ਤਮਗਾ ਜਿੱਤਿਆ ਸੀ। ਚੀਨ ਨੇ ਇਹ ਗੋਲਡ ਮੈਡਲ ਸ਼ੂਟਿੰਗ ਈਵੈਂਟ ਵਿੱਚ ਜਿੱਤਿਆ ਹੈ। ਚੀਨੀ ਜੋੜੀ ਨੇ 10 ਮੀਟਰ ਏਅਰ ਰਾਈਫਲ ਦੇ ਮਿਸ਼ਰਤ ਵਰਗ ਵਿੱਚ ਇਹ ਤਗਮਾ ਜਿੱਤਿਆ ਹੈ। ਚੀਨ ਦੇ ਲੀਹਾਓ ਸ਼ੇਂਗ ਅਤੇ ਯੂਟਿੰਗ ਹੁਆਂਗ ਨੇ 10
