ਵਿਨੇਸ਼ ਦੀ ਸਿਲਵਰ ਮੈਡਲ ਦੀ ਅਖੀਰਲੀ ਉਮੀਦ ਹੋਰ ਲੰਮੀ ਹੋਈ ! ਕੋਰਟ ਆਫ ਆਰਬਿਟਸ਼ਨ ਨੇ ਫੈਸਲਾ ਟਾਲਿਆ,ਹੁਣ ਇਸ ਦਿਨ ਆਵੇਗਾ !
ਵਿਨੇਸ਼ ਫੋਗਾਟ ਦੇ ਸਿਲਵਰ ਮੈਡਲ ਤੇ ਫੈਸਲਾ ਕੱਲ ਆਵੇਗਾ
ਵਿਨੇਸ਼ ਫੋਗਾਟ ਦੇ ਸਿਲਵਰ ਮੈਡਲ ਤੇ ਫੈਸਲਾ ਕੱਲ ਆਵੇਗਾ
ਬਿਉਰੋ ਰਿਪੋਰਟ – ਓਲੰਪਿਕ (PARIS OLYMPIC) ਵਿੱਚ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਨਾਲ ਕੌਮਾਂਤਰੀ ਓਲੰਪਿਕ ਕਮੇਟੀ (IOC) ਵੱਲੋਂ ਕਿੰਨਾਂ ਕੈਸ਼ ਇਨਾਮ ਮਿਲਦਾ ਹੈ ? ਇਹ ਸਵਾਲ ਤੁਹਾਡੇ ਮੰਨ ਵਿੱਚ ਜ਼ਰੂਰ ਉੱਠ ਰਿਹਾ ਹੋਵੇਗਾ ਪਰ ਇਸ ਦਾ ਜਵਾਬ ਹੈ ਕਿ ਮੈਡਲ ਤੋਂ ਇਲਾਵਾ ਖਿ਼ਡਾਰੀਆਂ ਨੂੰ ਕੋਈ ਕੈਸ਼ ਇਨਾਮ ਨਹੀਂ ਦਿੱਤਾ ਜਾਂਦਾ ਹੈ। ਖਿਡਾਰੀਆਂ ਨੂੰ ਉਸ ਦੇਸ਼
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ (Partap Singh Bajwa) ਨੇ ਇਕ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸੂਬੇ ਦੀ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਨਾਲ ਡਗਮਗਾਈ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵਿਗੜੀ ਹੋ ਗਿਆ ਹੈ, ਜਿਸ ਨਾਲ ਵਪਾਰੀ, ਆਮ ਲੋਕ ਅਤੇ ਕੇਂਦਰ ਸਰਕਾਰ ਦੇ ਮੁਲਾਜ਼ਮ ਆਪਣੀ
ਬਠਿੰਡਾ (Bathinda) ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ (Harsimrat Kaur badal) ਵੱਲੋਂ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਅਨਪੂਰਨਾ ਦੇਵੀ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਆਂਗਨਵਾੜੀ ਰਾਸ਼ਨ ਦੀ ਖਰੀਦ ਅਤੇ ਸਪਲਾਈ ਵਿੱਚ ਫੈਲੇ ਭ੍ਰਿਸਟਾਚਾਰ ਦੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਉਨ੍ਹਾਂ ਨੇ ਆਲ ਇੰਡੀਆ ਆਂਗਣਵਾੜੀ
18 ਗੋਲਡ ਮੈਡਲ ਜਿੱਤਣ ਵਾਲੇ ਮਸ਼ਹੂਰ ਸਕੇਟਬੋਰਡਰ ਨੇ ਵੀਰਵਾਰ ਨੂੰ ਇੰਸਟਾਗ੍ਰਾਮ 'ਤੇ ਆਪਣੇ ਵਿਗੜਦੇ ਕਾਂਸੀ ਦੇ ਤਮਗੇ ਦੀ ਤਸਵੀਰ ਸ਼ੇਅਰ ਕੀਤੀ
ਸੁਪਰੀਮ ਕੋਰਟ ਦੇ ਚੀਫ ਜਸਟਿਸ DY ਚੰਦਰਚੂੜ ਚੰਡੀਗੜ੍ਹ ਦੇ PGI ਇਕ ਸਮਾਗਮ ਵਿੱਚ ਗਏ ਸਨ ।
ਬਿਉਰੋ ਰਿਪੋਰਟ – ਲੁਧਿਆਣਾ ਵਿੱਚ ਹੈਰਾਨ ਤੋਂ ਜ਼ਿਆਦਾ ਸ਼ਰਮਸਾਰ ਕਰਨ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇਕ ਪਰਿਵਾਰ ਦੇ 4 ਮੈਬਰਾਂ ਨੇ ਇੱਕ ਵਿਆਹੁਤਾ ਔਰਤ ਦੇ ਘਰ ਵੜ ਕੇ ਕਥਿਤ ਸਮੂਹਿਕ ਬਲਾਤਕਾਰ ਕੀਤਾ। ਇਸ ਹਰਕਤ ਦੇ ਪਿੱਛੇ ਬਦਲੇ ਦੀ ਭਾਵਨਾ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਦਾ ਭਰਾ ਮੁਲਜ਼ਮਾਂ ਦੀ ਧੀ ਨੂੰ
ਬਿਉਰੋ ਰਿਪੋਰਟ: ਭਾਰਤੀ ਪਹਿਲਵਾਨ ਰਿਤਿਕਾ ਹੁੱਡਾ ਨੂੰ ਮਹਿਲਾਵਾਂ ਦੀ 76 ਕਿਲੋਗ੍ਰਾਮ ਫਰੀਸਟਾਈਲ ਕੁਸ਼ਤੀ ਦੇ ਕੁਆਰਟਰ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਅੱਜ 10 ਜੁਲਾਈ ਨੂੰ ਖੇਡੇ ਗਏ ਕੁਆਰਟਰ ਫਾਈਨਲ ਵਿੱਚ ਰਿਤਿਕਾ ਨੂੰ ਚੋਟੀ ਦਾ ਦਰਜਾ ਪ੍ਰਾਪਤ ਅਤੇ ਦੋ ਵਾਰ ਦੀ ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ ਕਿਰਗਿਸਤਾਨ ਦੀ ਅਪਾਰੀ ਕੈਜ਼ੀ ਨੇ ਹਰਾ ਦਿੱਤਾ। ਮੈਚ ਦੇ ਅੰਤ
ਬਿਉਰੋ ਰਿਪੋਰਟ: ਲੁਧਿਆਣਾ ‘ਚ 11 ਸਾਲਾ ਬੱਚੀ ਦੀ ਫਾਹਾ ਲੈਣ ਕਾਰਨ ਮੌਤ ਹੋ ਗਈ। ਤੀਜ ਦੇ ਤਿਉਹਾਰ ਮੌਕੇ ਘਰ ਘਰ ਝੂਲਾ ਲਗਾਇਆ ਗਿਆ। ਝੂਲਦੇ ਸਮੇਂ ਉਸਦੀ ਚੁੰਨੀ ਉਸਦੇ ਗਲ਼ ਵਿੱਚ ਫਸ ਗਈ। ਇਸ ਦੌਰਾਨ ਦਮ ਘੁੱਟਣ ਕਾਰਨ ਬੱਚੀ ਦੀ ਮੌਤ ਹੋ ਗਈ। ਪੋਸਟਮਾਰਟਮ ਕਰਨ ਤੋਂ ਬਾਅਦ ਲੜਕੀ ਦੀ ਲਾਸ਼ ਅੱਜ ਪਰਿਵਾਰ ਨੂੰ ਸੌਂਪ ਦਿੱਤੀ ਗਈ