ਪੰਜਾਬ ‘ਚ 2 ਪਵੇਗਾ ਮੀਂਹ, ਅੱਜ 8 ਜ਼ਿਲਿਆਂ ‘ਚ ਆਰੇਂਜ ਅਲਰਟ ਅਤੇ 15 ‘ਚ ਯੈਲੋ ਅਲਰਟ
ਮੁਹਾਲੀ : ਆਉਣ ਵਾਲੇ ਦੋ ਦਿਨਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਪੈ ਰਹੀ ਕੜਾਕੇ ਦੀ ਗਰਮੀ ਅਤੇ ਨਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। ਕਿਉਂਕਿ ਮੌਸਮ ਵਿਭਾਗ ਨੇ ਬੁੱਧਵਾਰ ਤੋਂ ਦੋ ਦਿਨ ਸੂਬੇ ‘ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਅੱਜ 8 ਜ਼ਿਲਿਆਂ ‘ਚ ਸੰਤਰੀ ਅਤੇ 15 ‘ਚ ਯੈਲੋ ਅਲਰਟ ਹੈ। ਔਸਤ ਵੱਧ ਤੋਂ
