India

ਇਕ ਸ਼ਖ਼ਸ ਨੇ ਪ੍ਰੇਮਿਕਾ ਦੀ ਲਾਸ਼ ਨਾਲ ਕੀਤਾ ਵਿਆਹ ! ਫਿਰ ਕਿਹਾ ਜ਼ਿੰਦਗੀ ਭਰ ਕਿਸੇ ਨਾਲ ਨਹੀਂ ਕਰਾਂਗਾ ਵਿਆਹ

ਅਸਾਮ ਵਿੱਚ ਇਕ ਸ਼ਖ਼ਸ ਨੇ ਪਿਆਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ

Read More
Punjab

ਡੱਲੇਵਾਲ ਦੀ ਜਥੇਬੰਦੀ ਨੇ CM ਮਾਨ ਦੀਆਂ ਫੋਟੋਆਂ ਜਾਰੀ ਕਰਕੇ ਖੋਲ੍ਹੀ ਪੋਲ ! 3 ਮੰਤਰੀ ਤੇ 3 ਵਿਧਾਇਕਾਂ ਵੀ ਘੇਰੇ ‘ਚ

BKU ਸਿੱਧੂਪੁਰਾ ਨੇ ਕਿਸਾਨਾਂ ਦੇ ਧਰਨੇ ਵਿੱਚ ਸੀਐੱਮ ਮਾਨ ਦੀਆਂ ਪੁਰਾਣੀਆਂ ਫੋਟੋਆਂ ਜਾਰੀ ਕਰਕੇ ਤਿੱਖੇ ਸਵਾਲ ਪੁੱਛੇ

Read More
Punjab Religion

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਰੀਕ ਨੂੰ ਲੈਕੇ ਦੁਬਿੱਧਾ ! ਜਥੇਦਾਰ ਸਾਹਿਬ ਨੂੰ ਹੱਲ ਕਰਨ ਦੀ ਅਪੀਲ

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਕੀਤੀ ਅਪੀਲ

Read More
India

PHD ਸਕਾਲਰ ਨੇ ਆਪਣੇ ਆਪ ਨੂੰ ਅੱਗ ਲੱਗਾਈ,ਫਿਰ ਨਾਲ ਖੜੀ ਕੁੜੀ ਨੂੰ ਵੀ ਗਲੇ ਲਾ ਲਿਆ !

ਅੱਗ ਲਗਾਉਣ ਤੋਂ ਬਾਅਦ ਮੁੰਡੇ ਦੀ ਮੌਤ ਹੋ ਗਈ ਹੈ ਜਦਕਿ ਕੁੜੀ 55 ਫੀਸਦੀ ਜੁਲਸ ਗਈ ਹੈ

Read More
Punjab

ਕੁੱਲ੍ਹੜ ਪੀਜ਼ਾ ਕਪਲ ਖਿਲਾਫ਼ FIR ਦਰਜ ! ਵੀਡੀਓ ‘ਚ ਹਥਿਆਰਾਂ ਦੀ ਕੀਤੀ ਸੀ ਨੁਮਾਇਸ਼,ਕਪਲ ਨੇ ਦਿੱਤੀ ਇਹ ਸਫਾਈ

ਕੁੱਲ੍ਹੜ ਪੀਜ਼ਾ ਕਪਲ ਦੀ ਸਫਾਈ ਕਿ ਉਨ੍ਹਾਂ ਨੇ ਅਸਲੀ ਨਹੀਂ ਟੋਏ ਗੰਨ ਦੀ ਵਰਤੋਂ ਕੀਤੀ ਸੀ ।

Read More
Punjab

ਪੰਜਾਬ ਦੀਆਂ ਜੇਲ੍ਹ ‘ਚ ਕੈਦੀਆਂ ਤੋਂ ਮਿਲ ਰਹੇ ਇਸ ਕੰਪਨੀ ਦੇ ਮੋਬਾਈਲ ਸੈੱਟ ਨੇ ਵਧਾਈ ਟੈਨਸ਼ਨ ! ਅਸਾਨੀ ਨਾਲ ਸਰੀਰ ‘ਚ ਹੁੰਦੇ ਹਨ ਫਿਟ

70 ਫੀਸਦੀ ਕੈਦੀ ਕੇਚੌੜਾ ਕੰਪਨੀ ਦੇ ਮਿਨੀ ਮੋਬਾਈਲ ਸੈੱਟ ਦੀ ਵਰਤੋਂ ਕਰਦੇ ਹਨ । ਅਸਾਨੀ ਨਾਲ ਗੁਪਤ ਅੰਗਾਂ ਵਿੱਚ ਫਿਟ ਹੋ ਜਾਂਦੇ ਹਨ।

Read More
International

Resturant ‘ਚ ਖਾਣੇ ਦੇ 1 ਕਰੋੜ 30 ਲੱਖ ਦੇ ਬਿੱਲ ਨੇ ਉਡਾਏ ਹੋਸ਼ ! ਇਸ ਡਿਸ਼ ਦੇ ਸਭ ਤੋਂ ਵੱਧ ਚਰਚੇ

14 ਲੋਕਾਂ ਨੇ Nusr-et-Gokce Resturant ਵਿੱਚ ਲੰਚ ਕੀਤਾ ਸੀ ਜਿਸ ਦਾ ਬਿੱਲ 1 ਕਰੋੜ 30 ਲੱਖ ਬਣਿਆ ਸੀ

Read More
Sports

FIFA WORLD CUP ਵਿੱਚ ਵੱਡਾ ਉਲਟਫੇਰ, ਖਿਤਾਬ ਦੀ ਦਾਅਵੇਦਾਰ ਅਰਜਨਟੀਨਾ ਵਰਲਡ ਦੀ 49ਵੇਂ ਨੰਬਰ ਦੀ ਟੀਮ ਤੋਂ ਹਾਰੀ

ਸਾਉਦੀ ਅਰਬ ਦੀ ਟੀਮ ਨੇ ਖਿਤਾਬ ਦੀ ਦਾਅਵੇਦਾਰ ਅਰਜਨਟੀਨਾ ਨੂੰ 2-1 ਨਾਲ ਹਰਾਇਆ

Read More