ਲੜਕੀ ਨਾਲ ਚਾਹ ਪੀ ਰਿਹਾ ਸੀ ਲੜਕਾ, ਦੋ ਗੱਡੀਆਂ ’ਚ ਆਏ ਇੱਕ ਦਰਜਨ ਅਣਪਛਾਤਿਆਂ ਨੇ ਕਰ ਦਿੱਤਾ ਇਹ ਕਾਰਾ…
ਇੱਕ ਨੌਜਵਾਨ 'ਤੇ 10-12 ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਨ੍ਹਾਂ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦੇ ਦੋਵਾਂ ਹੱਥਾਂ ਨੂੰ ਵੱਢ ਦਿੱਤਾ। ਇੰਨਾ ਹੀ ਨਹੀਂ ਨੌਜਵਾਨ ਦੇ ਹੱਥ ਵੱਢਣ ਤੋਂ ਬਾਅਦ ਉਹ ਬਦਮਾਸ਼ ਉਸ ਦੇ ਦੋਵੇਂ ਹੱਥ ਆਪਣੇ ਨਾਲ ਲੈ ਕੇ ਉਥੋਂ ਫ਼ਰਾਰ ਹੋ ਗਏ।