Punjab

6 ਦਿਨ ਤੋਂ ਮੰਦੇ ਹਾਲ ਵਿੱਚ ਧਰਨੇ ‘ਤੇ ਅਧਿਆਪਕ ,ਸਿੱਖਿਆ ਮੰਤਰੀ ਦਾ ਹੋਵੇਗਾ ਘਿਰਾਉ ਜੇ ਆਹ ਮੰਗਾਂ ਨਾ ਮੰਨੀਆਂ

ਸੋਹਾਣਾ : ਆਪਣੇ ਘਰ ਬਾਰ ਛੱਡ ਆਪਣੇ ਹੱਕਾਂ ਲਈ ਮੋਰਚੇ ਲਾਉਣ ਵਾਲਿਆਂ ਵੱਲੋਂ ਲੋਹੜੀ ਇਸ ਵਾਰ ਸੜਕਾਂ ‘ਤੇ ਹੀ ਮਨਾਈ ਜਾ ਰਹੀ ਹੈ । ਪਿਛਲੇ ਕਈ ਦਿਨਾਂ ਤੋਂ ਮੁਹਾਲੀ ਦੇ ਸੋਹਾਣਾ ਇਲਾਕੇ ਵਿੱਚ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਡੀਪੀਈ ਅਧਿਆਪਕਾਂ ਨੇ ਲੋਹੜੀ ਦਾ ਤਿਉਹਾਰ ਸਰਕਾਰ ਦੇ ਵਿਰੋਧ ਵਿੱਚ ਨਾਅਰੇ ਲੱਗਾ ਕੇ ਮਨਾਇਆ ਹੈ। ਇਸ

Read More
International Punjab

UN ‘ਚ 2 ਪੰਜਾਬੀ ਕੁੜੀਆਂ ਨੇ ਰਚ ਦਿੱਤਾ ਇਤਿਹਾਸ !

ਜੈਸਮੀਨ ਚੱਢਾ ਨੇ UN ਅਵਾਰਡ ਸੈਰਾਮਨੀ ਪਰੇਡ ਦੀ ਅਗਵਾਈ ਕੀਤੀ

Read More
India

ਨਾ Sir,ਨਾ Madam ,ਬਸ Teacher ਕਹਿ ਕੇ ਸੰਬੋਧਨ ਕਰੋ,ਇਸ ਸੂਬੇ ਵਿੱਚ ਲਾਗੂ ਹੋ ਗਏ ਆਹ ਹੁਕਮ

ਕੇਰਲ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਸੂਬੇ ਦੇ ਸਾਰੇ ਸਕੂਲਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਸਕੂਲ ਦੇ ਅਧਿਆਪਕਾਂ ਨੂੰ ਉਨ੍ਹਾਂ ਦੇ ਲਿੰਗ ਦੇ ਅਧਾਰ ’ਤੇ ‘ਸਰ’ ਜਾਂ ‘ਮੈਡਮ’ ਦੀ ਬਜਾਏ ਟੀਚਰ ਵਜੋਂ ਸੰਬੋਧਨ ਕਰਨ। ਕਮਿਸ਼ਨ ਨੇ ਨਿਰਦੇਸ਼ ਦਿੱਤਾ ਕਿ ਟੀਚਰ ਸ਼ਬਦ ‘ਸਰ’ ਜਾਂ ‘ਮੈਡਮ’ ਵਰਗੇ ਤੋਂ ਕਿਤੇ ਵੱਧ ਸਨਮਾਨਜਣਕ ਹੈ। ਕਮਿਸ਼ਨ ਦੇ ਚੇਅਰਮੈਨ

Read More
India

ਜ਼ਮੀਨ ‘ਚ ਧੱਸ ਰਿਹਾ ਇਹ ਸ਼ਹਿਰ,ਹਾਲਾਤ ਹੋਏ ਬੇਕਾਬੂ,ISRO ਨੇ ਵੀ ਜਾਰੀ ਕਰ ਦਿੱਤੀਆਂ ਤਸਵੀਰਾਂ

ਜੋਸ਼ੀਮੱਠ : ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ ਨੇ ਜੋਸ਼ੀਮੱਠ ਦੀਆਂ ਸੈਟੇਲਾਈਟ ਤਸਵੀਰਾਂ ਅਤੇ ਇਸ ਦੇ ਗਰਕ ਹੋਣ ਬਾਰੇ ਮੁੱਢਲੀ ਰਿਪੋਰਟ ਜਾਰੀ ਕੀਤੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਪੂਰਾ ਸ਼ਹਿਰ ਗਰਕਦਾ ਜਾ ਰਿਹਾ ਹੈ। ਤਸਵੀਰਾਂ ਕਾਰਟੋਸੈਟ-2ਐੱਸ ਸੈਟੇਲਾਈਟ ਤੋਂ ਲਈਆਂ ਗਈਆਂ ਹਨ। ਹੈਦਰਾਬਾਦ ਸਥਿਤ ਐੱਨਆਰਐੱਸਸੀ ਨੇ ਗਰਕ ਰਹੇ ਖੇਤਰਾਂ ਦੀਆਂ

Read More
India

ਉੱਤਰੀ ਭਾਰਤ ਦੇ ਇਸ ਸ਼ਹਿਰ ਵਿੱਚ ਹੋਈ ਮੌਸਮ ਦੀ ਪਹਿਲੀ ਬਰਫਬਾਰੀ,ਸੜਕਾਂ ਹੋਈਆਂ ਆਵਾਜਾਈ ਲਈ ਬੰਦ

ਸ਼ਿਮਲਾ ’ਚ ਮੌਸਮ ਦੀ ਪਹਿਲੀ ਬਰਫ਼ਬਾਰੀ ਨਾਲ ਲੋਕਾਂ ਨੂੰ ਸੁੱਕੀ ਠੰਢ ਤੋਂ ਰਾਹਤ ਮਿਲੀ ਹੈ। ਅੱਜ ਹਿਮਾਚਲ ਦੇ ਨੌਂ ਜ਼ਿਲ੍ਹਿਆਂ ਵਿੱਚ ਪਿਛਲੇ 12 ਘੰਟਿਆਂ ਵਿੱਚ ਬਰਫਬਾਰੀ ਹੋਈ, ਜਿਸ ਨਾਲ ਲੰਬੇ ਸਮੇਂ ਤੋਂ ਸੁੱਕੀ ਠੰਢ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਸ਼ਿਮਲਾ ’ਚ ਰਾਤ ਨੂੰ ਬਾਰਸ਼ ਹੋਈ, ਜਦਕਿ ਨੇੜਲੇ ਪਹਾੜੀ ਸਥਾਨਾਂ ਜਿਵੇਂ ਕੁਫਰੀ ਅਤੇ ਨਾਰਕੰਡਾ ‘ਚ

Read More
Punjab

“ਸੰਘਰਸ਼ਾਂ ਵਾਲੇ ਆਪਣੇ ਤਿਉਹਾਰ ਸੜਕਾਂ ‘ਤੇ ਹੀ ਮਨਾਉਂਦੇ ਹਨ,” ਸਰਵਣ ਸਿੰਘ ਪੰਧੇਰ

ਅੰਮ੍ਰਿਤਸਰ :  ਇੱਕ ਪਾਸੇ ਜਿਥੇ ਅੱਜ ਹਰ ਪਾਸੇ ਲੋਹੜੀ ਦੀਆਂ ਰੌਣਕਾਂ ਹਨ,ਉਥੇ ਸੂਬੇ ਵਿੱਚ ਚੱਲ ਰਹੇ ਮੋਰਚਿਆਂ ਵਿੱਚ ਸੰਘਰਸ਼ਾਂ ਦੇ ਪਿੜ ਤੋਂ ਕਿਸਾਨਾਂ ਮਜ਼ਦੂਰਾਂ ਨੇ ਅਲੱਗ ਤਰੀਕੇ ਨਾਲ ਇਸ ਤਿਉਹਾਰ ਨੂੰ ਮਨਾਇਆ ਹੈ । ਧਰਨੇ ਵਾਲੀ ਥਾਂ ਤੇ ਧਰਨਾਕਾਰੀ ਕਿਸਾਨਾਂ ਨੇ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਦਾ ਭੁੱਗਾ ਫੂਕ ਕੇ ਲੋਹੜੀ ਮਨਾਈ ਹੈ। ਇਸ ਮੌਕੇ

Read More
India Punjab

ਦਾਦੂਵਾਲ ਨੇ ਚੰਡੀਗੜ੍ਹ ‘ਚ ਲੱਗੇ ਮੋਰਚੇ ਵਿੱਚ ਪਹੁੰਚਣ ਦੀ ਕੀਤੀ ਅਪੀਲ

‘ਦ ਖ਼ਾਲਸ ਬਿਊਰੋ : ਸਿੱਖ ਪ੍ਰਚਾਰਕ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸਾਰੇ ਪੰਥ ਦਰਦੀ, ਸੰਤ ਮਹਾਂਪੁਰਸ਼, ਰਾਗੀ, ਢਾਡੀ, ਕਵੀਸ਼ਰ, ਪ੍ਰਚਾਰਕ, ਕਥਾਵਾਚਕ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸੰਪਰਦਾਵਾਂ, ਟਕਸਾਲਾਂ ਨੂੰ ਆਪਣਾ ਫਰਜ਼ ਸਮਝ ਕੇ ਪੂਰਨ ਸਮਰਥਨ ਦੇਣ ਲਈ ਚੰਡੀਗੜ੍ਹ ਵਿੱਚ ਲੱਗੇ ਕੌਮੀ ਇਨਸਾਫ ਮੋਰਚੇ ਵਿੱਚ ਪਹੁੰਚਣ ਦੀ ਅਪੀਲ ਕੀਤੀ

Read More