India International

ਪੰਜਾਬ ‘ਚ ਮਹਿਲਾ ਪ੍ਰੋਫ਼ੈਸਰ ਨਾਲ ਛੇੜਛਾੜ ਦਾ ਮਾਮਲਾ ਗਰਮਾਇਆ , ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਦਿੱਤਾ ਜਾਂਚ ਦਾ ਭਰੋਸਾ

ਪੰਜਾਬ ਦੀ ਇਕ ਯੂਨੀਵਰਸਿਟੀ ਵਿਚ ਮਹਿਲਾ ਪ੍ਰੋਫੈਸਰ ਨਾਲ ਨਵੀਂ ਦਿੱਲੀ ਸਥਿਤ ਪਾਕਿਸਤਾਨ ਅੰਬੈਸੀ ਵਿਚ ਹੋਏ ਦੁਰਵਿਵਹਾਰ ਮਾਮਲੇ ਵਿਚ ਪਾਕਿਸਤਾਨ ਵਿਦੇਸ਼ ਮੰਤਰਾਲਾ ਹਰਕਤ ਵਿਚ ਆ ਗਿਆ ਹੈ।

Read More
Punjab

ਚੰਡੀਗੜ੍ਹ ਦੇ ਸਕੂਲਾਂ ‘ਚ ਫਿਰ ਵਧੀਆਂ ਛੁੱਟੀਆਂ , ਪਰ ਸਿਰਫ ਇਨ੍ਹਾਂ ਲਈ

ਚੰਡੀਗੜ੍ਹ ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਜਾਰੀ ਹੁਕਮਾਂ  (Orders)  ਅਨੁਸਾਰ 8ਵੀਂ  (8th Class) ਤੱਕ ਦੀਆਂ ਜਮਾਤਾਂ ਲਈ 21 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ।

Read More
Punjab

ਭਾਰਤ ਜੋੜੋ ਯਾਤਰਾ ਦੌਰਾਨ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਨਾਲ ਵਾਪਰਿਆ ਇਹ ਭਾਣਾ

ਪੰਜਾਬ ਦੇ ਜਲੰਧਰ ਦੇ ਕਾਂਗਰਸ ਸਾਂਸਦ ਸੰਤੋਖ ਸਿੰਘ ਚੌਧਰੀ ( Santokh Singh Chaudhary ) ਦਾ ਦਿਹਾਂਤ ਹੋ ਗਿਆ ਹੈ। ਉਹ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਿਲ ਹੋਏ ਸਨ, ਜਿੱਥੇ ਅਚਾਨਕ ਉਨ੍ਹਾਂ ਦੀ ਸਿਹਤ ਵਿਗੜ ਗਈ।

Read More
Punjab

ਪਾਵਰਕਾਮ ਦੇ 2 ਮੁਲਾਜ਼ਮਾਂ ‘ਤੇ ਅਦਾਲਤ ਨੇ ਸੁਣਾਇਆ ਇਹ ਫੈਸਲਾ ,ਲੋਕਾਂ ਤੋਂ ਬਿਜਲੀ ਬਿੱਲ ਦੇ ਪੈਸੇ ਲੈ ਕੇ ਦਿੰਦੇ ਸਨ ਫਰਜ਼ੀ ਰਸੀਦਾਂ

ਜਗਰਾਓਂ  : ਪੰਜਾਬ ਦੇ ਜਿਲ੍ਹਾ ਲੁਧਿਆਣਾ ਵਿੱਚ ਜਗਰਾਓਂ ਸਥਿਤ ਥਾਣਾ ਸਦਰ ਵਿਚ ਪਾਵਰਕਾਮ ਦੇ ਕੈਸ਼ੀਅਰ ਤੇ ਮਹਿਲਾ ਕਲਰਕ ਨੂੰ ਕੋਰਟ ਨੇ 3 ਸਾਲ ਦੀ ਸਜ਼ਾ ਤੇ 6000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਦੋਵਾਂ ‘ਤੇ 10 ਸਾਲ ਪਹਿਲਾਂ 14 ਦਸੰਬਰ 2013 ਵਿਚ ਧੋਖਾਦੇਹੀ ਸਣੇ ਵੱਖ-ਵੱਖ ਧਾਰਾਵਾਂ ਵਿਚ ਕੇਸ ਦਰਜ ਕੀਤਾ ਗਿਆ ਸੀ। ਪਾਵਰਕਾਮ ਆਫਿਸ ਵਿਚ

Read More
Punjab

ਡੰਗਰ ਦੇ ਅਚਾਨਕ ਅੱਗੇ ਆਉਣ ਨਾਲ ਫਾਰਚੂਨਰ ਕਾਰ ਦਾ ਹੋਇਆ ਇਹ ਹਾਲ , ਵਾਲ ਵਾਲ ਬਚਿਆ ਗੱਡੀ ਦਾ ਮਾਲਕ

ਸੁਲਤਾਨਪੁਰ ਲੋਧੀ : ਲੰਘੇ ਕੱਲ੍ਹ ਸਵੇਰੇ ਤੜਕੇ 3 ਵਜੇ ਦੇ ਕਰੀਬ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਠੱਟਾ ਨਵਾਂ -ਦੂਲੋਵਾਲ ਰੋਡ ‘ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿੱਥੇ ਪਿੰਡ ਸਾਬੂਵਾਲ ਦੇ ਸ਼ਮਸ਼ਾਨਘਾਟ ਨੇੜੇ ਇੱਕ ਟੋਇਟਾ ਫਾਰਚੂਨਰ ਗੱਡੀ ਦੇ ਮੂਹਰੇ ਅਚਾਨਕ ਆਵਾਰਾ ਡੰਗਰ  ਆ ਜਾਣ ਕਾਰਨ ਉਹ ਬੇਕਾਬੂ ਹੋ ਕੇ ਸ਼ਮਸ਼ਾਨਘਾਟ ਦੇ ਥੰਮ੍ਹ ਵਿੱਚ ਵੱਜ ਕੇ

Read More
India Sports

Hockey world cup : ਵਿਸ਼ਵ ਕੱਪ ਦੀ ਸ਼ੁਰੂਆਤ ‘ਚ ਭਾਰਤ ਨੇ ਗੱਡੇ ਝੰਡੇ , ਸਪੇਨ ਨੂੰ 2-0 ਨਾਲ ਹਰਾਇਆ

ਭਾਰਤੀ ਟੀਮ ਟੂਰਨਾਮੈਂਟ ਦਾ ਆਪਣਾ ਪਹਿਲਾ ਮੈਚ ਖੇਡਣ ਉਤਰੀ। ਇਸ ਮੈਚ 'ਚ ਸਪੇਨ ਦੀ ਟੀਮ ਇੰਡੀਆ ਦੇ ਸਾਹਮਣੇ ਸੀ। ਟੀਮ ਇੰਡੀਆ ਨੂੰ ਬਿਰਸਾ ਮੁੰਡਾ ਸਟੇਡੀਅਮ 'ਚ ਹੋਏ ਮੈਚ 'ਚ ਸਪੇਨ ਨੂੰ 2-0 ਨਾਲ ਹਰਾ ਦਿੱਤਾ ਹੈ।

Read More
Punjab

ਪਾਣੀ ਲਈ ਸੰਘਰਸ਼ ਕਰ ਰਹੇ ਲੋਕਾਂ ਨੇ ਇੰਝ ਮਨਾਇਆ ਲੋਹੜੀ ਦਾ ਤਿਉਹਾਰ,ਕੜਾਕੇ ਦੀ ਠੰਡ ਵਿੱਚ ਵੀ ਹੌਂਸਲੇ ਬੁਲੰਦ

ਜ਼ੀਰਾ :  ਜ਼ੀਰਾ ਮੋਰਚਾ ਸੰਘਰਸ਼ ਕਮੇਟੀ ਵੱਲੋਂ ਮੋਰਚੇ ‘ਤੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ । ਦਿਨ ਦੇ ਸਮੇਂ ਜਿਥੇ ਧਰਨੇ ਵਾਲੀ ਥਾਂ ‘ਤੇ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ ,ਉਥੇ ਸ਼ਾਮ ਨੂੰ ਧੂਣੀ ਵੀ ਬਾਲੀ ਗਈ। ਮੋਰਚੇ ਦੀ ਹਰ ਪੱਲ ਦੀ ਅਪਡੇਟ ਦੇਣ ਵਾਲੇ ਟਵਿੱਟਰ ਅਕਾਊਂਟ ‘ਤੇ ਇਸ ਸੰਬੰਧ ਵਿੱਚ ਪੋਸਟ ਵੀ ਪਾਈ ਗਈ ਸੀ,ਜਿਸ

Read More
Punjab

ਰਜਿਸਟਰਡ ਵਟਸਐਪ ਨੰਬਰ ਰਾਹੀਂ ਸ਼ਿਕਾਇਤ ਦਰਜ ਕਰਵਾਉਣ ਲਈ ‘ਤੇ ਲਿਖ ਕੇ ਭੇਜਣਾ ਹੋਵੇਗਾ “No Supply” ,ਵਿਭਾਗ ਕਰੇਗਾ ਤੁਰੰਤ ਸਮੱਸਿਆ ਨੂੰ ਹਲ

ਚੰਡੀਗੜ੍ਹ : ਪੰਜਾਬ ਦੇ ਲੋਕਾਂ ਨੂੰ ਹੋਰ ਵੀ ਬਿਹਤਰ ਸਹੂਲਤਾਂ ਦੇਣ ਦੇ ਇਰਾਦੇ ਨਾਲ ਲੋਕ ਨਿਰਮਾਣ ਤੇ ਬਿਜਲੀ ਮੰਤਰੀ ਪੰਜਾਬ ਹਰਭਜਨ ਸਿੰਘ ਈਟੀਓ ਨੇ ਇੱਕ ਵਟਸਐਪ ਨੰਬਰ ਜਾਰੀ ਕੀਤਾ ਹੈ, ਜਿਸ ਉਤੇ ਆਈ ਹਰ ਸ਼ਿਕਾਇਤ ਨੂੰ ਸੁਣਿਆ ਜਾਵੇਗਾ ਤੇ ਹੱਲ ਵਿਭਾਗ ਵੱਲੋਂ ਕੀਤਾ ਜਾਵੇਗਾ। ਜਾਰੀ ਕੀਤੀ ਗਈ ਇਸ ਸਹੂਲਤ ਨੂੰ ਵਰਤਣ ਲਈ ਖਪਤਕਾਰ ਨੂੰ ਪੀਐਸਪੀਸੀਐਲ

Read More
Punjab

ਨਵ- ਵਿਆਹੁਤਾ ਕਮਰੇ ਦਾ ਦਰਵਾਜ਼ਾ ਖੋਲ੍ਹਦੇ ਹੀ ਬੇਹੋਸ਼ ਹੋ ਗਈ !ਪਤੀ ਬੇਸੁੱਧ ਸੀ !

ਕੁਝ ਦਿਨ ਪਹਿਲਾਂ ਹੀ ਸੋਨੂੰ ਅਤੇ ਸ਼ਹਿਨਾਜ਼ ਦਾ ਵਿਆਹ ਹੋਇਆ ਸੀ

Read More