ਪੂਰੇ ਪੰਜਾਬ ਵਿੱਚ ਬਹਾਲ ਹੋਈਆਂ ਇੰਟਰਨੈਟ ਸੇਵਾਵਾਂ,ਸੂਬੇ ਦੇ ਇਹਨਾਂ ਦੋ ਜ਼ਿਲ੍ਹਿਆਂ’ਚ ਵੀ ਚਾਲੂ ਹੋਇਆ ਇੰਟਰਨੈਟ
ਚੰਡੀਗੜ੍ਹ : ਪੰਜਾਬ ਦੇ ਦੋ ਜ਼ਿਲ੍ਹਿਆਂ ਤਰਨਤਾਰਨ ਤੇ ਫਿਰੋਜ਼ਪੁਰ ਵਿੱਚ ਇੰਟਰਨੈਟ ਤੇ SMS ਸੇਵਾਵਾਂ ਚਾਲੂ ਹੋ ਗਈਆਂ ਹਨ। ਜਿਸ ਤੋਂ ਬਾਅਦ ਹੁਣ ਪੂਰੇ ਪੰਜਾਬ ਵਿੱਚ ਇਹ ਸੇਵਾਵਾਂ ਬਹਾਲ ਹੋ ਗਈਆਂ ਹਨ। ਇਸ ਤੋਂ ਪਹਿਲਾਂ ਕੱਲ ਪੰਜਾਬ ਦੇ ਬਾਕੀ ਹਿੱਸਿਆਂ ਵਿੱਚ ਤਾਂ ਇੰਟਰਨੈਟ ਚਾਲੂ ਹੋ ਗਿਆ ਸੀ ਪਰ ਸੂਬੇ ਦੇ ਦੋ ਜ਼ਿਲ੍ਹਿਆਂ ਤਰਨਤਾਰਨ ਤੇ ਫਿਰੋਜ਼ਪੁਰ ਵਿੱਚ