ਸੰਗਰੂਰ ‘ਚ ਨੌਜਵਾਨਾਂ ਨੇ ਕੈਨੇਡੀਅਨ ਔਰਤ ਨਾਲ ਕੀਤੀ ਇਹ ਘਨੌਣੀ ਹਰਕਤ…
ਸੰਗਰੂਰ : ਪੰਜਾਬ ਦੇ ਸੰਗਰੂਰ ਜ਼ਿਲ੍ਹੇ ਤੋਂ ਇੱਕ ਹੈਰਾਨ ਅਤੇ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸੰਗਰੂਰ ਦੇ ਕਿਲਾ ਬਾਜ਼ਾਰ ਵਿੱਚ ਇੱਕ ਕੈਨੇਡੀਅਨ ਨਾਗਰਿਕ ਔਰਤ, ਉਸਦੇ ਪਤੀ ਅਤੇ ਉਸਦੇ ਦੋਸਤ ‘ਤੇ ਸਥਾਨਕ ਨੌਜਵਾਨਾਂ ਦੇ ਇੱਕ ਸਮੂਹ ਨੇ ਕਥਿਤ ਤੌਰ ‘ਤੇ ਹਮਲਾ ਕੀਤਾ ਹੈ। ਦੱਸਣਯੋਗ ਹੈ ਕਿ ਹਮਲਾਵਰਾਂ ਨੇ ਕਥਿਤ ਤੌਰ ‘ਤੇ ਕੈਨੇਡੀਅਨ