ਪੰਜਾਬੀ ਗਾਇਕ ਰੋਸ਼ਨ ਪ੍ਰਿੰਸ ਦੇ ਨਾਂ ‘ਤੇ ਹੋ ਰਹੀ ਹੈ ਇਹ ਮਾੜਾ ਕੰਮ ! ਅਦਾਕਾਰ ਨੇ ਆਪ ਆਕੇ ਨਾਂ ਦੱਸਿਆ !
ਕਾਸਟਿੰਗ ਦੇ ਨਾਂ 'ਤੇ ਧੋਖਾਧੜੀ
ਕਾਸਟਿੰਗ ਦੇ ਨਾਂ 'ਤੇ ਧੋਖਾਧੜੀ
ਧੁੰਦ ਦੀ ਵਜ੍ਹਾ ਕਰਕੇ ਦਸੰਬਰ ਵਿੱਚ ਮੁੜ ਤੋਂ ਬਦਲੇਗਾ ਸਮਾਂ
ਬਿਉਰੋ ਰਿਪੋਰਟ : ਹਰੀ ਕਰਾਂਤੀ ਦੇ ਜਨਮਦਾਤਾ ਡਾਕਟਰ MS ਸੁਆਮੀਨਾਥਕ ਦਾ ਦੇਹਾਂਤ ਹੋ ਗਿਆ ਹੈ ਉਹ 98 ਸਾਲ ਦੇ ਸਨ । ਚੈੱਨਈ ਵਿੱਚ ਉਨ੍ਹਾਂ ਨੇ ਅੰਤਿਮ ਸਾਹ ਲਏ । ਡਾਕਟਰ ਸੁਆਮੀਨਾਥਨ ਨੇ ਕਣਕ ਦੀ ਸਭ ਤੋਂ ਵੱਧ ਉਪਜ ਦੇਣ ਵਾਲੀ ਕਿਸਮ ਨੂੰ ਵਿਕਸਤ ਕੀਤਾ ਸੀ। ਦੇਸ਼ ਨੂੰ ਅਕਾਲ ਤੋਂ ਉਬਾਰਨ ਅਤੇ ਕਿਸਾਨਾਂ ਨੂੰ ਮਨਜ਼ਬੂਤ ਬਣਾਉਣ
ਦਿੱਲੀ : ਭਾਰਤ ਵਿੱਚ ਖੇਤੀ ਕ੍ਰਾਂਤੀ ਦੇ ਪਿਤਾਮਾ ਅਤੇ ਪ੍ਰਸਿੱਧ ਖੇਤੀ ਵਿਗਿਆਨੀ ਐਮ.ਐਸ. ਸਵਾਮੀਨਾਥਨ ਨਹੀਂ ਰਹੇ। 98 ਸਾਲਾ ਸਵਾਮੀਨਾਥਨ ਦਾ ਵੀਰਵਾਰ ਸਵੇਰੇ 11.20 ਵਜੇ ਚੇਨਈ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਨੇ ਦੇਸ਼ ਨੂੰ ਅਕਾਲ ਤੋਂ ਮੁਕਤ ਕਰਵਾਉਣ ਅਤੇ ਕਿਸਾਨਾਂ ਨੂੰ ਮਜ਼ਬੂਤ ਕਰਨ ਵਾਲੀ ਨੀਤੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੀ ਪ੍ਰਧਾਨਗੀ ਹੇਠ ਇੱਕ ਕਮਿਸ਼ਨ
ਜਲੰਧਰ ਦੇ ਪੁਲਿਸ ਕਮਿਸ਼ਨਰ ਦੀ ਹਦਾਇਤ 'ਤੇ ਲਾਈਨ ਹਾਜ਼ਰ ਕੀਤਾ ਗਿਆ
ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ (Shaheed-e-Azam Bhagat Singh) ਦਾ ਜਨਮ ਦਿਨ ਹੈ। 28 ਸਤੰਬਰ, 1907 ਨੂੰ ਲਾਇਲਪੁਰ ਜ਼ਿਲ੍ਹੇ ਦੇ ਬੰਗਾ ਵਿੱਚ ਉਨ੍ਹਾਂ ਦਾ ਜਨਮ ਹੋਇਆ ਸੀ। ਉਨ੍ਹਾਂ ਦੇ ਜਨਮ ਦਿਹਾੜਾ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸ਼ਹੀਦ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਪਹੁੰਚੇ ਹਨ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ-ਏ-ਆਜ਼ਮ
ਚੰਡੀਗੜ੍ਹ : ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਨੂੰ ਪੰਜਾਬ ਪੁਲਿਸ ਨੇ ਉਨ੍ਹਾਂ ਦੀ ਚੰਡੀਗੜ੍ਹ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰ ਲਿਆ। ਖਹਿਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਾਂਗਰਸ ਪਾਰਟੀ ਨੇ ਪੰਜਾਬ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਨੇ ਇਸ ਗ੍ਰਿਫ਼ਤਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਦਲਾਖੋਰੀ ਦੇ ਤਹਿਤ ਇਹ ਗ੍ਰਿਫ਼ਤਾਰੀ ਕੀਤੀ ਗਈ ਹੈ। ਪੰਜਾਬ
2015 ਦੇ ਮਾਮਲੇ ਵਿੱਚ ਕਿਵੇਂ ਹੋਈ ਸੁਖਪਾਲ ਖਹਿਰਾ ਦੀ ਐਂਟਰੀ
ਗੁੜਗਾਓਂ : NRI ਦੀ ਜ਼ਮੀਨ ਦੀ ਰਜਿਸਟਰੀ ਫਰਜ਼ੀ ਜੀਪੀਏ ਦੇ ਆਧਾਰ ‘ਤੇ ਕੀਤੀ ਗਈ ਸੀ। ਇਹ ਰਜਿਸਟਰੀ ਇਹ ਦਿਖਾ ਕੇ ਕੀਤੀ ਗਈ ਸੀ ਕਿ ਕਰੀਬ 40 ਕਰੋੜ ਰੁਪਏ ਦੀ 15 ਕਨਾਲ 2 ਮਰਲੇ ਜ਼ਮੀਨ 6.5 ਕਰੋੜ ਰੁਪਏ ਵਿੱਚ ਖ਼ਰੀਦੀ ਗਈ ਸੀ। ਗੁੜਗਾਉਂ ਪੁਲਿਸ ਦੇ ਆਰਥਿਕ ਅਪਰਾਧ ਸ਼ਾਖਾ ਦਾ ਏਐਸਆਈ ਵੀ ਇਸ ਧੋਖਾਧੜੀ ਵਿੱਚ ਸ਼ਾਮਲ ਸੀ।
ਮਨੀਪੁਰ ‘ਚ 3 ਮਈ ਤੋਂ ਮੇਤੇਈ ਅਤੇ ਕੁਕੀ ਭਾਈਚਾਰਿਆਂ ਵਿਚਾਲੇ ਚੱਲ ਰਹੀ ਹਿੰਸਾ ਰੁਕਣ ਦਾ ਕੋਈ ਸੰਕੇਤ ਨਹੀਂ ਦੇ ਰਹੀ ਹੈ। ਦੋ ਲਾਪਤਾ ਵਿਦਿਆਰਥੀਆਂ ਦੇ ਕਤਲ ਨੂੰ ਲੈ ਕੇ ਪ੍ਰਦਰਸ਼ਨਕਾਰੀ ਪ੍ਰਦਰਸ਼ਨ ਕਰ ਰਹੇ ਹਨ। ਦੂਜੇ ਪਾਸੇ 27 ਸਤੰਬਰ ਨੂੰ ਥੋਬਲ ਜ਼ਿਲ੍ਹੇ ਵਿੱਚ ਭੀੜ ਨੇ ਭਾਜਪਾ ਦਫ਼ਤਰ ਨੂੰ ਅੱਗ ਲਾ ਦਿੱਤੀ ਸੀ। ਇਸ ਤੋਂ ਇਲਾਵਾ ਇੰਫਾਲ