ਕਾਰ ਦੀ ਸੀਟ ਉੱਤੇ ਬੈਠੇ ਬੱਚੇ ਨੇ ਖੇਡਦੇ ਖੇਡਦੇ ਕਰ ਦਿੱਤਾ ਇਹ ਕੰਮ, ਹੁਣ ਮਾਂ ਦਾ ਰੋ ਰੋ ਹੋਇਆ ਬੁਰਾ ਹਾਲ..
ਲੁਧਿਆਣਾ : ਰਾਏਕੋਟ ਦੇ ਪਿੰਡ ਅਕਾਲਗੜ੍ਹ ਖ਼ੁਰਦ ਵਿੱਚ ਸ਼ਨੀਵਾਰ ਨੂੰ 9 ਸਾਲਾ ਬੱਚੇ ਵੱਲੋਂ ਚਲਾਈ ਗੋਲੀ ਨਾਲ ਜ਼ਖ਼ਮੀ ਹੋਏ ਉਸ ਦੇ ਪਿਤਾ ਦਲਜੀਤ ਸਿੰਘ ਜੀਤਾ ਦੀ ਸੋਮਵਾਰ ਸਵੇਰੇ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਮੌਤ ਹੋ ਗਈ। 45 ਸਾਲਾ ਕਿਸਾਨ ਦਲਜੀਤ ਸਿੰਘ ਪਿਛਲੇ ਦੋ ਦਿਨਾਂ ਤੋਂ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਿਹਾ ਸੀ। ਦਲਜੀਤ ਸਿੰਘ ਦੀ