1 ਜੂਨ ਤੋਂ 10 ਜੂਨ ਤੱਕ ਦੀ ਕਹਾਣੀ, ਤੀਜੇ ਦਿਨ ਕੀ-ਕੀ ਹੋਇਆ ਸੀ , ਪੜੋ ਪੂਰੀ ਦਾਸਤਾਨ
ਦ ਖ਼ਾਲਸ ਬਿਊਰੋ : ਅੱਜ ਉਸ ਤਸ਼ੱਦਦ ਭਰੇ ਦਿਨਾਂ ਦਾ ਤੀਜਾ ਦਿਨ ਹੈ, 3 ਜੂਨ। ਸ਼੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੋਏ ਫੌਜੀ ਹਮਲੇ ਦਾ ਇਹ ਤੀਜਾ ਦਿਨ ਸੀ। ਇਸ ਦਿਨ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ। ਵੱਡੀ ਗਿਣਤੀ ਵਿੱਚ ਸੰਗਤ ਪਹਿਲਾਂ ਹੀ ਮੱਥਾ ਟੇਕਣ ਲਈ ਸ਼੍ਰੀ