ਪਠਾਨਕੋਟ : ਦੋ ਪੁੱਤਰ ਇੰਗਲੈਂਡ ਰਹਿੰਦੇ , ਇੱਕਲੇ ਰਹਿੰਦੇ ਮਾਪਿਆਂ ਨੂੰ ਸਦਾ ਲਈ ਕੀਤਾ ਦੂਰ
ਪਠਾਨਕੋਟ ਸ਼ਹਿਰ ਦੇ ਮਨਵਾਲ ਬਾਗ਼ ਵਿਖੇ ਜੋੜੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਿਸ ਕਾਰਨ ਪੂਰੇ ਇਲਾਕੇ ‘ਚ ਸਨਸਨੀ ਫੈਲ ਗਈ। ਮ੍ਰਿਤਕ ਦੇ ਰਿਸ਼ਤੇਦਾਰਾਂ ਮੁਤਾਬਕ ਕਤਲ ਵੀਰਵਾਰ ਸ਼ਾਮ ਨੂੰ ਹੀ ਕੀਤਾ ਗਿਆ ਸੀ, ਪਰ ਘਟਨਾ ਦਾ ਦੇਰ ਰਾਤ 11 ਵਜੇ ਪਤਾ ਲੱਗਾ। ਮ੍ਰਿਤਕਾਂ ਦੀ ਪਛਾਣ 62 ਸਾਲਾ ਰਾਜਕੁਮਾਰ ਅਤੇ ਉਸ ਦੀ 57 ਸਾਲਾ ਪਤਨੀ