India International

ਤੁਸੀਂ ਸੋਚ ਵੀ ਨਹੀਂ ਸਕਦੈ ਕਿ ਅਗਲੇ 5 ਸਾਲਾਂ ‘ਚ ਕਿੰਨਾ ਵਧੇਗਾ ਤਾਪਮਾਨ, WMO ਨੇ ਜਾਰੀ ਕੀਤੀ ਚੇਤਾਵਨੀ

ਨਵੀਂ ਦਿੱਲੀ : ਸਾਲ 2023 ਤੋਂ 2027 ਦਰਮਿਆਨ ਸਭ ਤੋਂ ਵੱਧ ਗਰਮੀ ਪੈਣ ਵਾਲੀ ਹੈ। ਜੀ ਹਾਂ ਅਗਲੇ ਪੰਜ ਸਾਲਾਂ ‘ਚ ਗਲੋਬਲ ਤਾਪਮਾਨ ਵਧਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਇਹ ਵੀ ਭਵਿੱਖਬਾਣੀ ਕੀਤੀ ਗਈ ਹੈ ਕਿ ਇਨ੍ਹਾਂ ਪੰਜ ਸਾਲਾਂ ਵਿੱਚ ਇੱਕ ਅਜਿਹਾ ਸਾਲ ਆਵੇਗਾ, ਜੋ 2016 ਦਾ ਤਾਪਮਾਨ ਰਿਕਾਰਡ ਵੀ ਤੋੜ ਦੇਵੇਗਾ। ਸੰਯੁਕਤ

Read More
Punjab

‘ਆਪ’ ਵਿਧਾਇਕ ਨੇ ਆਪਣੀ ਹੀ ਸਰਕਾਰ ਨੂੰ ਘੇਰਿਆ , ਕਿਹਾ ਨਗਰ ਨਿਗਮ ‘ਚ ਭ੍ਰਿਸ਼ਟਾਚਾਰ ਸਿਖਰਾਂ ‘ਤੇ, ਸ਼ਿਕਾਇਤ ਦੇ ਬਾਵਜੂਦ ਕੋਈ ਕਾਰਵਾਈ ਨਹੀਂ

ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਆਈਪੀਐਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇੱਕ ਵਾਰ ਫਿਰ ਆਪਣੀ ਹੀ ਸਰਕਾਰ ਖ਼ਿਲਾਫ਼ ਆਵਾਜ਼ ਚੁੱਕੀ ਹੈ। ਵਿਧਾਇਕ ਦਾ ਕਹਿਣਾ ਹੈ ਕਿ ਲੋਕਲ ਬਾਡੀ ਵਿਭਾਗ ਵਿੱਚ ਭ੍ਰਿਸ਼ਟਾਚਾਰ ਸਿਖਰਾਂ ’ਤੇ ਹੈ। ਸ਼ਿਕਾਇਤ ਕਰਨ ਅਤੇ ਗਵਾਹੀ ਦੇਣ ਦੇ ਬਾਵਜੂਦ ਮੁਲਜ਼ਮਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ

Read More
Punjab

ਮੁਹਾਲੀ : ਡਰਾਈਵਰ ਨਾਲ ਕਾਰਾ ਕਰਨ ਵਾਲੇ 20 ਤੋਂ 22 ਸਾਲਾਂ ਦੇ ਦੋ ਜਣੇ ਗ੍ਰਿਫਤਾਰ , ਦੋਵਾਂ ਦੀ ਹੈਰਾਨਕੁਨ ਹਿਸਟਰੀ

ਮੁਹਾਲੀ : ਕੈਬ ਬੁੱਕ ਕਰਨ ਤੋਂ ਬਾਅਦ ਡਰਾਈਵਰ ਦਾ ਕਤਲ ਕਰਨ ਤੋਂ ਬਾਅਦ ਭੱਜਣ ਵਾਲੇ ਦੋਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਪਛਾਣ ਰੇਸ਼ਮ ਸਿੰਘ ਵਾਸੀ ਪਿੰਡ ਗਿਆਨਾ ਸਾਬੋ ਜ਼ਿਲ੍ਹਾ ਤਲਵੰਡੀ ਜ਼ਿਲ੍ਹਾ ਬਠਿੰਡਾ ਅਤੇ ਪੰਜਾਬਦੀਪ ਸਿੰਘ ਵਾਸੀ ਪਿੰਡ ਸਾਹਨੇਵਾਲਾ ਜ਼ਿਲ੍ਹਾ

Read More
Punjab

ਝੱਖੜ ਅਤੇ ਮੀਂਹ ਨੇ ਦਰੱਖ਼ਤਾਂ ਦੇ ਨਾਲ ਸੜਕਾਂ ‘ਤੇ ਲੱਗੇ ਖੰਭੇ ਵੀ ਉਖਾੜੇ , ਰਾਤ ਦੀ ਬਿਜਲੀ ਹੋਈ ਗੁਲ

ਚੰਡੀਗੜ੍ਹ : ਬੀਤੀ ਰਾਤ ਪੰਜਾਬ ਵਿੱਚ ਇੱਕ ਦਮ ਆਏ ਝੱਖੜ ਅਤੇ ਮੀਂਹ ਨੇ ਨੁਕਸਾਨ ਕੀਤਾ। ਦਰਖਤਾਂ ਦੇ ਨਾਲ ਸੜਕਾਂ ਤੇ ਖੰਭੇ ਵੀ ਡਿੱਗ ਗਏ। ਬਰਨਾਲਾ ਤੋਂ ਮਿਲੀ ਰਿਪੋਰਟ ਮੁਤਾਬਕ ਬੀਤੀ ਰਾਤ ਕਰੀਬ 11 ਵਜੇ ਤੋਂ ਤੇਜ਼ ਹਨੇਰੀ, ਝੱਖੜ ਅਤੇ ਮੀਂਹ ਸ਼ੁਰੂ ਹੋ ਗਿਆ। ਇਸ ਨਾਲ ਦਰਖਤਾਂ ਦੇ ਨਾਲ ਸੜਕਾਂ ਤੇ ਖੰਭੇ ਵੀ ਡਿੱਗ ਗਏ। ਕਈ

Read More
Punjab

ਮਾਨਸਾ ‘ਚ ਐਲਾਨੇ ਸੋਲਰ ਪਲਾਂਟ ਖਿਲਾਫ਼ ਕਿਸਾਨਾਂ ‘ਚ ਗੁੱਸਾ ! ਮਾਨ ਸਰਕਾਰ ਨੂੰ 13 ਸਾਲ ਪੁਰਾਣਾ ਵਾਅਦਾ ਯਾਦ ਕਰਵਾਇਆ

ਸਰਕਾਰ ਐਕਵਾਇਰ ਕੀਤੀ ਜਮੀਨ ਵਿੱਚ ਥਰਮਲ ਲਾਉਣ ਵਾਲਾ ਵਾਅਦਾ ਪੂਰਾ ਕਰੇ - ਭਾਕਿਯੂ ਸਿੱਧੂਪੁਰ

Read More
International

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਸਲਾਮਾਬਾਦ ਹਾਈ ਕੋਰਟ ਤੋਂ ਵੱਡੀ ਰਾਹਤ

ਇਸਲਾਮਾਬਾਦ : ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਚੇਅਰਮੈਨ ਅਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਸਲਾਮਾਬਾਦ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਬੁੱਧਵਾਰ ਨੂੰ ਹੋਰ ਮਾਮਲਿਆਂ ਵਿੱਚ ਉਹਨਾਂ ਦੀ ਗ੍ਰਿਫਤਾਰੀ ‘ਤੇ 31 ਮਈ ਤੱਕ ਰੋਕ ਲਗਾ ਦਿੱਤੀ ਹੈ। ਸਰਕਾਰੀ ਵਕੀਲ ਵੱਲੋਂ 70 ਸਾਲਾ ਪੀਟੀਆਈ ਪਾਰਟੀ ਦੇ ਮੁਖੀ ਖ਼ਿਲਾਫ਼ ਦਰਜ ਕੇਸਾਂ ਬਾਰੇ ਜਾਣਕਾਰੀ

Read More