ਮਾਨ ਸਰਕਾਰ ਦਾ ਤਜ਼ਰਬਾ,ਕੀ 15 ਜੁਲਾਈ ਤੋਂ ਬਾਅਦ ਬਦਲੇਗਾ ਸਰਕਾਰੀ ਦਫ਼ਤਰਾਂ ਦਾ ਸਮਾਂ ?
ਮੋਗਾ : ਸਰਕਾਰੀ ਦਫਤਰਾਂ ਦਾ ਸਮਾਂ 2 ਮਈ ਤੋਂ ਬਦਲੇ ਜਾਣ ਸੰਬੰਧੀ ਕਾਰਵਾਈ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਤਜ਼ਰਬਾ ਕਰਾਰ ਦਿੱਤਾ ਹੈ । ਪ੍ਰੈਸ ਕਾਨਫਰੰਸ ਵਿੱਚ ਪੁੱਛੇ ਗਏ ਇੱਕ ਸਵਾਲ ਦਾ ਵੀ ਮਾਨ ਨੇ ਜੁਆਬ ਦਿੱਤਾ ਤੇ ਕਿਹਾ ਹੈ ਕਿ ਦੇਸ਼ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਇਸ ਸੰਬੰਧ ਵਿੱਚ ਤਜ਼ਰਬਾ ਕੀਤਾ