BKU ਏਕਤਾ ਡਕੌਂਦਾ ਦੀ ਵੱਡੀ ਕਾਰਵਾਈ, 5 ਆਗੂਆਂ ਨੂੰ ਜਥੇਬੰਦੀ ‘ਚੋਂ ਬਾਹਰ ਕੱਢਿਆ, ਦੱਸੀ ਇਹ ਵਜ੍ਹਾ…
Bharatiya Kisan Union Ekta Dakaunda, -ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ 5 ਆਗੂਆਂ ਨੂੰ ਜਥੇਬੰਦੀ ਵਿਚੋਂ ਬਾਹਰ ਕੱਢ ਦਿੱਤਾ
Bharatiya Kisan Union Ekta Dakaunda, -ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ 5 ਆਗੂਆਂ ਨੂੰ ਜਥੇਬੰਦੀ ਵਿਚੋਂ ਬਾਹਰ ਕੱਢ ਦਿੱਤਾ
ਸ਼ਾਨਵੀਰ ਨੇ ਕਬੱਡੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਨਾਲ ਪਿੰਡ ਦਾ ਨਾਂ ਰੋਸ਼ਨ ਕੀਤਾ ਸੀ
ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ’84 ਸਿੱਖ ਕਤਲੇਆਮ ਦੋਸ਼ੀ ਬਲਵਾਨ ਖੋਖਰ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਕਰਨ ਤੋਂ ਮਨਾ ਕਰ ਦਿੱਤਾ ਹੈ। ਖੋਖਰ ਉੱਤੇ ਅਦਾਲਤ ਵਿੱਚ ਦੋਸ਼ ਤੈਅ ਹੋਏ ਸੀ ਤੇ ਉਹ ਇਸ ਦੀ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ।ਅਦਾਲਤ ਨੇ ਇਸ ਸਬੰਧ ਵਿੱਚ ਸਖ਼ਤ ਟਿੱਪਣੀ ਵੀ ਕੀਤੀ
ਮਲੇਰਕੋਟਲਾ ਤੋਂ ਆਇਆ ਮਾਮਲਾ ਸਾਹਮਣੇ
ਉਨ੍ਹਾਂ ਨੇ ਇਸ ਮਸਲੇ ਦੀ ਜਾਂਚ ‘ਤੇ ਵੀ ਬਿਆਨ ਦਿੰਦਿਆਂ ਕਿਹਾ ਹੈ ਕਿ ਇਹ ਬੇਅਦਬੀ ਨਹੀਂ ਬਲਕਿ ਘੁਟਾਲਾ ਸੀ, ਅਣਗਹਿਲੀ ਦਾ ਮਾਮਲਾ ਹੈ।
ਰੇਲਵੇ, ਰੱਖਿਆ ਅਤੇ ਗ੍ਰਹਿ ਮੰਤਰਾਲੇ 'ਚ ਸਭ ਤੋਂ ਵੱਧ ਖਾਲੀ ਅਸਾਮੀਆਂ ਪਈਆਂ ਹਨ।
ਇਸ ਤੋਂ ਪਹਿਲਾਂ ਕੰਪਨੀ 9 ਵਾਰੀ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਚੁੱਕੀ ਹੈ।
Gautam Adani News-ਕਦੇ ਪਹਿਲੇ ਨੰਬਰ 'ਤੇ ਰਹੀ ਅਡਾਨੀ ਦੀ ਸੰਪਤੀ ਹੁਣ ਲਗਾਤਾਰ ਡਿੱਗ ਰਹੀ ਹੈ ਅਤੇ ਹਾਲਤ ਇਹ ਹੈ ਕਿ ਇਸ ਵੇਲੇ ਕੁੱਲ ਜਾਇਦਾਦ $ 62 ਬਿਲੀਅਨ ਵੀ ਨਹੀਂ ਹੈ।
ਜੌਹਲ ਨੇ ਕੇਜਰੀਵਾਲ ਵੱਲੋਂ ’ਜੋਜੋ ਟੈਕਸ’ ਵਸੂਲਣ ਦਾ ਬਿਆਨ ਦੇਣ ’ਤੇ ਉਹਨਾਂ ਖਿਲਾਫ ਇਹ ਕੇਸ ਦਾਇਰ ਕੀਤਾ ਸੀ।
Gurugram news : ਦਿੱਲੀ ਦੇ ਨਾਲ ਲੱਗਦੇ ਗੁੜਗਾਓਂ 'ਚ ਕਾਂਝਵਾਲਾ ਵਰਗੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਕਾਰ ਚਾਲਕ ਬਾਈਕ ਨੂੰ ਕਰੀਬ 4 ਕਿਲੋਮੀਟਰ ਤੱਕ ਘੜੀਸਦਾ ਰਿਹੈ।