International

ਤੁਰਕੀ ਅਤੇ ਸੀਰੀਆ ‘ਚ ਹਾਲਤ ਗੰਭੀਰ , ਜਾਨ ਗਵਾਉਣ ਵਾਲਿਆਂ ਦਾ ਗਿਣਤੀ 34 ਹਜ਼ਾਰ ਤੋਂ ਪਾਰ

ਤੁਰਕੀ(Turkey) ਅਤੇ ਸੀਰੀਆ (Syria) ਵਿੱਚ ਭੂਚਾਲ(earthquake) ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ। ਜਾਨ ਗੁਆਉਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।  ਤੁਰਕੀ ਅਤੇ ਸੀਰੀਆ ‘ਚ ਆਏ ਭਿਆਨਕ ਭੂਚਾਲ ‘ਚ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 34000 ਹੋ ਗਈ ਹੈ। ਇਸ ਦੇ ਨਾਲ ਹੀ ਜ਼ਖਮੀਆਂ ਦੀ ਗਿਣਤੀ ਹੁਣ 1 ਲੱਖ ਦੇ ਕਰੀਬ ਪਹੁੰਚ ਗਈ

Read More
Punjab

ਪੰਜਾਬ ਸਰਕਾਰ ਨੇ STF ‘ਚ ਕੀਤਾ ਬਦਲਾਅ , 1 ਆਈਪੀਐਸ ਅਤੇ 3 ਪੀਪੀਐਸ ਅਧਿਕਾਰੀਆਂ ਨੂੰ ਦਿੱਤਾ ਗਿਆ ਵਾਧੂ ਚਾਰਜ

ਪੰਜਾਬ ਪੁਲਿਸ ਵੱਲੋਂ ਇਕ ਵਾਰ ਫਿਰ ਸਪੈਸ਼ਲ ਟਾਸਕ ਫੋਰਸ (STF) ਵਿੱਚ ਵੱਡੇ ਬਦਲਾਅ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਇੱਕ IPS ਅਤੇ ਤਿੰਨ PPS ਅਧਿਕਾਰੀਆਂ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ।

Read More
International

ਤੁਰਕੀ ਅਤੇ ਸੀਰੀਆ ਤੋਂ ਬਾਅਦ ਹੁਣ ਅਫਗਾਨਿਸਤਾਨ ‘ਚ ਆਈ ਇਹ ਕੁਦਰਤੀ ਆਫ਼ਤ

ਅਫਗਾਨਿਸਤਾਨ (Afghanistan)  ਦੇ ਫੈਜ਼ਾਬਾਦ ਵਿਚ ਅੱਜ ਸਵੇਰੇ 6.47 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮਾਲੋਜੀਮੁਤਾਬਰਕ  ਭੂਚਾਲ ਦੀ ਤੀਬਰਤਾ 4.3 ਮਾਪੀ ਗਈ।

Read More
Punjab

ਲੁਧਿਆਣਾ ਯੂਨੀਵਰਸਿਟੀ ਵਿੱਚ ਪਹਿਲੀ ਸਰਕਾਰ-ਕਿਸਾਨ ਮਿਲਣੀ ਦਾ ਆਯੋਜਨ,ਮੁੱਖ ਮੰਤਰੀ ਮਾਨ ਹੋਏ ਕਿਸਾਨਾਂ ਦੇ ਰੂਬਰੂ

ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ‘ਪਹਿਲੀ ਸਰਕਾਰ-ਕਿਸਾਨ ਮਿਲਣੀ’ ਦਾ ਆਯੋਜਨ ਕੀਤਾ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਹੋਏ ਇਸ ਸਮਾਗਮ ਦੇ ਦੌਰਾਨ ਮੁੱਖ ਮੰਤਰੀ ਮਾਨ ਨੇ ਖੁੱਦ ਆਏ ਕਿਸਾਨਾਂ ਨਾਲ ਉਹਨਾਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਿਲਾਂ ਸੰਬੰਧੀ ਗੱਲਬਾਤ ਕੀਤੀ ਹੈ ਤੇ ਕਿਸਾਨਾਂ ਤੋਂ ਸੁਝਾਅ ਤੇ ਹੱਲ ਵੀ ਮੰਗੇ

Read More
Punjab

ਕੈਨੇਡਾ ਦੇ ਐਮਪੀਪੀ ਪਹੁੰਚੇ ਹੁਸ਼ਿਆਰਪੁਰ , ਵਿਦੇਸ਼ ਜਾ ਰਹੀ ਪੰਜਾਬ ਦੀ ਜਵਾਨੀ ਨੂੰ ਕੀਤੀ ਆਹ ਅਪੀਲ

ਹੁਸ਼ਿਆਰਪੁਰ : ਕੈਨੇਡਾ ਦੇ ਸ਼ਹਿਰ ਬਹਰਿਮਤਨ ਦੇ ਵਿਭਾਇਕ ਅਤੇ ਟ੍ਰਾੰਸਪੋਰਟ ਮੰਤਰੀ ਹਰਦੀਪ ਸਿੰਘ ਗਰੇਵਾਲ ਦਾ ਅੱਜ ਮੁਕੇਰੀਆਂ ਦੇ ਦਸ਼ਮੇਸ਼ ਕਾਲੇਜ ਪੂਜਣ ਤੇ ਨਿਗ੍ਹਾ ਸਵਾਗਤ ਕੀਤਾ ਗਯਾ। ਐਸ ਜੀ ਪੀ ਸੀ ਮੈਂਬਰ ਰਵਿੰਦਰ ਸਿੰਘ ਚੱਕ ਵਲੋਂ ਹਰਦੀਪ ਸਿੰਘ ਗਰੇਵਾਲ ਅਤੇ ਉਨਾਂ ਦੀ ਟੀਮ ਦਾ ਮੁਕੇਰੀਆਂ ਆਉਣ ਤੇ ਵਿਸ਼ੇਸ਼ ਧਨਵਾਦ ਕੀਤਾ ਗਿਆ। ਇਸ ਦੌਰਾਨ ਹਰਦੀਪ ਸਿੰਘ ਗਰੇਵਾਲ

Read More
Punjab

ਚੰਡੀਗੜ੍ਹ ਪੁਲਿਸ ਅਤੇ ‘ਆਪ’ ਵਰਕਰ ਹੋਏ ਆਹਮੋ ਸਾਹਮਣੇ , ਪ੍ਰਦਰਸ਼ਨ ਕਰ ਰਹੇ ਆਗੂਆਂ ‘ਤੇ ਪਾਣੀ ਦੀਆਂ ਬੁਛਾੜਾਂ

ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਅਤੇ ਚੰਡੀਗੜ੍ਹ ਦੇ ਸਾਰੇ ਮੰਤਰੀ, ਵਿਧਾਇਕ, ਕੌਂਸਲਰ ਅਤੇ ਹੋਰ ਆਗੂ ਤੇ ਵਰਕਰਾਂ ਵੱਲੋਂ ਅੱਜ ਬੱਤਰਾ ਥੀਏਟਰ, ਭਾਜਪਾ ਦਫ਼ਤਰ, ਸੈਕਟਰ-37 ਨੇੜੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਉੱਥੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ। ਇਸ ਮੌਕੇ ਆਪ ਆਗੂਆਂ ਵੱਲੋਂ ਪੁਲਿਸ ਵੱਲੋਂ ਕੀਤੀ ਗਈ

Read More
India

ਕੇਂਦਰ ਸਰਕਾਰ ਨੇ ਲਿਆ ਵੱਡਾ ਫੈਸਲਾ,ਇਹਨਾਂ ਰਾਜਾਂ ਦੇ ਬਦਲੇ ਗਏ ਰਾਜਪਾਲ

ਦਿੱਲੀ : ਕੇਂਦਰ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਕਈ ਸੂਬਿਆਂ ਦੇ ਰਾਜਪਾਲਾਂ ਨੂੰ ਬਦਲਿਆ ਹੈ।ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਤੇ ਲੱਦਾਖ ਦੇ ਉਪ ਰਾਜਪਾਲ ਰਾਧਾ ਕ੍ਰਿਸ਼ਨ ਮਾਥੁਰ ਨੇ ਅਸਤੀਫਾ ਦੇ ਦਿੱਤਾ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਇਹਨਾਂ ਦੋਵਾਂ ਦੇ ਅਸਤੀਫਿਆਂ ਨੂੰ ਸਵੀਕਾਰ ਕਰ ਲਿਆ ਹੈ।ਹੁਣ ਇਹਨਾਂ ਦੀ ਥਾਂ ਤੇ ਹਝਾਰਖੰਡ ਦੇ ਰਾਜਪਾਲ

Read More
Punjab

ਮੁੱਖ ਮੰਤਰੀ ਮਾਨ ਨੇ ਕੀਤਾ ਸੂਬੇ ਵਿੱਚ ਸਭ ਕੁਝ ਸਹੀ ਹੋਣ ਦਾ ਕੀਤਾ ਦਾਅਵਾ,ਟਵੀਟਰ ‘ਤੇ ਸਾਂਝੀ ਕੀਤੀ ਪੋਸਟ

ਚੰਡੀਗੜ੍ਹ :  ਪੰਜਾਬ ਵਿੱਚ ਆਪ ਸਰਕਾਰ ਦੇ ਆਉਂਦਿਆਂ ਹੀ ਅਮਨ ਕਾਨੂੰਨ ਦੀ ਸਥਿਤੀ ਬਹੁਤ ਸੁਧਰੀ ਹੈ। ਇਹ ਦਾਅਵਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ‘ਤੇ ਪਾਈ ਆਪਣੀ ਇੱਕ ਪੋਸਟ ਵਿੱਚ ਕੀਤਾ ਹੈ। ਆਪਣੇ ਟਵੀਟ ਵਿੱਚ ਉਹਨਾਂ ਲਿਖਿਆ ਹੈ ਕਿ ਪੰਜਾਬ ‘ਚ ਆਪਸੀ ਭਾਈਚਾਰਕ ਸਾਂਝ ਕਾਇਮ ਸੀ ਤੇ ਰਹੇਗੀ। ਪੰਜਾਬ ‘ਚ ਅਮਨ ਕਾਨੂੰਨ

Read More
Punjab

ਮਸਕਟ ਤੋਂ ਪਰਤੀ ਪੀੜਤਾ ਦਾ ਦਾਅਵਾ , ਮੋਗਾ ‘ਚ ਚੱਲ ਰਿਹਾ ਇਹ ਗੰਦਾ ਕੰਮ

ਜਦੋਂ ਦੋਸ਼ੀ ਔਰਤ 'ਤੇ ਦਬਾਅ ਬਣਾਇਆ ਗਿਆ ਤਾਂ ਉਸ ਨੇ ਮਸਕਟ 'ਚ ਬੈਠੇ ਆਪਣੇ ਗੈਂਗ ਦੇ ਸਾਥੀਆਂ ਨਾਲ ਗੱਲਬਾਤ ਕਰਕੇ ਉਸ ਨੂੰ ਵਾਪਸੀ ਦੀ ਟਿਕਟ ਦਿਵਾਈ। ਔਰਤ ਮੁਤਾਬਕ ਉਹ ਕਰੀਬ ਇਕ ਮਹੀਨੇ ਤੋਂ ਮਸਕਟ 'ਚ ਪਾਕਿਸਤਾਨੀ ਲੋਕਾਂ ਵਿਚਾਲੇ ਰਹਿ ਰਹੀ ਹੈ।

Read More
Punjab

ਲੀਬੀਆ ‘ਚ ਫਸੇ 2 ਪੰਜਾਬੀਆਂ ਸਣੇ ਚਾਰ ਭਾਰਤੀ ਪਰਤੇ ਦੇਸ਼

ਲੀਬੀਆ ਦੇ ਬੇਂਗਾਜੀ ਸ਼ਹਿਰ ਦੀ ਸੀਮੈਂਟ ਫੈਕਟਰੀ ‘ਚ ਬੰਧਕ ਬਣਾ ਕੇ ਰਖੇ ਗਏ 9 ਪੰਜਾਬੀਆਂ ਸਣੇ 12 ਭਾਰਤੀਆਂ ਵਿੱਚੋਂ ਚਾਰ ਲੋਕ ਸ਼ਨੀਵਾਰ ਨੂੰ ਦੇਸ਼ ਪਰਤ ਆਏ। ਇਨ੍ਹਾਂ ਵਿੱਚੋਂ ਦੋ ਪੰਜਾਬ ਦੇ ਰਹਿਣ ਵਾਲੇ ਹਨ ਜਦਕਿ ਦੋ ਹੋਰ ਰਾਜਾਂ ਦੇ ਹਨ।

Read More