ਘਰ ‘ਚ ਪਤਨੀ ਤੇ ਬੇਟੇ ਨੂੰ ਲੱਭ ਰਿਹਾ ਸੀ ਪਤੀ , ਹੋਇਆ ਕੁਝ ਅਜਿਹਾ ਕਿ ਜਾਣ ਕੇ ਉੱਡ ਜਾਣਗੇ ਹੋਸ਼…
ਇੱਕ ਔਰਤ ਅਤੇ ਉਸ ਦੇ ਸਾਢੇ ਤਿੰਨ ਸਾਲ ਦੇ ਬੇਟੇ ਦੀਆਂ ਲਾਸ਼ਾਂ ਆਪਣੇ ਹੀ ਘਰ ਦੇ ਪੂਲ ਵਿੱਚ ਤੈਰਦੀਆਂ ਮਿਲੀਆਂ ਹਨ। ਔਰਤ ਦੇ ਪੈਰਾਂ 'ਤੇ ਸੱਟਾਂ ਦੇ ਨਿਸ਼ਾਨ ਹਨ।
ਇੱਕ ਔਰਤ ਅਤੇ ਉਸ ਦੇ ਸਾਢੇ ਤਿੰਨ ਸਾਲ ਦੇ ਬੇਟੇ ਦੀਆਂ ਲਾਸ਼ਾਂ ਆਪਣੇ ਹੀ ਘਰ ਦੇ ਪੂਲ ਵਿੱਚ ਤੈਰਦੀਆਂ ਮਿਲੀਆਂ ਹਨ। ਔਰਤ ਦੇ ਪੈਰਾਂ 'ਤੇ ਸੱਟਾਂ ਦੇ ਨਿਸ਼ਾਨ ਹਨ।
ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਲੂਸੀਲ ਰੈਂਡਨ ਦਾ 118 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਨਿਊਜ਼ ਏਜੰਸੀ ਏਐਫਪੀ ਮੁਤਾਬਿਕ ਫਰਾਂਸੀਸੀ ਔਰਤ ਰੈਂਡਨ ਨੂੰ ਸਿਸਟਰ ਆਂਦਰੇ ਵਜੋਂ ਵੀ ਜਾਣਿਆ ਜਾਂਦਾ ਸੀ ਅਤੇ ਉਸਦਾ ਜਨਮ 11 ਫਰਵਰੀ 1904 ਨੂੰ ਹੋਇਆ ਸੀ।
ਜਾਂਚ ਦੌਰਾਨ ਕਰੀਬ 17 ਕਿਲੋ ਗਹਿਣੇ (ਅਨੁਮਾਨਿਤ ਬਾਜ਼ਾਰੀ ਕੀਮਤ ਸਾਢੇ ਨੌਂ ਕਰੋੜ ਰੁਪਏ), ਕਰੀਬ ਇੱਕ ਕਰੋੜ 57 ਲੱਖ ਦੀ ਨਕਦੀ, ਕਰੀਬ ਪੰਜ ਕਰੋੜ ਰੁਪਏ ਦੀ ਫਿਕਸਡ ਡਿਪਾਜ਼ਿਟ ਅਤੇ ਕਰੋੜਾਂ ਦੀ ਜਾਇਦਾਦ ਦੇ ਦਸਤਾਵੇਜ਼ ਦੇਖ ਕੇ ਉਨ੍ਹਾਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ।
ਬੈਂਗਲੁਰੂ ਵਿੱਚ ਇੱਕ ਸਕੂਟੀ ਵਾਲੇ ਨੇ ਬਜ਼ੁਰਗ ਨੂੰ ਕਈ ਕਿਲੋਮੀਟਰ ਤੱਕ ਘਸੀੜਿਆ
ਖਰਾਬ ਮੌਸਮ ਦੀ ਵਜ੍ਹਾ ਕਰਕੇ ਕਾਰ ਦਾ ਬੈਲੰਸ ਵਿਗੜਿਆ
AMAZON 'ਤੇ Phantom x2 ਬੁਕਿੰਗ ਸ਼ੁਰੂ ਹੋ ਗਈ ਹੈ
ਮਾਰੂਤੀ ਮਿਡਲ ਕਲਾਸ ਦੀ ਸਭ ਤੋਂ ਪਹਿਲੀ ਪਸੰਦ ਮੰਨੀ ਜਾਂਦੀ ਹੈ
ਪਿਛਲੇ ਸਾਲ ਫਰਵਰੀ ਵਿੱਚ ਹੀ ਕੁਨਾਲ ਆਸਟ੍ਰੇਲੀਆ ਪਹੁੰਚਿਆ ਸੀ
ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ-ਏਕਤਾ-(ਡਕੌਂਦਾ) ਨੇ ਪੰਜਾਬ ਸਰਕਾਰ ਵੱਲੋਂ ਸ਼ਰਾਬ ਫੈਕਟਰੀ, ਜ਼ੀਰਾ ਬੰਦ ਕਰਨ ਦੇ ਐਲਾਨ ਨੂੰ ਸਾਂਝੇ ਲੋਕ ਸੰਘਰਸ਼ ਦੀ ਜਿੱਤ ਕਰਾਰ ਦਿੱਤਾ ਹੈ। ਜਥੇਬੰਦੀ ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ 3 ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਬਾਅਦ ਸਾਂਝੇ
ਮੁਹਾਲੀ : ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਮੁਹਾਲੀ ਵਿੱਚ ਲੱਗੇ ਹੋਏ ਮੋਰਚੇ ਦੇ ਸਮਰਥਨ ਲਈ ਹੁਣ ਕਿਸਾਨ ਜਥੇਬੰਦੀਆਂ ਵੀ ਮੈਦਾਨ ਵਿੱਚ ਆ ਗਈਆਂ ਹਨ। ਕਿਰਤੀ ਕਿਸਾਨ ਯੂਨੀਅਨ ਨੇ ਅੱਜ ਜਥੇਬੰਦੀ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਦੀ ਅਗਵਾਈ ‘ਚ ਮੋਰਚੇ ‘ਚ ਸ਼ਮੂਲੀਅਤ ਕੀਤੀ ਹੈ। ਇਸ ਦੌਰਾਨ ਮੋਰਚੇ ‘ਚ ਹੋਏ ਇਕੱਠ ਨੂੰ