International

ਮਾਈਕ੍ਰੋਸਾਫਟ ਇਸ ਹਫ਼ਤੇ ਆਪਣੇ 11000 ਮੁਲਾਜ਼ਮਾਂ ਦੀ ਕਰੇਗੀ ਛਾਂਟੀ

‘ਦ ਖ਼ਾਲਸ ਬਿਊਰੋ : ਮਾਈਕ੍ਰੋਸਾਫਟ ਵੀ ਮੁਲਾਜ਼ਮਾਂ ਦੀ ਛਾਂਟੀ ਕਰਨ ਵਾਲੀਆਂ ਕੰਪਨੀ ਵਿੱਚ ਸ਼ਾਮਲ ਹੋ ਗਈ ਹੈ ਤੇ ਕਥਿਤ ਤੌਰ ‘ਤੇ ਵਿਸ਼ਵ ਆਰਥਿਕ ਮੰਦੀ ਕਾਰਨ ਇਸ ਹਫਤੇ ਲਗਭਗ 11,000 ਕਰਮਚਾਰੀਆਂ ਨੂੰ ਬਰਖਾਸਤ ਕਰ ਦੇਵੇਗੀ। ਸੱਤਿਆ ਨਡੇਲਾ ਦੀ ਅਗਵਾਈ ਹੇਠਲੀ ਇਸ ਆਰਥਿਕ ਮੰਦੀ ਕਾਰਨ ਕਰਮਚਾਰੀਆਂ ਨੂੰ ਘਟਾਉਣ ਲਈ ਉਨ੍ਹਾਂ ਦੀ ਸੂਚੀ ਨੂੰ ਅੰਤਮ ਰੂਪ ਦੇ ਰਹੀ

Read More
International

ਤਾਲਿਬਾਨ ਨੇ ਚੋਰੀ ਤੇ ਸਮਲਿੰਗੀ ਸੰਬੰਧਾਂ ਦੇ ਦੋਸ਼ ‘ਚ 9 ਲੋਕਾਂ ਨਾਲ ਕੀਤੀ ਇਹ ਹਰਕਤ, ਸੁਣ ਕੇ ਕੰਬ ਜਾਵੇਗੀ ਰੂਹ

ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਮੁੜ ਸੱਤਾ ਵਿੱਚ ਆਉਣ ਦੇ ਨਾਲ ਹੀ ਦੇਸ਼ ਵਿੱਚ ਦਹਿਸ਼ਤ ਦਾ ਮਾਹੌਲ ਫਿਰ ਤੋਂ ਸਥਾਪਿਤ ਹੋ ਗਿਆ ਹੈ। ਇਸਲਾਮੀ ਦੇਸ਼ ਵਿੱਚ ਸ਼ਰੀਆ ਕਾਨੂੰਨ ਦੇ ਤਹਿਤ, ਕੰਧਾਰ ਦੇ ਅਹਿਮਦ ਸ਼ਾਹੀ ਸਟੇਡੀਅਮ ਵਿੱਚ ਲੁੱਟ-ਖੋਹ ਅਤੇ ਸਮਲਿੰਗੀ ਸਬੰਧਾਂ (ਸਡੋਮੀ) ਦੇ ਦੋਸ਼ੀ 9 ਨੂੰ ਜਨਤਕ ਤੌਰ ‘ਤੇ ਕੋੜੇ ਮਾਰੇ ਗਏ। ਦੇਸ਼ ਦੀ ਸਮਾਚਾਰ ਏਜੰਸੀ ਟੋਲੋ

Read More
International Technology

Black ਨਹੀਂ ਹੁੰਦਾ ਹੈ ਹਵਾਈ ਜਹਾਜ ਦਾ “Black Box”, ਕਿਉਂ ਹੁੰਦਾ ਹੈ ਅਹਿਮ,ਆਉ ਜਾਣੀਏ

‘ਦ ਖਾਲਸ ਬਿਊਰੋ (ਗੁਲਜਿੰਦਰ ਕੌਰ) : ਪਿਛਲੇ ਦਿਨੀਂ ਨੇਪਾਲ ਵਿੱਚ ਹਵਾਈ ਜਹਾਜ ਨੂੰ ਪੇਸ਼ ਆਏ ਹਾਦਸੇ ਦੇ ਕਾਰਨਾਂ ਦਾ ਹਾਲੇ ਵੀ ਖੁਲਾਸਾ ਨਹੀਂ ਹੋ ਸਕਿਆ ਹੈ ਪਰ ਹੁਣ ਬਲੈਕ ਬਾਕਸ ਦੇ ਬਰਾਮਦ ਹੋਣ ਤੋਂ ਬਾਅਦ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਹੁਣ ਜਲਦੀ ਕਾਰਨਾਂ ਦਾ ਪਤਾ ਲੱਗ ਜਾਵੇਗਾ। ਹਾਦਸੇ ਵਾਲੀ ਥਾਂ ਤੋਂ ਬਲੈਕ ਬਾਕਸ

Read More
Punjab

ਖੰਨਾ ਦੇ ਰਿਹਾਇਸ਼ੀ ਇਲਾਕੇ ਵਿੱਚ ਮਿਲਿਆ ਅਜਿਹਾ ਪਦਾਰਥ , ਇਲਾਕੇ ‘ਚ ਮਚੀ ਹਫੜਾ-ਦਫੜੀ

ਖੰਨਾ ਦੇ ਮਿਲਟਰੀ ਗਰਾਊਂਡ ਬੰਬ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ

Read More
Punjab

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪ੍ਰੀਖਿਆਵਾਂ ਦੀਆਂ ਤਰੀਕਾਂ ਵਿੱਚ ਕੀਤਾ ਬਦਲਾਅ,ਹੁਣ ਇਹਨਾਂ ਤਰੀਕਾਂ ਨੂੰ ਹੋਣਗੇ ਇਮਤਿਹਾਨ

ਚੰਡੀਗੜ੍ਹ :  ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬੋਰਡ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ  ਵਿੱਚ ਬਦਲਾਅ ਕੀਤਾ ਹੈ। ਹੁਣ ਨਵੀਂ ਜਾਰੀ ਕੀਤੀ ਡੇਟਸ਼ੀਟ ਦੇ ਅਨੁਸਾਰ ਪੰਜਵੀ ਜਮਾਤ ਦੀ ਪ੍ਰੀਖਿਆ 27 ਫਰਵਰੀ ਤੋਂ 6 ਮਾਰਚ,ਅੱਠਵੀਂ ਦੀ 25 ਫਰਵਰੀ ਤੋਂ 21 ਮਾਰਚ, ਦਸਵੀਂ ਦੀ 24 ਮਾਰਚ ਤੋਂ 20 ਅਪ੍ਰੈਲ ਤੇ ਬਾਹਰਵੀਂ ਦੀ ਪ੍ਰੀਖਿਆ 20 ਮਾਰਚ ਤੋਂ 20 ਅਪ੍ਰੈਲ ਤੱਕ

Read More
Punjab

ਮੈਡੀਕਲ ਸਟੋਰ ‘ਚ ਸ਼ੀਸ਼ੇ ਤੋੜ ਅੰਦਰ ਵੜ੍ਹਿਆ ਟਰੈਕਟਰ , ਡਰਾਇਵਰ ਨੂੰ ਨੀਂਦ ਆਉਣ ਕਾਰਨ ਹੋਇਆ ਇਹ ਕੰਮ

ਲੁਧਿਆਣਾ : ਪੰਜਾਬ ਦੇ ਲੁਧਿਆਣਾ ਵਿੱਚ ਇੱਕ ਟਰੈਕਟਰ ਮੈਡੀਕਲ ਸਟੋਰ ਦਾ ਸ਼ਟਰ ਤੇ ਸ਼ੀਸ਼ਾ ਤੋੜ ਕੇ ਅੰਦਰ ਵੜ੍ਹ ਗਿਆ। ਜਿਸ ਨਾਲ ਦੁਕਾਨ ਦਾ ਕਾਫੀ ਨੁਕਸਾਨ ਹੋਇਆ ਹੈ। ਟਰੈਕਟਰ ਅੰਦਰ ਵੜਨ ਦੀ ਘਟਨਾ ਉੱਥੇ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ । ਇਹ ਘਟਨਾ ਚੰਡੀਗੜ੍ਹ ਰੋਡ ਸਥਿਤ ਫੋਰਟਿਸ ਹਸਪਤਾਲ ਦੇ ਸਾਹਮਣੇ ਸਥਿਤ ਮੈਡੀਕਲ ਸਟੋਰ ਦੀ ਹੈ।

Read More
Punjab

ਪਾਕਿਸਤਾਨੀ ਡਰੋਨ ਰਾਹੀਂ ਭਾਰਤੀ ਸਰਹੱਦੀ ਪਿੰਡ ਵਿਚ ਸੁੱਟੀਆਂ ਗਈਆਂ ਇਹ ਚੀਜ਼ਾਂ

ਬੀਐਸਐਫ ਦੇ ਸੈਕਟਰ ਗਰਦਾਸਪੁਰ ਦੀ 58 ਬਟਾਲੀਅਨ ਬੀਪੀਓ ਠਾਕੁਰਪੁਰ ਦੇ ਜਵਾਨਾਂ ਨੇ ਪਾਕਿਸਤਾਨ ਵੱਲੋਂ ਡਰੋਨ ਦੀ ਆਵਾਜ਼ ਸੁਣੀ। ਪਿੰਡ ਉੱਚਾ ਧਕਾਲਾ ਵਿੱਚ 7 ਕਿਲੋਮੀਟਰ ਭਾਰਤੀ ਸੀਮਾ ਦੇ ਅੰਦਰ ਵੜ ਚੁੱਕੇ ਪਾਕਿਸਤਾਨੀ ਡਰੋਨ 'ਤੇ ਫਾਇਰਿੰਗ ਕੀਤੀ ਗਈ।

Read More
Khetibadi Punjab

ਇਸ ਬਿਮਾਰੀ ਲਈ ਮੌਸਮ ਹੋਇਆ ਢੁਕਵਾਂ, 40% ਤੋ ਉਪਰ ਹੁੰਦਾ ਨੁਕਸਾਨ, ਜਾਣੋ ਬਚਾਅ ਦਾ ਰਾਹ..

Mustard crop diseases-ਸਰ੍ਹੋਂ ਜਾਤੀ ਦੀਆਂ ਫਸਲਾਂ ਦੀਆਂ ਬੀਮਾਰੀਆਂ ਤੋਂ ਸੁਚੇਤ ਰਹਿਣ ਕਿਸਾਨ -: ਖੇਤੀਬਾੜੀ ਅਫ਼ਸਰ ਡੇਰਾਬੱਸੀ

Read More
Khetibadi Punjab

ਕੜਾਕੇ ਦੀ ਠੰਢ ਨੇ ਕਿਸਾਨਾਂ ਦੀ ਵਧਾਈ ਚਿੰਤਾ , ਸਬਜ਼ੀਆਂ ਤੇ ਹਰੇ ਚਾਰੇ ਨੂੰ ਲਿਆ ਅਪਣੀ ਲਪੇਟ ‘ਚ

ਮੁਹਾਲੀ : ਪੰਜਾਬ ਅਤੇ ਉੱਤਰੀ ਭਾਰਤ ਦੇ ਬਾਕੀ ਸੂਬਿਆਂ ‘ਚ ਪੈ ਰਹਿ ਬੇਹੱਦ ਸਰਦੀ ਦੌਰਾਨ ਤਾਪਮਾਨ ਸਿਫਰ ਡਿਗਰੀ ਜਾਂ ਇਸ ਤੋਂ ਵੀ ਹੇਠਾਂ ਜਾਂ ਕਰਕੇ , ਖੇਤਾਂ ‘ਚ ਫਸਲਾਂ ‘ਤੇ ਘਾਹ ਆਦਿਕ ਤੇ ਜਾਂ ਕੁਝ ਹੋਰ ਥਾਵਾਂ ‘ਤੇ ਬਰਫ਼ ਵਾਂਗ ਪਾਣੀ ਜੰਮਿਆ  ਦਿਸਦਾ ਹੈ। ਕੜਾਕੇ ਦੀ ਠੰਢ ਤੋਂ ਪੈ ਰਹੇ ਕੋਹਰੇ ਨੇ ਸਬਜ਼ੀਆਂ ਤੇ ਹਰੇ

Read More