ਸੜਕ ‘ਤੇ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਨਾਲ ਜਨਮ ਦਿਨ ਦੇ ਦੂਜੇ ਦਿਨ ਇੰਜੀਨੀਅਰ ਹੋਇਆ ਮਾੜਾ !
ਰਿਵਾਰ ਪਿਤਾ ਦੀ ਅਖੀਰਲੀ ਯਾਦ ਲਈ 51 ਹਜ਼ਾਰ ਦੇਵੇਗਾ
ਰਿਵਾਰ ਪਿਤਾ ਦੀ ਅਖੀਰਲੀ ਯਾਦ ਲਈ 51 ਹਜ਼ਾਰ ਦੇਵੇਗਾ
ਰਾਜਪੁਰਾ : ਭ੍ਰਿਸ਼ਟਾਚਾਰ ਨੂੰ ਰੋਕਣ ਤੇ ਜੀਐਸਟੀ ਸੰਬੰਧੀ ਹੁੰਦੀ ਹੇਰਾਫੇਰੀ ਨੂੰ ਖਤਮ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਵਿੱਤ ਤੇ ਆਬਕਾਰੀ ਵਿਭਾਗ ਦੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਸਵੇਰੇ-ਸਵੇਰੇ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਰਾਜਪੁਰਾ ‘ਚ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਨਾਕਾ ਲਾਇਆ ਤੇ ਟਰੱਕਾਂ ਦੀ ਖੁਦ ਚੈਕਿੰਗ ਕੀਤੀ। ਅਚਾਨਕ ਕੀਤੀ ਗਈ ਇਸ ਚੈਕਿੰਗ
ਮਾਣੋ ਗੈਂਗਸਟਰ ਅੰਮ੍ਰਿਤ ਬੱਲ ਦੀ ਸਭ ਤੋਂ ਵਫ਼ਾਦਾਰ ਹੈ। ਅੰਮ੍ਰਿਤ ਬੱਲ ਜਦੋਂ ਵੀ ਭਾਰਤ ਆਇਆ ਤਾਂ ਉਹ ਦਲਜੀਤ ਕੌਰ ਮਾਣੋ ਕੋਲ ਪੰਜਾਬ ਰਹਿੰਦਾ ਸੀ। ਟਾਰਗੇਟ ਕਿਲਿੰਗ ਦੀ ਸਾਰੀ ਜ਼ਿੰਮੇਵਾਰੀ ਔਰਤ ਦੇ ਸਿਰ ਸੀ। ਦਲਜੀਤ ਕੌਰ ਮਾਣੋ ਟਾਰਗੇਟ ਕਿਲਿੰਗ ਤੋਂ ਪਹਿਲਾਂ ਰੇਕੀ ਕਰਦੀ ਸੀ।
ਭਾਰਤੀ ਕੁਸ਼ਤੀ ਸੰਘ ਦੇ ਮੁਖੀ ਬ੍ਰਿਜ ਭੂਸ਼ਣ ਦੇ ਖਿਲਾਫ ਜਿਣਸੀ ਸੋਸ਼ਣ ਦੇ ਦੋਸ਼ ਲਾਉਣ ਵਾਲੀਆਂ ਭਾਰਤ ਦੀਆਂ ਚੋਟੀ ਦੀਆਂ ਮਹਿਲਾ ਪਹਿਲਵਾਨਾਂ ਨੇ ਆਪਣਾ ਰੋਸ ਪ੍ਰਦਰਸ਼ਨ ਖਤਮ ਕਰ ਦਿੱਤਾ ਹੈ।
ਸੂਬੇ ਦੇ ਅਧਿਆਪਕਾਂ ਨੂੰ ਬਿਹਤਰ ਸਿਖਲਾਈ ਲਈ ਵਿਦੇਸ਼ ਭੇਜੇਗੀ। ਸੂਬੇ ਦੇ 36 ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦੇ ਪਹਿਲੇ ਬੈਚ ਨੂੰ ਸਿਖਲਾਈ ਲਈ ਸਿੰਗਾਪੁਰ ਭੇਜਿਆ ਜਾਵੇਗਾ।
ਮੁੱਖ ਮੰਤਰੀ ਭਗਵੰਤ ਮਾਨ ( CM Bhagwant Singh Mann ) ਵੱਲੋਂ ਪੰਜਾਬ ਦੇ ਜਲੰਧਰ ਦੇ ਲਤੀਫਪੁਰਾ ( Latifpura ) ‘ਚ ਇੰਪਰੂਵਮੈਂਟ ਟਰੱਸਟ ਵੱਲੋਂ ਮਕਾਨਾਂ ਨੂੰ ਢਾਹੇ ਦੇ ਮਾਮਲਾ ਸਮੇਟਣ ਲਈ ਪੀੜਤਾਂ ਲਈ ‘ਸਪੈਸ਼ਲ ਪੈਕੇਜ’ ਦਾ ਐਲਾਨ ਕਿਸੇ ਵੇਲੇ ਵੀ ਸੰਭਵ ਹੈ।
ਇੱਕ ਔਰਤ ਨੇ ਆਪਣੇ ਲਿਵ-ਇਨ ਪਾਰਟਨਰ ਨਾਲ ਮਿਲ ਕੇ ਆਪਣੀ ਹੀ ਢਾਈ ਸਾਲ ਦੀ ਧੀ ਦਾ ਗਲਾ ਘੁੱਟ ਕੇ ਉਸਦਾ ਕਤਲ ਕਰ ਦਿੱਤਾ।
ਭਾਰਤੀ ਜਲ ਸੈਨਾ ਵਿੱਚ ਆਉਂਦੇ ਤਿੰਨ ਮਹੀਨਿਆਂ ਅੰਦਰ ਮਹਿਲਾ ਅਗਨੀਵੀਰਾਂ ਨੂੰ ਸ਼ਾਮਲ ਕਰਕੇ ਉਨ੍ਹਾਂ ਨੂੰ ਜੰਗੀ ਬੇੜਿਆਂ ਤੇ ਜੰਗੀ ਮੁਹਿੰਮਾਂ ’ਤੇ ਤਾਇਨਾਤ ਕੀਤਾ ਜਾਵੇਗਾ।
ਪੰਜਾਬ ਸਰਕਾਰ ਵੱਲੋਂ ਅੱਜ ਆਬਕਾਰੀ ਤੇ ਕਰ ਵਿਭਾਗ ਵਿੱਚ 10 ਅਫਸਰ ਅਤੇ 3 IAS ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ।
ਬ੍ਰਿਟਿਸ਼ ਪੁਲਿਸ ਨੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ(british prime minister rishi sunak) ਵੱਲੋਂ ਕਾਰ ਵਿਚ ਬਿਨਾਂ ਸੀਟ ਬੈਲਟ ਪਾਏ ਹੋਏ ਇਕ ਵੀਡੀਓ ਬਣਾਉਣ ’ਤੇ ਉਹਨਾਂ ਦਾ ਚਲਾਨ ਕਰ ਦਿੱਤਾ ਹੈ। ਉਹਨਾਂ ਨੂੰ ਤਕਰੀਬਨ 10 ਹਜ਼ਾਰ ਭਾਰਤੀ ਰੁਪਏ ਦਾ ਚਲਾਨ ਕੀਤਾ ਗਿਆ ਹੈ।