International

ਭੂਚਾਲ ਨਾਲ ਕੰਬਿਆ ਇੰਡੋਨੇਸ਼ੀਆ,46 ਦੀ ਮੌਤ, 700 ਜ਼ਖਮੀ

ਇੰਡੋਨੇਸ਼ੀਆ :  ਏਸ਼ੀਆਈ ਦੇਸ਼ ਇੰਡੋਨੇਸ਼ੀਆ ‘ਚ ਜ਼ਬਰਦਸਤ ਭੂਚਾਲ ਆਉਣ ਦੀਆਂ ਖ਼ਬਰਾਂ ਹਨ। ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ ‘ਤੇ ਅੱਜ ਸਵੇਰੇ 11 ਵਜੇ ਦੇ ਕਰੀਬ ਆਏ 5.6 ਤੀਬਰਤਾ ਦੇ ਇਸ ਭੂਚਾਲ ਕਾਰਨ ਘੱਟੋ-ਘੱਟ 46 ਲੋਕਾਂ ਦੀ ਮੌਤ ਹੋ ਗਈ ਅਤੇ 700 ਜ਼ਖਮੀ ਹੋ ਗਏ। ਇੱਕ ਖ਼ਬਰ ਏਜੰਸੀ ਏਐਨਆਈ ਨੇ ਇੱਕ ਟਵੀਟ ਰਾਹੀਂ ਇਸ ਖਬਰ ਦੀ ਪੁਸ਼ਟੀ

Read More
India

“ਮੈਂ 24 ਸਾਲ ਪਹਿਲਾਂ T-20 cricket ਦੀ ਕੀਤੀ ਸ਼ੁਰੂਆਤ ” , ਰਾਮ ਰਹੀਮ ਦਾ ਦਾਅਵਾ

ਉਪਦੇਸ਼ ਦੌਰਾਨ ਇਹ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਹਰਿਆਣਾ ਦੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਟੀ-10 ਅਤੇ ਟੀ-20 ਕ੍ਰਿਕਟ ਸ਼ੁਰੂ ਕੀਤੀ ਸੀ।

Read More
India

50 ਓਵਰ ‘ਚ ਪਹਿਲੀ ਵਾਰ ਬਣਿਆ 506 ਦੌੜਾਂ,ਇਸ ਭਾਰਤੀ ਬੱਲੇਬਾਜ਼ ਨੇ ਖੇਡੀ 277 ਦੌੜਾਂ ਦੀ ਸ਼ਾਨਦਾਰ ਇਨਿੰਗ

ਬਿਊਰੋ ਰਿਪੋਰਟ : ਭਾਰਤ ਦੀ ਘਰੇਲੂ ਕ੍ਰਿਕਟ ਵਿੱਚ ਨਵਾਂ ਰਿਕਾਰਡ ਬਣਿਆ ਹੈ । ਵਿਜੇ ਹਜ਼ਾਰੇ ਟਰਾਫੀ ਦੌਰਾਨ ਤਮਿਲਨਾਡੂ ਅਤੇ ਅਰੂਣਾਚਲ ਪ੍ਰਦੇਸ਼ ਦੇ ਵਿਚਾਲੇ 50 ਓਵਰ ਦਾ ਮੈਚ ਸੀ। ਜਿਸ ਵਿੱਚ ਤਮਿਲਨਾਡੂ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 50 ਓਵਰ ਵਿੱਚ 506 ਦੌੜਾਂ ਬਣਾ ਦਿੱਤੀਆਂ । ਇਹ ਘਰੇਲੂ ਕ੍ਰਿਕਟ ਵਿੱਚ ਹੁਣ ਤੱਕ ਦਾ ਸਭ ਤੋਂ

Read More
India

ਇੱਕ ਦਲਿਤ ਔਰਤ ਵੱਲੋਂ ਪਾਣੀ ਪੀਣ ਤੋਂ ਬਾਅਦ ਟੈਂਕੀ ਨੂੰ ਗਊ ਮੂਤਰ ਨਾਲ ਕਰਵਾਇਆ ਸ਼ੁੱਧ

Public water tank purified with Gomutra-ਦਲਿਤ ਔਰਤ ਵੱਲੋਂ ਪਾਣੀ ਪੀਣ ‘ਤੇ ਕਥਿਤ ਤੋਰ ਉੱਤੇ ਉੱਚ ਜਾਤੀ ਦੇ ਲੋਕਾਂ ਨੇ ਟੈਂਕੀ ਨੂੰ ਗਊ ਮੂਤਰ ਨਾਲ ਸ਼ੁੱਧ ਕਰਵਾਇਆ।

Read More
Punjab

ਚੇਤਾਵਨੀ ਦੇ ਬਾਵਜੂਦ ਨਹੀਂ ਸੁਧਰਿਆ ਇਹ ਗਾਇਕ, ਹੁਣ ਹੋਈ ਇਹ ਵੱਡੀ ਕਾਰਵਾਈ

ਹਥਿਆਰ ਕਲਚਰ ਨੂੰ ਸੋਸ਼ਲ ਮੀਡੀਆ 'ਤੇ ਪ੍ਰਮੋਟ ਕਰਨ ਦੇ ਦੋਸ਼ਾਂ ਹੇਠ ਇੱਕ ਪੰਜਾਬੀ ਗਾਇਕ, ਗੀਤ ਦੇ ਪ੍ਰੋਡਿਊਸਰ ਤੇ ਇੱਕ ਮਿਊਜ਼ਿਕ ਕੰਪਨੀ 'ਤੇ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਨੰਬਰ 112 ਦਰਜ ਕੀਤਾ ਗਿਆ ਹੈ।

Read More
Punjab

ਮਰਨ ਵਰਤ ‘ਤੇ ਬੈਠੇ ਡੱਲੇਵਾਲ ਦੀ ਹਾਲਤ ਵਿਗੜੀ,ਅਟੈਕ ਆਉਣ ਦਾ ਖ਼ਤਰਾ ! ਦਵਾਈ ਲੈਣ ਤੋਂ ਕੀਤਾ ਇਨਕਾਰ’

ਬਿਊਰੋ ਰਿਪੋਰਟ : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਪੰਜਾਬ ਸਰਕਾਰ ਖਿਲਾਫ਼ ਮੰਗਾਂ ਨੂੰ ਲੈਕੇ ਮਰਨ ਵਰਤ ‘ਤੇ ਬੈਠੇ ਹਨ। ਫਰੀਦਕੋਟ ਵਿੱਚ ਭੁੱਖ ਹੜਤਾਲ ਦੇ ਤੀਜੇ ਦਿਨ ਉਨ੍ਹਾਂ ਦੀ ਸਿਹਤ ਨੂੰ ਲੈਕੇ ਡਾਕਟਰਾਂ ਨੇ ਚਿੰਤਾ ਜਤਾਈ ਹੈ । ਫਰੀਦਕੋਟ ਦੇ ਸਿਵਿਲ ਹਸਪਤਾਲ ਦੀ ਇਕ ਟੀਮ ਮੌਕੇ ‘ਤੇ ਪਹੁੰਚੀ ਹੋਈ ਹੈ ਅਤੇ ਉਨ੍ਹਾਂ

Read More
India

ਕਰਨਾਟਕ ‘ਚ BJP ਵਿਧਾਇਕ ‘ਤੇ ਪਿੰਡ ਵਾਸੀਆਂ ਨੇ ਕੀਤਾ ਹਮਲਾ, ਪਾੜੇ ਕੱਪੜੇ, ਭਜਾ-ਭਜਾ ਕੀਤੀ ਕੁੱਟਮਾਰ

ਕਰਨਾਟਕ 'ਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ 'ਤੇ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਸਥਾਨਕ ਪਿੰਡ ਵਾਸੀਆਂ ਨੇ ਵਿਧਾਇਕ 'ਤੇ ਹਮਲਾ ਕਰ ਦਿੱਤਾ। ਲੋਕਾਂ ਨੇ ਵਿਧਾਇਕ ਦੇ ਕੱਪੜੇ ਵੀ ਪਾੜੇ ਅਤੇ ਭਜਾ ਭਜਾ ਕੁੱਟਮਾਰ ਕੀਤੀ।

Read More
India

ਬਰਖ਼ਾਸਤ ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਰਣਜੀਤ ਸਿੰਘ ਦੀ ਸੇਵਾ ਮੁੜ ਬਹਾਲ, ਪੰਜ ਪਿਆਰਿਆਂ ‘ਚੋਂ 2 ਸਿੰਘਾਂ ਨੇ ਕੀਤਾ ਵੱਡਾ ਖੁਲਾਸਾ

ਬਿਹਾਰ : ਤਖਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਰਣਜੀਤ ਸਿੰਘ ( athedar Ranjit Singh ) ਨੂੰ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਵਲੋਂ ਮੁੜ ਬਹਾਲ ਕੀਤਾ ਗਿਆ ਹੈ। ਸੰਗਤ ਵੱਲੋਂ ਇਸਦਾ ਵਿਰੋਧ ਕੀਤਾ ਜਾ ਰਿਹਾ ਹੈ। ਜਥੇਦਾਰ ਰਣਜੀਤ ਸਿੰਘ ਨੂੰ ਚੜਾਵੇ ਦੇ ਮਾਮਲੇ ਨੂੰ ਲੈ ਕੇ ਪੰਜ ਪਿਆਰਿਆਂ ਦੇ ਹੁਕਮ ਤੋਂ ਬਾਅਦ ਹਟਾਇਆ

Read More
Others

‘ਭਾਰਤ ਜੋੜੋ ਯਾਤਰਾ ਦੌਰਾਨ ਖਾਲਸਾ ਕਾਲਜ ਨਾ ਜਾਣ ਰਾਹੁਲ ਗਾਂਧੀ’ ਕਾਂਗਰਸ ਨੇ ਕਿਹਾ ਅਸੀਂ ਡਰਨ ਵਾਲੇ ਨਹੀਂ

ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨੇ ਰਾਹੁਲ ਗਾਂਧੀ ਨੂੰ ਇੰਦੌਰ ਦੇ ਖਾਲਸਾ ਕਾਲਜ ਨਾ ਜਾਣ ਦੀ ਅਪੀਲ ਕੀਤੀ

Read More