ਅਮਰੀਕਾ ਜਾਣ ਵਾਲਿਆਂ ਨੂੰ ਹੁਣ ਵੀਜ਼ਾ ਇੰਟਰਵਿਊ ਲਈ ਕਰਨਾ ਪਵੇਗਾ ਲੰਬਾ ਇੰਤਜ਼ਾਰ
ਦਿੱਲੀ : ਹੁਣ ਅਮਰੀਕਾ ਜਾਣ ਦੀ ਤਿਆਰੀ ਕਰ ਰਹੇ ਲੋਕਾਂ ਲਈ ਇੰਤਜ਼ਾਰ ਥੋੜਾ ਲੰਬਾ ਹੋ ਸਕਦਾ ਹੈ ਕਿਉਂਕਿ ਕਾਰੋਬਾਰ ਲਈ B1 ਵੀਜ਼ਾ ਜਾਂ B2 ਟੂਰਿਸਟ ਵੀਜੇ ਲਈ ਉਡੀਕ ਲਾਈਨ ਬਹੁਤ ਲੰਬੀ ਹੋ ਚੁੱਕੀ ਹੈ। ਅਮਰੀਕੀ ਵਿਦੇਸ਼ ਵਿਭਾਗ ਦੀ ਵੈੱਬਸਾਈਟ ਅਨੁਸਾਰ B1/B2 ਵੀਜ਼ਾ ਇੰਟਰਵਿਊ ਲਈ ਉਡੀਕ ਸਮਾਂ 91 ਦਿਨ (23 ਨਵੰਬਰ ਤੱਕ) ਹੈ। ਅਮਰੀਕੀ ਵਿਦੇਸ਼ ਵਿਭਾਗ