International

ਰੂਸ ਵੱਲੋਂ ਯੂਕਰੇਨ ‘ਤੇ ਹਮਲੇ ਦਾ ਕਈ ਥਾਂ ‘ਤੇ ਵਿਰੋ ਧ

‘ਦ ਖ਼ਾਲਸ ਬਿਊਰੋ :ਰੂਸ ਵੱਲੋਂ ਯੂਕਰੇਨ ਤੇ ਹਮਲੇ ਕਾਰਣ ਜਿਥੇ ਖੁੱਦ ਰੂਸੀ ਨਾਗਰਿਕਾਂ ਨੇ ਇਸ ਦਾ ਲਾਮਬੰਦ ਹੋ ਕੇ ਵਿਰੋ ਧ ਕੀਤਾ ਹੈ,ਉਥੇ ਸੰਸਾਰ ਦੇ ਅਲਗ-ਅਲਗ ਦੇਸ਼ਾਂ ਨੇ ਵੀ ਇਸ ਦੇ ਖਿਲਾ ਫ਼ ਬੋਲਣਾ ਸ਼ੁਰੂ ਕਰ ਦਿਤਾ ਹੈ। ਭਾਰਤ ਵਿੱਚ ਯੂਰਪੀ ਸੰਘ ਦੇ ਰਾਜਦੂਤ ਉਗੋ ਅਸਟੂਟੋ ਨੇ ਕਿਹਾ ਹੈ ਕਿ ਅਸੀਂ ਰੂਸੀ ਫੌਜਾਂ ਦੇ ਤੁਰੰਤ

Read More
India Punjab

ਜੇ ਪੀ ਨੱਡਾ ਦੀ ਭਵਿੱਖਬਾਣੀ ਤੋਂ ਸਭ ਹੈਰਾਨ

‘ਦ ਖ਼ਾਲਸ ਬਿਊਰੋ : ਭਾਰਤੀ ਜਨਤਾ ਪਾਰਟੀ ਦੇ ਕੌਮਾ ਪ੍ਰਧਾਨ ਜੇਪੀ ਨੱਡਾ ਨੇ ਪੰਜਾਬ ਚੋਣਾਂ ਦੇ ਨਤੀਜਿਆਂ  ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਿਸੇ ਵੀ ਪਾਰਟੀ ਨੂੰ ਬਹੁਮੱਤ ਮਿਲਣ ਦੀ ਸੰਭਾਵਨਾ ਨਹੀਂ ਹੈ ਅਤੇ ਲੋਕਾਂ ਨੂੰ ਲੰਗੜੀ ਵਿਧਾਨ ਸਭਾ ਮਿਲ ਸਕਦੀ ਹੈ। ਇਸ ਤੋਂ ਪਹਿਲਾਂ ਦਿੱਤੇ  ਇੱਕ ਹੈਰਾਨੀਜਨਕ ਬਿਆਨ ਵਿੱਚ

Read More
India Punjab

ਕੇਂਦਰ ਦਾ ਪੰਜਾਬ ਦੇ ਪਿੰਡੇ ‘ਤੇ ਇੱਕ ਹੋਰ ਡੂੰਘਾ ਜ਼ਖ਼ ਮ

‘ਦ ਖ਼ਾਲਸ ਬਿਊਰੋ : (ਗੁਰਪ੍ਰੀਤ ਸਿੰਘ) ਕੇਂਦਰ ਸਰਕਾਰ ਨੇ ਪੰਜਾਬ ਨਾਲ ਇੱਕ ਹੋਰ ਧੱਕਾ ਕਰਦਿਆਂ ਭਾਖੜਾ ਬਿਆਸ ਮੈਨੇਜਮੈਂਟ ਪੰਜਾਬ ਦੀ ਪ੍ਰਤੀਨਿਧਤਾ ਖਤਮ ਕਰ ਦਿੱਤਾ ਹੈ। ਭਾਖੜਾ ਬਿਆਸ ਮੈਨੇਜਮੈਂਟ ਰੂਲ 1974 ਤਹਿਤ ਬੋਰਡ ਵਿੱਚ ਪੰਜਾਬ ਨੂੰ ਰੈਗੂਲਰ ਪ੍ਰਤੀਨਿਧਤਾ ਦਿੱਤੀ ਗਈ ਸੀ। ਕੇਂਦਰ ਸਰਕਾਰ ਵੱਲੋਂ ਫੈਸਲੇ ਦਾ ਨੋਟੀਫੀਕੇਸ਼ਨ ਭਾਖੜਾ ਬਿਆਸ ਪ੍ਰਬੰਧਨ ਬੋਰਡ ਸੋਧ ਨਿਯਮ 2022    ਜਾਰੀ ਕਰ

Read More
India International

 ਏਅਰ ਇੰਡੀਆ ਦੀ ਉਡਾਣ ਭਾਰਤੀਆਂ ਨੂੰ ਲੈ ਕੇ ਬੁਖਾਰੇਸਟ ਤੋਂ ਮੁੰਬਈ ਲਈ ਹੋਈ ਰਵਾਨਾ

‘ਦ ਖ਼ਾਲਸ ਬਿਊਰੋ :ਏਅਰ ਇੰਡੀਆ ਦੀ ਉਡਾਣ 219 ਭਾਰਤੀ ਨਿਵਾਸੀਆਂ ਨਾਲ ਬੁਖਾਰੇਸਟ,ਰੋਮਾਨੀਆ ਤੋਂ ਮੁੰਬਈ ਲਈ ਰਵਾਨਾ ਹੋ ਚੁੱਕੀ ਹੈ।ਰੂਸੀ ਫੌਜੀ ਹਮਲੇ ਕਾਰਨ ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਤੋਂ ਰਵਾਨਾ ਹੋਇਆ ਏਅਰ ਇੰਡੀਆ ਦੇ ਬੋਇੰਗ ਜਹਾਜ਼ ਦੇ ਅੱਜ ਸ਼ਾਮ 6.30 ਵਜੇ ਇਥੇ ਪੁੱਜਣ ਦੀ ਸੰਭਾਵਨਾ ਹੈ।ਇਹ ਜਹਾਜ਼ ਮੁੰਬਈ

Read More
Others

ਘ ਪਲੇ ਦੇ ਦੋ ਸ਼ ‘ਚ ਪੰਚਾਇਤ ਅਫ਼ਸਰ ਟੰਗੇ

‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਵੱਲੋਂ ਘ ਪਲੇ ਦੇ ਕਥਿਤ ਦੋ ਸ਼ੀ ਪੰਜ  ਪੰਚਾਇਤ ਅਫ਼ਸਰਾਂ ਨੂੰ ਮੁਅੱਤ ਲ ਕਰ ਦਿੱਤਾ ਗਿਆ ਹੈ। ਪੰਚਾਇਤ ਵਿਭਾਗ ਦੇ ਸਕੱਤਰ ਵੱਲੋਂ ਕੀਤੀ ਜਾਂਚ ਵਿੱਚ ਪੰਜ ਜਣੇ ਗਬਨ ਲਈ ਦੋ ਸ਼ੀ ਪਾਏ ਗਏ ਸਨ। ਮਾਮਲਾ ਪਟਿਆਲਾ ਜਿਲ੍ਹੇ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ।     ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਜ਼ਿਲ੍ਹੇ

Read More
Punjab

ਐਨ ਆਰ ਆਈ ਨੂੰ ਫਾ ਹਾ ਦੇਣ ਦਾ ਦੋ ਸ਼

‘ਦ ਖ਼ਾਲਸ ਬਿਊਰੋ : ਫਰੀਦਕੋਟ ਦੇ ਸਠਿਆਲਾ ਪਿੰਡ ਦੀ ਐਨ ਆਰ ਆਈ ਹਰਮਨਪ੍ਰੀਤ ਕੌਰ ਦੇ ਸਹੁਰੇ ਪਰਿਵਾਰ ਉੱਤੇ ਉਸਨੂੰ ਫਾ ਹਾ ਦੇ ਕੇ ਮਾ ਰਨ ਦਾ ਦੋ ਸ਼ ਲੱਗਿਆ ਹੈ। ਪੁ ਲਿਸ ਵੱਲੋਂ ਸੁਹਰੇ ‘ਤੇ ਪਰਿਵਾਰ ਖ਼ਿਲਾ ਫ਼ ਪਰਚਾ ਦਰਜ ਕਰਕੇ ਮਾ ਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਰਮਨਪ੍ਰੀਤ ਕੌਰ ਦਾ ਪਿੰਡ ਸਠਿਆਲਾ ਵਿਖੇ

Read More
International

ਖ਼ਾਲਸਾ ਏਡ ਨੇ ਯੂਕਰੇਨ ਦੀ ਰੇਲ ‘ਚ ਵਰਤਾਇਆ ਲੰਗਰ

‘ਦ ਖ਼ਾਲਸ ਬਿਊਰੋ : ਰੂਸ ਦੇ ਹ ਮਲੇ ਤੋਂ ਬਾਅਦ ਯੂਕਰੇਨ ’ਚ ਜਿਥੇ ਜੰਗ ਕਾਰਣ ਲੋਕ ਘਰਾਂ ’ਚੋਂ ਬਾਹਰ ਨਿਕਲਣ ਤੋਂ ਵੀ ਡਰ ਰਹੇ ਹਨ, ਉਥੇ ਹੀ ਖਾਲਸਾ ਏਡ ਦੇ ਵਲੋਂ ਯੂਕਰੇਨ ਤੋਂ ਲੇਵੀਵ ਜਾ ਰਹੀ ਟਰੇਨ ’ਚ ਗੁਰੂ ਕਾ ਲੰਗਰ ਵਰਤਾਇਆ ਗਿਆ। ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਨੇ ਦੱਸਿਆ ਕਿ ਯੂਕਰੇਨ ’ਚ

Read More
India International Others

ਯੂਕਰੇਨ ਤੋਂ ਕੇਰਲ ਪਰਤਣ ਵਾਲੇ ਵਿਦਿਆਰਥੀਆਂ ਨੂੰ ਹਵਾਈ ਟਿਕਟਾਂ ਮੁਹੱਈਆ ਕਰਵਾਏਗੀ ਕੇਰਲ ਸਰਕਾਰ

‘ਦ ਖ਼ਾਲਸ ਬਿਊਰੋ :ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਇਹ ਐਲਾਨ ਕੀਤਾ ਹੈ ਕਿ ਰਾਜ ਸਰਕਾਰ ਯੂਕਰੇਨ ਤੋਂ ਉਡਾਣਾਂ ਰਾਹੀਂ ਦਿੱਲੀ, ਮੁੰਬਈ ਰਾਹੀਂ ਕੇਰਲ ਪਰਤਣ ਵਾਲੇ ਵਿਦਿਆਰਥੀਆਂ ਨੂੰ ਹਵਾਈ ਟਿਕਟਾਂ ਮੁਹੱਈਆ ਕਰਵਾਏਗੀ। ਇਸ ਸੰਬੰਧੀ ਜ਼ਿਲ੍ਹਾ ਕੁਲੈਕਟਰਾਂ ਨੂੰ ਕੇਰਲ ਵਿੱਚ ਹਵਾਈ ਅੱਡਿਆਂ ‘ਤੇ ਪਹੁੰਚਣ ਵਾਲਿਆਂ ਲਈ ਲੋੜੀਂਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

Read More
International

ਭਾਰਤੀ ਵਿਦਿਆਰਥੀਆਂ ਦੇ ਅੱਜ ਰਾਤ ਮੁੰਬਈ ਤੇ ਦਿੱਲੀ ਪਹੁੰਚਣ ਦੀ ਸੰਭਾਵਨਾ

‘ਦ ਖ਼ਾਲਸ ਬਿਊਰੋ :ਯੂਕਰੇਨ ਤੋਂ ਬਚ ਕੇ ਆਏ ਲੋਕਾਂ ਦਾ ਪਹਿਲਾ ਜੱਥਾ ਸੁਸੇਵਾ ਬਾਰਡਰ ਕਰਾਸਿੰਗ ਰਾਹੀਂ ਰੋਮਾਨੀਆ ਪਹੁੰਚ ਗਿਆ ਹੈ। ਜਿਥੇ ਰਾਹਤ ਕਾਰਜ ਟੀਮ ਵੱਲੋਂ ਹੁਣ ਭਾਰਤ ਦੀ ਅਗਲੀ ਯਾਤਰਾ ਲਈ ਬੁਖਾਰੇਸਟ ਦੀ ਯਾਤਰਾ ਦੀ ਸਹੂਲਤ ਦਿੱਤੀ ਜਾਵੇਗੀ। ਯੂਕਰੇਨ ਤੋਂ ਨਿਕਲ ਕੇ ਆਏ ਵਿਦਿਆਰਥੀ ਰੋਮਾਨੀਆ ਦੇ ਬੁਕਰੇਸਟ ਹਵਾਈ ਅੱਡੇ ‘ਤੇ ਪਹੁੰਚ ਚੁੱਕੇ ਹਨ।ਵਿਦਿਆਰਥੀਆਂ ਦੀ ਕਹਿਣਾ

Read More
Punjab

ਸ਼ੀਅਅ… ਪੰਜਾਬ ਸਰਕਾਰ ਗੂੜੀ ਨੀਂਦੇ ਸੌਂਅ ਰਹੀ ਹੈ

‘ਦ ਖ਼ਾਲਸ ਬਿਊਰੋ : ਭਾਰਤੀ ਕਿਸਾਨ ਯੂਨੀਅਨ 13 ਮਹੀਨੇ ਕੇਂਦਰ ਦੇ ਹਾਕਮਾਂ ਵਿਰੁੱਧ ਦਿੱਲੀਆਂ ਦੀਆਂ ਬਰੂਹਾਂ ‘ਤੇ ਅੰਦੋਲਨ ਤੋਂ ਵੇਹਲੀ ਹੋਈ ਸੀ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੰਘਰਸ਼ ਦਾ ਨਵਾਂ ਸੱਦਾ ਦੇ ਦਿੱਤਾ ਹੈ। ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਉਨ੍ਹਾਂ ਚੋਣਵੇਂ ਨੇਤਾਵਾਂ ਵਿੱਚੋਂ ਸਨ ਜਿਨ੍ਹਾਂ ਨੇ ਕਿਸਾਨ ਮੋਰਚਾ ਜਿੱਤੇ ਬਿਨਾ ਅੰਦੋਲਨ ਤੋਂ ਲਾਂਭੇ

Read More