International

ਅਮਰੀਕਾ ਦੇ ਸ਼ਿਕਾਗੋ ‘ਚ ਹੋਈ ਗੋ ਲੀ ਬਾ ਰੀ, 6 ਦੀ ਮੌ ਤ, 57 ਜ਼ ਖ਼ਮੀ

‘ਦ ਖ਼ਾਲਸ ਬਿਊਰੋ : ਅਮਰੀਕਾ ਦੇ ਸੁਤੰਤਰਤਾ ਦਿਵਸ ‘ਤੇ ਸ਼ਿਕਾਗੋ ‘ਚ ਆਜ਼ਾਦੀ ਦਿਵਸ ਪਰੇਡ ਦੌਰਾਨ ਗੋ ਲੀ ਬਾ ਰੀ ਹੋਣ ਦੀ ਘ ਟਨਾ ਸਾਹਮਣੇ ਆਈ ਹੈ। ਇਹ ਘਟ ਨਾ ਸ਼ਿਕਾਗੋ ਦੇ ਉਪਨਗਰ ਇਲੀਨੋਇਸ ਸੂਬੇ ਦੇ ਹਾਈਲੈਂਡ ਪਾਰਕ ਵਿੱਚ ਵਾਪਰੀ ਹੈ।  ਪੁ ਲਿਸ ਮੁਤਾਬਿਕ ਹ ਮਲੇ ‘ਚ 6 ਲੋਕਾਂ ਦੀ ਮੌ ਤ ਹੋ ਗਈ ਹੈ, ਜਦਕਿ

Read More
Punjab

ਨਵੇਂ DGP ਗੌਰਵ ਯਾਦਵ ਨੇ ਗੈਂ ਗਸਟਰ ਤੇ ਨ ਸ਼ੇ ਨੂੰ ਖ਼ਤਮ ਕਰਨ ਦਾ ਦੱਸਿਆ ਪਲਾਨ,ਕਈ ਅਫ਼ਸਰਾਂ ਦੀਆਂ ਕੁਰਸੀਆਂ ਹਿੱਲੀਆਂ

‘ਦ ਖ਼ਾਲਸ ਬਿਊਰੋ : ਡੀਜੀਪੀ ਵੀਕੇ ਭਵਰਾ ਵੱਲੋਂ ਲੰਮੀ ਛੁੱਟੀ ‘ਤੇ ਜਾਣ ਤੋਂ ਬਾਅਦ ਮਾਨ ਸਰਕਾਰ ਵੱਲੋਂ ਨਿਯੁਕਤ ਕਾਰਜਕਾਰੀ DGP ਗੌਰਵ ਯਾਦਵ ਨੇ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਨਵੇਂ ਡੀਜੀਪੀ ਦੇ ਸਾਹਮਣੇ 2 ਵੱਡੀਆਂ ਚੁਣੌਤੀਆਂ ਹਨ, ਜਿੰਨਾਂ ਦਾ ਉਨ੍ਹਾਂ ਨੇ ਅਹੁਦਾ ਸੰਭਾਲ ਦੇ ਹੋਏ ਸਭ ਤੋਂ ਪਹਿਲਾਂ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਦੱਸਿਆਂ ਕਿ ਗੈਂ

Read More
Punjab

ਸ਼ਿਕਾਇਤ ‘ਤੇ PRTC ਨੇ ਬੱਸਾਂ ਤੋਂ ਹਟਾਈਆਂ ਇਹ 2 ਤਸਵੀਰਾਂ, ਪੁਲਿਸ ਨੇ ਦਿੱਤੇ ਸਨ ਸਖ਼ਤ ਨਿਰਦੇਸ਼,ਵਿਰੋਧ ਵੀ ਸ਼ੁਰੂ

ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੀਆਂ ਤਸਵੀਰਾਂ ਬੱਸਾਂ ਤੋਂ ਹਟਾਈਆ ਗਈਆਂ ‘ਦ ਖ਼ਾਲਸ ਬਿਊਰੋ : ਪੀਆਰਟੀਸੀ ਦੀਆਂ ਬੱਸਾਂ ਤੋਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀਆਂ ਤਸਵੀਰਾਂ ਹਟਾਉਣ ਦੇ ਨਿਰਦੇਸ਼ ਤੋਂ ਬਾਅਦ ਹੁਣ ਇਸ ‘ਤੇ ਕਾਰਵਾਈ ਸ਼ੁਰੂ ਹੋ ਗਈ ਹੈ। ਪੁਲਿਸ ਵੱਲੋਂ ਅਣਪਛਾਤਿਆਂ ‘ਤੇ ਕੇਸ ਦਰਜ ਕੀਤਾ ਗਿਆ ਹੈ ਅਤੇ ਸੀਨੀਅਰ ਪੁ ਲਿਸ ਅਧਿਕਾਰੀਆਂ ਨੇ ਸੰਤ ਜਰਨੈਲ ਸਿੰਘ

Read More
Punjab

PSEB 10th Result: ਇੰਨੇ ਵਜੇ 3 ਲੱਖ ਵਿਦਿਆਰਥੀਆਂ ਦਾ ਆਵੇਗਾ ਨਤੀਜਾ,ਇਸ ਤਰ੍ਹਾਂ Online ਚੈੱਕ ਕਰੋ

Pseb ਦੀ web site ਅਤੇ sms ਦੇ ਜ਼ਰੀਏ ਨਤੀਜੇ ਜਾਣੇ ਜਾ ਸਕਦੇ ਨੇ ‘ਦ ਖ਼ਾਲਸ ਬਿਊਰੋ : 12ਵੀਂ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਮੰਗਲਵਾਰ 5 ਜੁਲਾਈ ਨੂੰ 10ਵੇਂ ਨਤੀਜਿਆਂ ਦਾ ਐਲਾਨ ਕਰਨ ਜਾ ਰਿਹਾ ਹੈ। ਦੁਪਹਿਰ 12:15 ਮਿੰਟ ‘ਤੇ PSEB ਪ੍ਰੈਸ ਕਾਨਫਰੰਸ ਦੇ ਜ਼ਰੀਏ ਨਤੀਜਿਆਂ ਦਾ ਐਲਾਨ ਕਰੇਗਾ। 2022 ਦੀਆਂ 10ਵੀਂ ਦੀਆਂ ਪ੍ਰੀਖਿਆ ਵਿੱਚ

Read More
International

ਕੈਨੇਡਾ ‘ਚ ਸਿੱਖਾਂ ਨਾਲ ਵਿਤ ਕਰਾ, 100 ਦੀ ਜਾਂਦੀ ਰਹੀ ਨੌਕਰੀ

‘ਦ ਖ਼ਾਲਸ ਬਿਊਰੋ : ਕੈਨੇਡਾ ਵਿੱਚ ਚਾਹੇ ਸਿੱਖਾ ਦੀ ਗਿਣਤੀ ਕਾਫੀ ਹੈ ਪਰ ਹਾਲੇ ਵੀ ਉੱਥੇ ਸਿੱਖਾ ਨਾਲ ਪੱ ਖ ਪਾ ਤ ਕੀਤਾ ਜਾਂਦਾ ਹੈ। ਇਸ ਦੀ ਉਦਹਾਰਣ ਹੈ ਕੈਨੇਡਾ ਵਿੱਚ ਕਲੀਨ ਸ਼ੇਵ ਗਾਰਡਾਂ ਦੀ ਖ਼ਾ ਤਰ 100 ਸਿੱਖ ਸਕਿਉਰਿਟੀ ਗਾਰਡ ਨੌਕਰੀਓਂ ਕੱਢ ਦਿੱਤੇ ਗਏ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਮੰਗ ਕੀਤੀ ਹੈ ਕਿ ਟੋਰਾਂਟੋ ਵਿਚ

Read More
India Punjab

ਹੁਣ ਹੋਵੇਗਾ ਨੋਟਾਂ ਦਾ ਫਿਟਨੈੱਸ ਟੈਸਟ, ਚੈੱਕ ਕਰੋ ਆਪਣਾ ਕੈਸ਼,ਮਿੱਟੀ ਤਾਂ ਨਹੀਂ ਹੋ ਗਿਆ ?

RBI ਨੇ ਨੋਟਾਂ ਨੂੰ ਲੈ ਕੇ ਨਵਾਂ RULE ਕੱਢਿਆ ਹੈ ‘ਦ ਖ਼ਾਲਸ ਬਿਊਰੋ :- ਤੁਹਾਡੀ ਜੇਬ ਵਿੱਚ ਰੱਖਿਆ ਨੋਟ ਤੁਹਾਡੇ ਕੰਮ ਦਾ ਰਿਹਾ ਹੈ ਜਾਂ ਨਹੀਂ ? ਜਾਂ ਰੱਦੀ ਹੋ ਗਿਆ ਹੈ ? ਇਸ ਨੂੰ ਲੈਕੇ RBI ਨੇ ਨਵੇਂ ਰੂਲ ਜਾਰੀ ਕੀਤੇ ਹਨ। ਜਿਸ ਮੁਤਾਬਿਤ ਹਰ 3 ਮਹੀਨੇ ਦੇ ਅੰਦਰ ਨੋਟਾਂ ਦਾ ਫਿਟਨੈੱਸ ਟੈਸਟ ਹੋਵੇਗਾ,

Read More
Punjab

ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤੇ ਸਵਾਲ

‘ਦ ਖਾਲਸ ਬਿਊਰੋ:ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਦੇ ਹੋਏ ਉਹਨਾਂ ਨੂੰ  ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਲਗਾਏ ਗਏ ਦੋਸ਼ਾਂ ‘ਤੇ ਆਪਣਾ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ। ਅੱਜ ਸਿੱਧੂ ਦੇ ਨਾਂ ‘ਤੇ ਬਣੀ ਸੜਕ ਦਾ ਉਦਘਾਟਨ ਕਰਦੇ ਹੋਏ ਉਸ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ

Read More
Punjab

ਆਈਪੀਐਸ ਅਧਿਕਾਰੀ ਗੌਰਵ ਯਾਦਵ ਪੰਜਾਬ ਦੇ ਕਾਰਜਕਾਰੀ ਡੀਜੀਪੀ ਨਿਯੁਕਤ

‘ਦ ਖਾਲਸ ਬਿਊਰੋ:ਆਈਪੀਐਸ ਅਧਿਕਾਰੀ ਗੌਰਵ ਯਾਦਵ ਨੂੰ ਪੰਜਾਬ ਦਾ ਨਵਾਂ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਗਿਆ ਹੈ। ਉਹ ਇਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਦੇ ਮੁੱਖ ਸਕੱਤਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ।ਗੌਰਵ ਯਾਦਵ ਪੰਜਾਬ ਦੇ ਡੀਜੀਪੀ ਵੀ.ਕੇ ਭਾਵਰਾ ਦੀ ਥਾਂ ਲੈਣਗੇ,ਜੋ ਕਿ 2 ਮਹੀਨੇ ਦੀ ਛੁੱਟੀ ‘ਤੇ ਚਲੇ ਗਏ ਹਨ।ਉਹ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਪੀਸੀ

Read More
Punjab

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡੇਰਾ ਪ੍ਰੇਮੀਆਂ ਦੀ ਅਪੀਲ ਕੀਤੀ ਖਾਰਜ

‘ਦ ਖਾਲਸ ਬਿਊਰੋ:ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡੇਰਾ ਸਿਰਸਾ ਪ੍ਰੇਮੀਆਂ ਨੂੰ ਬੁਰੀ ਤਰਾਂ ਝਾੜ ਲਗਾਈ ਹੈ ਤੇ ਦਾਇਰ ਕੀਤੀ ਗਈ ਪਟੀਸ਼ਨ ਨੂੰ ਖਿਆਲੀ ਪੁਲਾਅ ਦੱਸਦੇ ਹੋਏ ਖਾਰਜ ਕਰ ਦਿੱਤਾ ਹੈ।ਅਦਾਲਤ ਨੇ ਪਟੀਸ਼ਨਕਰਤਾ ਤੇ ਉਹਨਾਂ ਦੇ ਵਕੀਲ ਨੂੰ ਬੁਰੀ ਤਰ੍ਹਾਂ ਫਿਟਕਾਰ ਲਗਾਉਂਦੇ ਹੋਏ ਕਿਹਾ ਕਿ ਗਦਾ ਹੈ ਤੁਸੀਂ ਕੋਈ ਫਿਕਸ਼ਨਲ ਮੂਵੀ ਦੇਖ ਲਈ ਹੈ ਤੇ

Read More
Punjab

ਪੰਜਾਬ ਕੈਬਨਿਟ ਦੀ ਮੀਟਿੰਗ ਭਲਕ ਨੂੰ

‘ਦ ਖ਼ਾਲਸ ਬਿਊਰ : ਮੰਤਰੀ ਮੰਡਲ ਦਾ ਵਿਸਥਾਰ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਕੈਬਨਿਟ ਦੀ ਅਗਲੀ ਮੀਟਿੰਗ ਸੱਦ ਲਈ ਹੈ। ਇਹ ਮੀਟਿੰਗ ਭਲਕ ਨੂੰ ਬਾਅਦ ਦੁਪਹਿਰ ਪੰਜਾਬ ਸਿਵਲ ਸਕੱਤਰੇਤ ਵਿਖੇ ਹੋਵੇਗੀ। ਇਸ ਮੀਟਿੰਗ ਦੇ ਏਜੰਡਾ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੇ ਮੰਤਰੀ

Read More