India

ਨਵੇਂ ਸਾਲ CNG ਦੀਆਂ ਇਹ 12 ਨਵੀਆਂ ਕਾਰਾਂ ਬਾਜ਼ਾਰ ‘ਚ ਲਾਂਚ ਹੋਣਗੀਆਂ !ਜ਼ਿਆਦਾਤਰ SUV ਗੱਡੀਆਂ, ਚੰਗੀ ਹੋਵੇਗੀ ਮਾਇਲੇਜ

ਪੈਟਰੋਲ ਦੀਆਂ ਵੱਧ ਰਹੀ ਕੀਮਤ ਦੀ ਵਜ੍ਹਾ ਕਰਕੇ 12 cng ਗੱਡੀਆਂ ਲਾਂਚ ਹੋ ਰਹੀਆਂ ਹਨ

Read More
Punjab

ਜ਼ੀਰਾ ਮੋਰਚਾ: ਪ੍ਰਸ਼ਾਸਨ ਨਾਲ ਪਹਿਲਾਂ ਹੋਈ ਝੱੜਪ ,ਫਿਰ ਮਿਲਿਆ ਮੀਟਿੰਗ ਦਾ ਸੱਦਾ,ਹਾਈਕੋਰਟ ‘ਚ ਵੀ ਹੋਈ ਸੁਣਵਾਈ

ਜ਼ੀਰਾ : ਕਿਸਾਨ ਜਥੇਬੰਦੀਆਂ ਦੀ ਪ੍ਰਸ਼ਾਸਨ ਨਾਲ ਹੋਈ ਝੱੜਪ ਤੋਂ ਮਗਰੋਂ ਮੋਰਚੇ ਦੇ ਆਗੂਆਂ ਤੇ ਕਿਸਾਨ ਜਥੇਬੰਦੀਆਂ ਨਾਲ ਪ੍ਰਸ਼ਾਸਨ ਦੀ  ਇੱਕ ਮੀਟਿੰਗ ਵੀ ਹੋਈ ਹੈ। ਜਿਸ ਬਾਰੇ ਬੋਲਦਿਆਂ ਆਈਜੀ ਜਸਕਰਨ ਸਿੰਘ ਨੇ ਦੱਸਿਆ ਹੈ ਕਿ ਸਾਰੇ ਮਾਮਲੇ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਬਣਾਈ ਗਈ ਕਮੇਟੀ ਵਿੱਚ ਲੋਕਲ ਪਿੰਡ ਵਾਸੀਆਂ ਤੇ ਕਿਸਾਨ ਜਥੇਬੰਦੀਆਂ ਦੇ ਲੋਕਾਂ

Read More
Punjab

ਰਣਜੀਤ ਬਾਵਾ ਤੇ ਕੁੰਵਰ ਗਰੇਵਾਲ ਦੇ ਘਰ IT ਰੇਡ ਦਾ ਕੀ ਇਹ ਹੀ ਹੈ ਸੱਚ ? ਰੇਡ ‘ਤੇ ਵੱਡਾ ਖੁਲਾਸਾ !

ਕੀਰਤੀ ਕਿਸਾਨ ਯੂਨੀਅਨ ਨੇ ਦਾਅਵਾ ਕੀਤਾ ਹੈ ਕਿ ਕਿਸਾਨ ਅੰਦੋਲਨ ਵਿੱਚ ਹਮਾਇਤ ਦੀ ਵਜ੍ਹਾ ਕਰਕੇ ਰਣਜੀਤ ਬਾਵਾ ਅਤੇ ਕੁੰਵਰ ਗਰੇਵਾਲ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ

Read More
Punjab

ਡਾ. ਦਲਜੀਤ ਸਿੰਘ ਚੀਮਾ ਆਪ ਨੂੰ ਹੋ ਗਏ ਸਿੱਧੇ,ਕਿਹਾ ਪੰਜਾਬ ਦੀ ਜਨਤਾ ਦਾ ਪੈਸਾ ਉਡਾ ਰਹੇ ਨੇ !

ਚੰਡੀਗੜ :  ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦਿੱਲੀ ਦੇ ਗਵਰਨਰ ਵੱਲੋਂ ਆਪ ਨੂੰ ਇਸ਼ਤਿਹਾਰਬਾਜ਼ੀ ਲਈ 97 ਕਰੋੜ ਦਾ ਜ਼ੁਰਮਾਨਾ ਲਗਾਏ ਜਾਣ ਤੋਂ ਬਾਅਦ ਕਿਹਾ ਹੈ ਕਿ ਇਸ ਤੋਂ ਪਤਾ ਲਗਦਾ ਹੈ ਕਿ ਕਿਵੇਂ ਪੰਜਾਬ ਤੇ ਦਿੱਲੀ ਦੀ ਆਪ ਸਰਕਾਰ ਆਮ ਜਨਤਾ ਤੋਂ ਵਸੂਲੇ ਜਾਂਦੇ ਟੈਕਸ ਦੇ ਪੈਸੇ ਨੂੰ ਇਸ਼ਤਿਹਾਰਬਾਜ਼ੀ ਵਿੱਚ

Read More
India

SDM ਦਾ ਤੁਗਲਕੀ ਫਰਮਾਨ! ‘ਗੁਰਦੁਆਰੇ ‘ਚ 10 ਜਣਿਆਂ ਤੋਂ ਵੱਧ ਸੰਗਤ ਹਾਜ਼ਰ ਨਹੀਂ ਰਹਿ ਸਕਦੀ’!ਹੈਰਾਨ ਕਰਨ ਵਾਲਾ ਕਾਰਨ ਦੱਸਿਆ

SDM ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤਾਂ ਜਾਰੀ ਕਰਕੇ ਕਿਹਾ ਕਿ ਸਿਰਫ਼ ਗੁਰਪੁਰਬ ਦੌਰਾਨ ਹੀ ਵਧ ਸੰਗਤ ਆ ਸਕਦੀ ਹੈ

Read More
Punjab

CM ਮਾਨ ‘ਤੇ ਵਰ੍ਹਦਿਆਂ ਬੋਲੇ ਬੀਬਾ ਬਾਦਲ,ਬਿੱਟੂ ਜੀ ਥੋਨੂੰ ਕਿਉਂ ਮਿਰਚਾਂ ਲੱਗ ਰਹੀਆਂ ਨੇ,ਮੈਨੂੰ ਪਤਾ ਥੋਡਾ ਬੇਲੀ ਸੀ

ਹਰਸਿਮਰਤ ਕੌਰ ਬਾਦਲ ਭਗਵੰਤ ਮਾਨ ਸਰਕਾਰ ਤੇ ਹਮਲਾ ਕਰ ਰਹੀ ਸੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੱਸ ਰਹੇ ਸਨ

Read More
Punjab

ਟਰਾਲੇ ਤੇ ਬਾਈਕ ਦਾ ਜ਼ਬਰਦਸਤ ਟਾਕਰਾ,ਬਾਈਕ ਸਵਾਰ ਨੌਜਵਾਨ ਦਾ ਦੇਖੋ ਕੀ ਹਾਲ ਹੋਇਆ

ਧੁੰਦ ਦੀ ਵਜ੍ਵਾ ਕਰਕੇ ਟਰਾਲੇ ਅਤੇ ਬਾਈਕ ਸਵਾਰ ਦੀ ਟੱਕਰ ਹੋਈ, ਡਰਾਈਵਰ ਗੱਡੀ ਛੱਡ ਕੇ ਫਰਾਰ ਹੋ ਗਿਆ

Read More
Human Rights Punjab

ਜ਼ੀਰਾ ਧਰਨਾ: ਪੁਲਿਸ ਤੇ ਲੱਗੇ ਬੇਕਸੂਰਾਂ ਨੂੰ ਤੰਗ ਕਰਨ ਦੇ ਦੋਸ਼,ਬੇਕਸੂਰ ਨੌਜਵਾਨ ਨਾਲ ਕੀਤਾ ਧੱਕਾ

ਫਿਰੋਜ਼ਪੁਰ : ਜ਼ੀਰਾ ਸ਼ਰਾਬ ਫੈਕਟਰੀ ਦੇ ਵਿਰੋਧ ਵਿੱਚ ਲੱਗੇ ਧਰਨੇ ਵਿੱਚ ਸ਼ਿਰਕਤ ਕਰਨ ਜਾ ਰਹੇ ਜਥਿਆਂ ਨੂੰ ਰਾਹ ਵਿੱਚ ਰੋਕਣ ਦੀ ਪੁਲਿਸ ਦੀਆਂ ਨਾਕਾਮਯਾਬ ਹੋ ਰਹੀਆਂ ਕੋਸ਼ਿਸ਼ਾਂ ਦਾ ਗੁੱਸਾ ਆਮ ਲੋਕਾਂ ‘ਤੇ ਨਿਕਲਣਾ ਸ਼ੁਰੂ ਹੋ ਗਿਆ ਹੈ। ਮੋਰਚੇ ਦੇ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਇਸ ਵਿਰੋਧ ਦੇ ਦੌਰਾਨ ਪੁਲਿਸ ਬੇਕਸੂਰਾਂ ਨੂੰ ਵੀ ਤੰਗ ਕਰ

Read More
Punjab

ਪੰਜਾਬ ਵਿੱਚ ਸਕੂਲਾਂ ਦਾ ਸਮਾਂ ਬਦਲਿਆ, ਕੱਲ ਤੋਂ ਇਸ ਟਾਈਮ ਤੋਂ ਖੁਲ੍ਹਣਗੇ…

ਪੰਜਾਬ ਵਿੱਚ ਵਿਦਿਆਕ ਅਦਾਰਿਆਂ ਦਾ ਸਮਾਂ ਬਦਲ ਗਿਆ ਹੈ। ਹੁਣ ਇਹ ਅਦਾਰੇ ਸਵੇਰੇ ਦਸ ਵਜੇ ਖੁਲ੍ਹਣਗੇ ਜਦਕਿ ਪਹਿਲਾਂ ਤੋਂ ਨਿਰਧਾਰਤ ਸਮੇਂ ਮੁਤਾਬਿਕ ਹੀ ਬੰਦ ਹੋਣਗੇ। ਇਸ ਸਬੰਧੀ ਮੁਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ।

Read More