ਪੈਨਸ਼ਨਰਾਂ ਨੂੰ ਵੱਡੀ ਰਾਹਤ, ਹੁਣ ਨਹੀਂ ਖਾਣੇ ਪੈਣਗੇ ਦਫ਼ਤਰਾਂ ਦੇ ਧੱਕੇ !
ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਪੈਨਸ਼ਨਰਾਂ ਦੀ ਸਹੂਲਤ ਲਈ ਡਿਜੀਟਲ ਲਾਈਫ ਸਰਟੀਫਿਕੇਟਾਂ ਤੇ ਫੇਸ ਓਥੈਂਟੀਕੇਸ਼ਨ ਐਪਲੀਕੇਸ਼ਨ ਦੀ ਵਰਤੋਂ ਬਾਰੇ ਦੇਸ਼ਵਿਆਪੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਪੈਨਸ਼ਨਰਾਂ ਦੀ ਸਹੂਲਤ ਲਈ ਡਿਜੀਟਲ ਲਾਈਫ ਸਰਟੀਫਿਕੇਟਾਂ ਤੇ ਫੇਸ ਓਥੈਂਟੀਕੇਸ਼ਨ ਐਪਲੀਕੇਸ਼ਨ ਦੀ ਵਰਤੋਂ ਬਾਰੇ ਦੇਸ਼ਵਿਆਪੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਵੀਡੀਓ 'ਚ ਇਕ ਟਾਈਗਰ ਲੜਕੀ ਨਾਲ ਫੋਟੋਸ਼ੂਟ ਲਈ ਪੋਜ਼ ਦੇ ਰਿਹਾ ਹੈ, ਉਥੇ ਹੀ ਲੜਕੀ ਵੀ ਆਰਾਮ ਨਾਲ ਉਸ ਨਾਲ ਫੋਟੋਸ਼ੂਟ ਕਰਵਾ ਰਹੀ ਹੈ।
ਏਅਰਪੋਰਟ ਨੇ ਇੱਕ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਮੌਸਮ ਸਾਫ ਨਾ ਹੋਣ ਕਾਰਨ ਸਹੀ ਨਾ ਦਿਸਣ ਜਾਂ ਘੱਟ ਦਿਸਣ ਦੀ ਮੁਸ਼ਕਿਲ ਬਣੀ ਹੋਈ ਹੈ। ਇਸ ਵੇਲੇ ਫਲਾਈਟਾਂ ਆਪਣੇ ਸਮੇਂ ਸਿਰ ਚਲ ਰਹੀਆਂ ਹਨ ਪਰ ਮੁਸਾਫਰ ਆਪਣੀਆਂ ਫਲਾਈਟਾਂ ਲਈ ਆਪੋ ਆਪਣੀਆਂ ਏਅਰਲਾਈਨਜ਼ ਨਾਲ ਸੰਪਰਕ ਕਰਨ
ਨਾਜਾਇਜ਼ ਕਬਜਿ਼ਆਂ ਖਿਲਾਫ਼ ਮੁਹਿੰਮ ਦੇ ਚਲਦਿਆਂ ਮੁਹਾਲੀ ਬਲਾਕ ਦੇ ਪਿੰਡ ਸੁਖਗੜ੍ਹ ਅਤੇ ਤੰਗੌਰੀ ਤੋਂ 10 ਏਕੜ ਤੋਂ ਵੱਧ ਥਾਂ ਉੱਤੇ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਏ ਗਏ।
ਬੀਬੀ ਜਗੀਰ ਕੌਰ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਸੋਚ ਕੇ ਇਸ ਨੋਟਿਸ ਦਾ ਜਵਾਬ ਦੇਣਗੇ ਜਾਂ ਫਿਰ ਸ਼ਾਇਦ ਜਵਾਬ ਨਾ ਵੀ ਦੇਣ।
ਪੁਲਿਸ ਨੇ ਵਾਹਨਾਂ ਦੇ ਜਾਅਲੀ ਸਰਟੀਫਿਕੇਟ ਬਣਾਉਣ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਗਰੋਹ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਅਤੇ ਉੱਤਰ ਪ੍ਰਦੇਸ਼ ਵਿੱਚ ਸਰਗਰਮ ਸੀ।
ਮਸਕ ਟਵਿੱਟਰ ਤੋਂ 3700 ਕਰਮਚਾਰੀਆਂ ਨੂੰ ਕੱਢਣ ਦੀ ਤਿਆਰੀ ਵਿੱਚ ਹੈ ਅਤੇ ਇਸ ਨੂੰ ਲੈ ਕੇ ਯੋਜਨਾ ਬਣਾ ਰਹੇ ਹਨ।
ਪਰਾਲੀ ਸਾੜਨ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (cm bhagwant mann )ਦਾ ਜ਼ਿਲ੍ਹਾ ਸੰਗਰੂਰ ਸੂਬੇ ਵਿੱਚ ਪਹਿਲੇ ਨੰਬਰ ’ਤੇ ਆਇਆ ਹੈ,
ਅੰਜਲੀ ਨੇ 26 ਅਕਤੂਬਰ ਨੂੰ ਨੌਜਵਾਨ ਸ਼ਾਮ ਉੱਤੇ ਤੇਜ਼ਾਬ ਸੁੱਟਿਆ ਸੀ। ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਸੋਨੀਪਤ ਪੁਲਿਸ ਨੇ ਅੰਜਲੀ ਨੂੰ ਗ੍ਰਿਫਤਾਰ ਨਹੀਂ ਕੀਤਾ ਸੀ
ਯੂਨਾਈਟੇਡ ਨੇਸ਼ਨਜ਼ ਹਾਈ ਕਮਿਸ਼ਨਰ ਫਾਰ ਰਫਿਊਜੀਜ਼ ਫਿਲੀਪੋ ਗ੍ਰੈਂਡੀ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਹੈ ਕਿ ਇਸ ਜੰਗ ਕਰਕੇ ਹੁਣ ਤੱਕ 1 ਕਰੋੜ 40 ਲੱਖ ਯੂਕਰੇਨ ਵਾਸੀ ਉੱਜੜ ਚੁੱਕੇ ਹਨ।