India

ਦਿੱਲੀ ‘ਚ ਮਾਸਕ ਪਹਿਨਣਾ ਲਾਜ਼ਮੀ

‘ਦ ਖ਼ਾਲਸ ਬਿਊਰੋ :- ਕਰੋਨਾ ਮਹਾਂਮਾਰੀ ਦੇ ਕੇਸਾਂ ਵਿੱਚ ਲਗਾਤਾਰ ਵਾਧੇ ਤੋਂ ਬਾਅਦ ਦਿੱਲੀ ਸਰਕਾਰ ਨੇ ਨਵੇਂ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਦਿੱਲੀ ਸਰਕਾਰ ਨੇ ਜਨਤਕ ਥਾਵਾਂ ਉੱਤੇ ਮਾਸਕ ਲਗਾਉਣਾ ਲਾਜ਼ਮੀ ਕਰ ਦਿੱਤਾ ਹੈ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ 500 ਰੁਪਏ ਜੁਰਮਾਨ ਕੀਤਾ ਜਾਵੇਗਾ। ਇਹ ਹੁਕਮ ਨਿੱਜੀ ਚਾਰ ਪਹੀਆ ਵਾਹਨਾਂ ਵਿੱਚ ਇਕੱਠੇ ਸਫ਼ਰ ਕਰਨ ਵਾਲੇ ਲੋਕਾਂ ਉੱਤੇ

Read More
Punjab

ਖਤ ਰਨਾਕ ਗੈਂ ਗਸਟਰ ਹਰਪ੍ਰੀਤ ਭੁੱਲਰ ਦੋ ਸਾਥੀਆਂ ਸਣੇ ਗ੍ਰਿ ਫ਼ਤਾਰ

ਐਂਟੀ ਗੈਂਗਸ ਟਰ ਟਾਸਕ ਫੋ ਰਸ ਦੀ ਵੱਡੀ ਕਾਰਵਾਈ, ਖਾਲਸ ਬਿਊਰੋ:ਐਂਟੀ ਗੈਂਗਸ ਟਰ ਟਾਸਕ ਫੋ ਰਸ ਨੇ ਵੱਡੀ ਕਾਰਵਾਈ ਕਰਦਿਆਂ ਬੰਬੀਹਾ ਗੈਂਗ ਦਾ ਖਤ ਰਨਾਕ ਗੈਂਗਸ ਟਰ ਹਰਪ੍ਰੀਤ ਭੁੱਲਰ ਨੂੰ ਉਸ ਦੇ ਦੋ ਸਾਥੀਆਂ ਸਣੇ ਗ੍ਰਿ ਫ਼ਤਾਰ ਕਰ ਲਿਆ ਹੈ ।ਇਹਨਾਂ ਦੀ ਗ੍ਰਿ ਫਤਾਰੀ ਦੇ ਨਾਲ ਸਰਹੱਦ ਪਾਰੋਂ ਹ ਥਿਆਰਾਂ ਤੇ ਨਸ਼ਾ ਤਸਕਰੀ ਦੇ ਵੱਡੇ

Read More
Punjab

ਪਰਿਵਾਰ ਨੂੰ ਮਿਲਦੇ ਹੀ ਮਜੀਠੀਆ ਨੇ ਵਾਅਦਾ ਕੀਤਾ ਪੂਰਾ ! ਪਤਨੀ ਤੇ ਪੁੱਤਰਾਂ ਨੂੰ ਗਲ੍ਹ ਲਾਇਆ,ਫਿਰ ਇਹ ਪਾਠ ਪੜਾਇਆ

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਡਬਲ ਬੈਂਚ ਨੇ ਬਿਕਰਮ ਸਿੰਘ ਮਜੀਠੀਆ ਨੂੰ ਬੁੱਧਵਾਰ ਨੂੰ ਜ਼ਮਾਨਤ ਦਿੱਤੀ ‘ਦ ਖ਼ਾਲਸ ਬਿਊਰੋ :- ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲਦਿਆਂ ਹੀ ਜਦੋਂ ਪਟਿਆਲਾ ਜੇਲ੍ਹ ਤੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਬਾਹਰ ਆਏ ਸਨ ਤਾਂ ਉਨ੍ਹਾਂ ਦੀ ਜ਼ੁਬਾਨ ‘ਤੇ ਸਭ ਤੋਂ ਪਹਿਲਾਂ  ਨਾਂ ਆਪਣੇ  ਦੋਵੇਂ ਬੱਚਿਆਂ ਦਾ ਸੀ। ਮੌਕੇ

Read More
Punjab

ਜੇਲ੍ਹ ਤੋਂ ਬਾਹਰ ਆਉਣ ‘ਤੇ ਮਜੀਠੀਆ ਦੀ ਜ਼ੁਬਾਨ ‘ਤੇ ਆਹ ਪੰਜ ਨਾਮ

‘ਦ ਖ਼ਾਲਸ ਬਿਊਰੋ :- ਡਰੱਗ ਮਾਮਲੇ ਵਿੱਚ ਜੇਲ ‘ਚ ਬੰਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਪਟਿਆਲਾ ਜੇਲ੍ਹ ਤੋਂ ਬਾਹਰ ਆ ਗਏ ਹਨ। ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਮਜੀਠੀਆ ਨੇ ਸਰਕਾਰ ਤੋਂ ਸਭ ਤੋਂ ਪਹਿਲੀ ਮੰਗ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਕੀਤੀ ਹੈ। ਮਜੀਠੀਆ ਨੇ ਫੇਰ ਤੋਂ ਆਪਣੇ ਆਪ ਦਾ

Read More
Punjab

ਮਜੀਠੀਆ ਨੂੰ ਜ਼ਮਾਨਤ ਮਿਲਣ ਪਿੱਛੇ 6 ਵਜ੍ਹਾ ! ਜਾਣੋ ਕਿਵੇਂ ਪੁਲਿਸ ਜਾਂਚ ‘ਚ ਫੇਲ੍ਹ ਸਾਬਿਤ ਹੋਈ ?

ਮਜੀਠੀਆ ਨੂੰ 5 ਮਹੀਨੇ ਬਾਅਦ ਨਸ਼ਾ ਸਮਗਲਿੰਗ ਦੇ ਮਾਮਲੇ ਵਿੱਚ ਜ਼ਮਾਨਤ ਮਿਲੀ ‘ਦ ਖ਼ਾਲਸ ਬਿਊਰੋ :- ਅਕਾਲੀ ਦਲ ਵਿੱਚ ਚੱਲ ਰਹੀ ਬਗਾਵਤ ਤੋਂ ਪਰੇਸ਼ਾਨ ਸੁਖਬੀਰ ਬਾਦਲ ਲਈ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਵੱਡੀ ਰਾਹਤ ਦੀ ਖ਼ਬਰ ਹੈ,ਨਸ਼ੇ ਦੇ ਮਾਮਲੇ ਵਿੱਚ ਮਜੀਠੀਆ 5 ਮਹੀਨੇ ਤੋਂ ਪਟਿਆਲਾ ਜੇਲ੍ਹ ਵਿੱਚ ਬੰਦ ਸਨ, ਹਾਈਕੋਰਟ ਦੀ ਡਬਲ ਬੈਂਚ ਨੇ 26

Read More
India

ਇਹ ਵੱਡੀ ਫਾਇਨਾਂਸ ਕੰਪਨੀ ਸਭ ਤੋਂ ਵੱਧ 7.75 % FD ‘ਤੇ ਦੇਵੇਗੀ ਰਿਟਰਨ ! ਜਾਣੋ ਬਜ਼ੁਰਗਾਂ ਲਈ ਕੀ ਖ਼ਾਸ ?

Bajaj finance ਬਜ਼ੁਰਗਾਂ ਨੂੰ FD ‘ਤੇ 0.25% ਫੀਸਦੀ ਵਿਆਜ ਦੇਵੇਗੀ ‘ਦ ਖ਼ਾਲਸ ਬਿਊਰੋ : ਰਿਜ਼ਰਵ ਬੈਂਕ ਨੇ ਰੈਪੀ ਰੇਟ ਵਧਾ ਕੇ ਲੋਨ ‘ਤੇ ਘਰ ਖਰੀਦਣ ਵਾਲੇ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਸੀ । ਜ਼ਿਆਦਾਤਰ ਲੋਕਾਂ ਦੀ EMI ਵਿੱਚ ਵਾਧਾ ਹੋ ਗਿਆ ਸੀ। ਜਿਹੜੇ ਲੋਕ ਘਰ ਲੈਣ ਦੀ ਸੋਚ ਰਹੇ ਸਨ ਉਹ ਹੁਣ ਮੁੜ ਤੋਂ ਆਪਣੇ

Read More
Punjab

ਲੰਪੀ ਸਕਿਨ ਨੂੰ ਲੈ ਕੇ ਪੰਜਾਬ ਸਰਕਾਰ ਦੀ ਐਡਵਾਇਜ਼ਰੀ

‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਨੇ ਪਸ਼ੂਆਂ ਵਿੱਚ ਫੈਲੀ ਲੰਪੀ ਸਕਿਨ ਬਿਮਾਰੀ ਨੂੰ ਰੋਕਣ ਦੇ ਲਈ ਅੱਜ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਤੋਂ ਬਾਅਦ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਬਿਮਾਰੀ ਨਾਲ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਤਰਨਤਾਰਨ ਹਨ। ਇਸ

Read More
India

ਬਜ਼ੁਰਗਾਂ ਨੂੰ ਮੁੜ ਮਿਲੇਗੀ ਰੇਲ ਸਫਰ ‘ਚ ਛੋਟ ! ਇਹ ਸ਼ਰਤ ਹੋ ਸਕਦੀ ਹੈ ਲਾਗੂ

ਰੇਲ ਮੰਤਰਾਲੇ ਦੀ ਸਥਾਈ ਪਾਰਲੀਮੈਂਟ ਕਮੇਟੀ ਨੇ ਕੀਤੀ ਸਿਫਾਰਿਸ਼ ‘ਦ ਖ਼ਾਲਸ ਬਿਊਰੋ : ਰੇਲਵੇ ਦੇ ਜ਼ਰੀਏ ਸਫ਼ਰ ਕਰਨ ਵਾਲੇ ਬਜ਼ੁਰਗਾਂ ਨੂੰ ਮੁੜ ਤੋਂ ਵੱਡੀ ਰਾਹਤ ਮਿਲ ਸਕਦੀ ਹੈ। ਪਾਰਲੀਮੈਂਟ ਕਮੇਟੀ ਨੇ ਰੇਲ ਮੰਤਰਾਲੇ ਨੂੰ ਸਿਫਾਰਿਸ਼ ਕੀਤੀ ਹੈ ਮੁੜ ਤੋਂ Senior citizen ਨੂੰ ਰੇਲ ਵਿੱਚ 40 ਤੋਂ 50 ਫੀਸਦੀ ਟਿਕਟ ਕਿਰਾਏ ਵਿੱਚ ਛੋਟ ਦਿੱਤੀ ਜਾਵੇ। ਕੋਵਿਡ

Read More
Punjab

ਭਾਰੀ ਜੁਰਮਾਨਾ ਵੀ ਲਗਾਇਆ ਅਤੇ ਬਿਜਲੀ ਵੀ ਕੱਟੀ

‘ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੂਸ਼ਮਣ ਕੰਟਰੋਲ ਬੋਰਡ ਨੇ ਹੀਰੋ ਸਟੀਲਜ਼ ਲਿਮਟਿਡ ਗਿਆਸਪੁਰਾ ਲੁਧਿਆਣਾ ਨੂੰ ਸੀਵਰੇਜ ‘ਚ ਗੰਦਾ ਪਾਣੀ ਸੁੱਟਣ ‘ਤੇ 10 ਲੱਖ ਦਾ ਜੁਰਮਾਨਾ ਲਾ ਦਿੱਤਾ ਹੈ। ਦਰਅਸਲ, ਬੋਰਡ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲੇ ਯੂਨਿਟਾਂ ਦੀ ਅਚਨਚੇਤ ਚੈਕਿੰਗ ਕਰ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਗੰਦੇ ਪਾਣੀ ਦੀ ਸਹੀ ਤਰੀਕੇ

Read More
India Punjab

ਗੁਰਦੁਆਰਿਆਂ ‘ਤੇ ਤਿਰੰਗਾ ਲਹਿਰਾਉਣ ਵਾਲੀ ਖ਼ਬਰ ਦਾ ਸੱਚ ਕੀ ਹੈ ?

‘ਦ ਖ਼ਾਲਸ ਬਿਊੋਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਮੀਡੀਆ ਕੁਲਵਿੰਦਰ ਸਿੰਘ ਰਮਦਾਸ ਨੇ ਅੰਬਾਲਾ ਜ਼ਿਲ੍ਹਾ ਪ੍ਰੀਸ਼ਦ ਦੇ ਵਾਇਰਲ ਹੋਏ ਇੱਕ ਪੱਤਰ ਬਾਰੇ ਬੋਲਦਿਆਂ ਕਿਹਾ ਹੈ ਕਿ ਅੰਬਾਲਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਅਤੇ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਵਿਖੇ ਸਰਕਾਰ ਦੇ (ਹਰ ਘਰ ਤਿਰੰਗਾ) ਪ੍ਰਚਾਰ ਅਧੀਨ ਕੋਈ ਸੱਭਿਆਚਾਰਕ ਸਮਾਗਮ ਨਹੀਂ ਹੋਇਆ। ਜ਼ਿਲ੍ਹਾ

Read More