ਨ ਸ਼ੇ ਦੇ ਵਿਰੁੱਧ ਰੇਡ ਦੌਰਾਨ 186 ਭਗੌੜੇ ਕਾਬੂ,6 ਫਰਾਰ ਕੈਦੀ 35 ਸਾਲ ਬਾਅਦ ਗ੍ਰਿਫ਼ਤਾਰ
ਹਫਤੇ ਦੌਰਾਨ 335 ਨਸ਼ਾ ਤਸਕਰ, ਸਪਲਾਇਲਰਜ਼ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ‘ਦ ਖ਼ਾਲਸ ਬਿਊਰੋ :- ਐਨ.ਡੀ.ਪੀ.ਐਸ ਐਕਟ ਦੇ ਕੇਸਾਂ ਵਿੱਚ ਭਗੌੜੇ ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਲਈ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਤਹਿਤ ਪੁਲਿਸ ਨੇ 5 ਜੁਲਾਈ,2022 ਤੋਂ ਹੁਣ ਤੱਕ ਕੁੱਲ 186 ਭਗੌੜਿਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚੋਂ 46 ਅਪਰਾਧੀ ਸੂਬੇ ਤੋਂ ਬਾਹਰੋਂ ਕਾਬੂ ਕੀਤੇ