ਪਿੱਠ ‘ਤੇ ਗਰਮ ਰਾਡ ਨਾਲ ਗੈਂਗਸਟਰ ਲਿਖਿਆ ਹੁਣ ਜੇਲ੍ਹ ‘ਚ ਮਾ ਰਨਾ ਚਾਹੁੰਦੀ ਹੈ ਪੁਲਿਸ’! ਕੈਦੀ ਦੇ ਇਲਜ਼ਾਮ ‘ਤੇ ਪੁਲਿਸ ਦੀ FIR
ਕੈਦੀ ਦੇ ਪਿਤਾ ਦਾ ਇਲਜ਼ਾਮ ਪੁਲਿਸ ਪੁੱਤਰ ਨੂੰ ਜੇਲ੍ਹ ਵਿੱਚ ਮਾ ਰਨਾ ਚਾਹੁੰਦੀ ਹੈ ‘ਦ ਖ਼ਾਲਸ ਬਿਊਰੋ : ਫਿਰੋਜ਼ਪੁਰ ਦੀ ਜੇਲ੍ਹ ਵਿੱਚ ਬੰਦ ਇੱਕ ਕੈਦੀ ਨੇ ਜੇਲ੍ਹ ਪ੍ਰਸ਼ਾਸਨ ‘ਤੇ ਗੰਭੀਰ ਇ ਲਜ਼ਾਮ ਲਗਾਏ ਹਨ। ਕੈਦੀ ਨੇ ਜੱਜ ਦੇ ਸਾਹਮਣੇ ਕਮੀਜ਼ ਉਤਾਰ ਕੇ ਆਪਣੀ ਪਿੱਠ ‘ਤੇ ਪੁਲਿਸ ਵੱਲੋਂ ਗਰਮ ਰਾਡ ਨਾਲ ਗੈਂ ਗਸਟਰ ਲਿਖਣ ਦਾ ਇਲ