ਸਿੱਧੂ ਮੂਸੇ ਵਾਲਾ ਮਾਮਲੇ ਵਿੱਚ ਪੰਜਾਬ ਪੁਲਿਸ ਕਰੇਗੀ ਚਾਰਜਸ਼ੀਟ ਦਾਖਲ
ਖਾਲਸ ਬਿਊਰੋ:ਪੰਜਾਬ ਦੇ ਮਾਲਵਾ ਖਿਤੇ ‘ਚ ਪੈਂਦੇ ਮਾਨਸਾ ਜ਼ਿਲੇ ਨਾਲ ਸਬੰਧ ਰੱਖਣ ਵਾਲੇ ਪ੍ਰਸਿਧ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਨਾਲ ਸਬੰਧਿਤ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ।ਬਹੁਤ ਜਲਦੀ ਪੰਜਾਬ ਪੁਲਿਸ ਇਸ ਕਤਲ ਸਬੰਧੀ ਚਾਰਜਸ਼ੀਟ ਦਾਖਲ ਕਰਨ ਜਾ ਰਹੀ ਹੈ।ਇਸ ਚਾਰਜਸ਼ੀਟ ਵਿੱਚ ਕਤਲ ਦੀ ਸਾਜ਼ਿਸ਼ ਨਾਲ ਸਬੰਧਤ ਸਾਰੇ ਘਟਨਾਵਾਂ, ਤੱਥਾਂ, ਸਬੂਤਾਂ ਅਤੇ ਗਵਾਹਾਂ ਨੂੰ