ਕ ਰੋਨਾ ਦਾ ਕਹਿਰ ਹੋਰ ਵਧਿਆ, ਇੱਕ ਹਫਤੇ’ਚ 150 ਜਾ ਨਾ ਗਈਆਂ
‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਕ ਰੋਨਾ ਕਹਿਰ ਲਗਾਤਾਰ ਵੱਧ ਰਿਹਾ ਹੈ। ਚੋਣ ਕਮਿਸ਼ਨ ਨੇ ਰੈਲੀਆਂ ਅਤੇ ਰੋਡ ਸ਼ੋਅ ‘ਤੇ ਪਾਬੰਦੀ ਲਗਾਈ ਹੋਈ ਸੀ। ਬਾਵਜੂਦ ਇਸਦੇ ਇਕ ਹਫਤੇ ‘ਚ 150 ਲੋਕਾਂ ਦੀ ਕ ਰੋਨਾ ਨਾਲ ਮੌ ਤ ਹੋ ਗਈ ਹੈ ਅਤੇ ਕਰੋਨਾ ਦੇ 51 ਹਜ਼ਾਰ ਨਵੇਂ ਮਰੀਜ਼ ਮਿਲੇ ਹਨ। ਅਜਿਹੇ ‘ਚ ਚੋਣ ਕਮਿਸ਼ਨ ਰੈਲੀਆਂ