International

ਇੰਗਲੈਂਡ ਸਰਕਾਰ ਵੱਲੋਂ ਕੋਵਿ ਡ ਪਾਬੰ ਦੀਆਂ ਖ ਤਮ ਕਰਨ ਦਾ ਐਲਾਨ

‘ਦ ਖ਼ਾਲਸ ਬਿਊਰੋ : ਇੰਗਲੈਂਡ ‘ਚ ਕੋਵਿ ਡ-19 ਨਾਲ ਜੁੜੀਆਂ ਸਾਰੀਆਂ ਪਾ ਬੰਦੀਆਂ ਖ਼ਤ ਮ ਕਰਨ ਦਾ ਫੈਸਲਾ ਲਿਆ ਗਿਆ  ਹੈ। ਇਸ ਦਾ ਐਲਾਨ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੀਤਾ ਹੈ। ਓਮੀਕ ਰੋਨ ਦੇ ਫੈਲਣ ਨੂੰ ਰੋ ਕਣ ਲਈ ਅਗਲੇ ਵੀਰਵਾਰ ਤੋਂ, ਮਾਸਕ ਪਹਿਨਣ ਸਮੇਤ ਲਾਗੂ ਕੀਤੀਆਂ ਗਈਆਂ ਹੋਰ ਵਾਧੂ ਪਾਬੰ ਦੀਆਂ ਨੂੰ

Read More
Punjab

ਚੋਣ ਕਮਿਸ਼ਨ ਵੱਲੋਂ ਭਗਵੰਤ ਮਾਨ ਨੂੰ ਨੋ ਟਿਸ ਜਾਰੀ

ਚੋਣ ਕਮਿਸ਼ਨ ਦੀ ਹਦਾ ਇਤਾਂ ਦੀ ਉਲੰ ਘਣਾ ਕਰਨ ਅਤੇ ਕੋ ਵਿਡ 19 ਦੇ ਨਿਯਮਾਂ ਨੂੰ ਅਣ ਦੇਖਾ ਕਰਨ ਲਈ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੂੰ ਨੋ ਟਿਸ ਜਾਰੀ ਕੀਤਾ ਗਿਆ ਹੈ। ਇਹ ਨੋਟਿਸ ਚੋਣ ਕਮਿਸ਼ਨ ਵੱਲੋਂ ਸੰਗਰੂਰ ਵਿੱਖੇ ਹੋਈ ਰੈਲੀ ਲਈ ਜਾਰੀ ਕੀਤਾ ਗਿਆ ਹੈ ਕਿਉਂਕਿ ਆਪਣੀ ਇਸ ਫ਼ੇਰੀ ਵੇਲੇ ਭਗਵੰਤ

Read More
International

ਅਸਟ੍ਰੇਲੀਆਈ ਓਪਨ ‘ਚ ਪੇਂਗ ਸ਼ੁਆਈ ਨਾਲ ਜੁੜੀ ਟੀ-ਸ਼ਰਟ ਪਾਉਣ ‘ਤੇ ਰੋਕ

‘ਦ ਖ਼ਾਲਸ ਬਿਊਰੋ :- ਰਿਟਾਇਰਡ ਟੈਨਿਸ ਖਿਡਾਰੀ ਮਾਰਟਿਨਾ ਨਵਰਾਤਿਲੋਵਾ ਨੇ ਅਸਟ੍ਰੇਲਿਆਈ ਓਪਨ ਦੌਰਾਨ ਚੀਨੀ ਖਿਡਾਰੀ ਪੇਂਗ ਸ਼ੁਆਈ ਦੇ ਸਮਰਥਨ ਵਾਲੀ ਟੀ-ਸ਼ਰਟ ਪਾਉਣ ‘ਤੇ ਰੋਕ ਲਗਾਉਣ ਦੇ ਫੈਸਲੇ ਦੀ ਨਿੰਦਾ ਕੀਤੀ ਹੈ। ਸ਼ੁੱਕਰਵਾਰ ਨੂੰ ਅਸਟ੍ਰੇਲੀਆਈ ਓਪਨ ਵਿੱਚ ਇੱਕ ਮੈਚ ਦੌਰਾਨ ਦਰਸ਼ਕਾਂ ਵਿੱਚ ਬੈਠੇ ਇੱਕ ਵਿਅਕਤੀ ਨੂੰ ਸੁਰੱਖਿਆਕਰਮੀ ਨੇ ਆਪਣੀ ਟੀ-ਸ਼ਰਟ ਉਤਾਰਨ ਲਈ ਕਿਹਾ। ਉਸ ਵਿਅਕਤੀ ਦੀ

Read More
India

ਗਣਤੰਤਰ ਦਿਵਸ ਸਮਾਗਮ ਨੂੰ ਲੈ ਕੇ ਦਿੱਲੀ ਪੁਲਿਸ ਵੱਲੋਂ ਜਾਰੀ ਹਦਾਇਤਾਂ

‘ਦ ਖ਼ਾਲਸ ਬਿਊਰੋ : ਗਣਤੰਤਰ ਦਿਵਸ ਸਮਾਗਮ ਦੇ ਮੱਦੇਨਜ਼ਰ ਆਮ ਲੋਕਾਂ ਦੇ ਲਈ ਦਿੱਲੀ ਪੁਲਿਸ ਵੱਲੋਂ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਦਿੱਲੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਵੇ ਅਤੇ ਦਿੱਲੀ ਪੁਲਿਸ ਦੀ ਸੁਰੱਖਿਆ ਜਾਂਚ ਵਿੱਚ ਪੂਰਾ ਸਹਿਯੋਗ ਕਰਨ। ਕੀ ਹਨ ਹਦਾਇਤਾਂ ? ਲੋਕ ਤੈਅ ਸਮੇਂ ‘ਤੇ

Read More
International

ਚੀਨ ਦੇ ਬਰਤਾਨੀਆ ਨੂੰ ਚਿ ਤਾਵਨੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੀਨ ਨੇ ਕੱਲ੍ਹ ਬ੍ਰਿਟੇਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਕੋਲਡ ਵਾਰ ਪਲੇਬੁੱਕ ਦੀ ਪਾਲਣਾ ਨਾ ਕਰੇ ਕਿਉਂਕਿ ਅੱਗੇ ਚੱਲ ਕੇ ਇਸਦਾ ਕੋਈ ਨਤੀਜਾ ਨਹੀਂ ਨਿਕਲਣ ਵਾਲਾ ਹੈ। ਦਰਅਸਲ, ਇਸ ਤੋਂ ਪਹਿਲਾਂ ਬ੍ਰਿਟੇਨ ਦੇ ਉੱਚ ਅਧਿਕਾਰੀਆਂ ਅਤੇ ਰੱਖਿਆ ਮਾਮਲਿਆਂ ਦੇ ਮਾਹਿਰਾਂ ਨੇ ਆਪਣੇ ਅਸਟ੍ਰੇਲੀਆਈ ਹਮਰੁਤਬਾ ਦੇ ਨਾਲ ਗੱਲ ਕੀਤੀ

Read More
Punjab

ਅਰਵਿੰਦ ਕੇਜਰੀਵਾਲ ਵੱਲੋਂ “ਇੱਕ ਮੌਕਾ ਕੇਜਰੀਵਾਲ ਨੂੰ” ਕੈਂਪੇਨ ਦੀ ਸ਼ੁਰੂਆਤ ਦਾ ਐਲਾਨ

‘ਦ ਖ਼ਾਲਸ ਬਿਊਰੋ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ “ਇੱਕ ਮੌਕਾ ਕੇਜਰੀਵਾਲ ਨੂੰ” ਕੈਂਪੇਨ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ ਤੇ ਦਿੱਲੀ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਦੀ ਰਾਜਧਾਨੀ ਵਿੱਚ ਪਿਛਲੇ 7 ਸਾਲਾਂ ਤੋਂ ਹੋਏ ਵਿਕਾਸ ਦੇ ਕੰਮਾ ਦੀ ਤਰਜ਼ ਤੇ ਦੇਸ਼ ਦੇ ਹੋਰ ਪ੍ਰਾਂਤਾਂ ਵਿੱਚ ਵੀ ਵਿਕਾਸ

Read More
International

ਅਮਰੀਕਾ ਨੇ ਯੂਕਰੇਨ ‘ਚੋਂ ਆਪਣੇ ਦੂਤਾਵਾਸਾਂ ਦੇ ਪਰਿਵਾਰਾਂ ਨੂੰ ਦੇਸ਼ ਛੱਡਣ ਲਈ ਕਿਹਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਮਰੀਕਾ ਨੇ ਯੂਕਰੇਨ ਖੇਤਰ ਵਿੱਚ ਵੱਧਦੇ ਤਣਾਅ ਦੇ ਵਿਚਕਾਰ ਉੱਥੇ ਰਹਿ ਰਹੇ ਆਪਣੇ ਦੂਤਾਵਾਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਵਾਪਸ ਜਾਣ ਦੇ ਆਦੇਸ਼ ਜਾਰੀ ਕੀਤੇ ਹਨ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਸ ਦੇ ਨਾਲ ਹੀ ਉਨ੍ਹਾਂ ਸਟਾਫ਼ ਮੈਂਬਰਾਂ ਨੂੰ ਵੀ ਯੂਕਰੇਨ ਛੱਡਣ ਦੀ ਇਜਾਜਤ ਦੇ ਦਿੱਤੀ ਹੈ ਜਿਨ੍ਹਾਂ ਦਾ ਫਿਲਹਾਲ ਉੱਥੇ

Read More
Punjab

‘ਸਿੱਧੂ ਨੂੰ ਮੰਤਰੀ ਬਣਾਉਣ ਲਈ ਪਾਕਿਸਤਾਨ ਤੋਂ ਸਿਫਾਰਸ਼’

‘ਦ ਖ਼ਾਲਸ ਬਿਊਰੋ : ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ ਹ ਮਲਾ ਕਰਦਿਆਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੇ ਕਰੀਬੀਆਂ ਨੇ ਉਨ੍ਹਾਂ ਕੋਲ ਸਿੱਧੂ ਨੂੰ ਮੰਤਰੀ ਬਣਾਉਣ ਲਈ ਸਿਫਾਰਸ਼ ਕੀਤੀ ਸੀ। ਇਸਦੇ

Read More
India International Khaas Lekh Khalas Tv Special Punjab

ਕੈਨੇਡਾ ਪੜਨ ਗਏ ਹਜ਼ਾਰਾਂ ਪੰਜਾਬੀ ਮੁੰਡੇ-ਕੁੜੀਆਂ ਦਾ ਭਵਿੱਖ ਹਨੇਰੇ ‘ਚ ਡੁੱਬਿਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੈਨੇਡਾ ਨੂੰ ਉਡਾਣ ਭਰਨ ਵਾਲੇ ਜਹਾਜ਼ਾਂ ਵਿੱਚ ਅੱਧੇ ਤੋਂ ਵੱਧ ਪਾੜ੍ਹੇ ਹੁੰਦੇ ਨੇ। ਆਪਣੇ ਪੁੱਤਾਂ-ਧੀਆਂ ਨੂੰ ਕੋਈ ਜ਼ਮੀਨ ਗਹਿਣੇ ਧਰ ਕੇ ਵਿਦੇਸ਼ ਭੇਜਦਾ ਹੈ, ਕੋਈ ਗਹਿਣੇ-ਟੁੰਬਾਂ ਵੇਚ ਕੇ ਫੀਸਾਂ ਭਰਦਾ ਹੈ। ਵਿਦੇਸ਼ ਜਾ ਕੇ ਪੁੱਤ-ਧੀਆਂ ਦੇ ਪੈਰ ਲੱਗ ਜਾਣ ਤਾਂ ਸਾਰੇ ਦੁੱਖ ਭੁੱਲ ਜਾਂਦੇ ਹਨ ਪਰ ਜੇ ਠੱਗੇ ਜਾਣ

Read More
Punjab

ਗੈਰ-ਕਾਨੂੰ ਨੀ ਰੇਤ ਮਾਇ ਨਿੰਗ ਦੇ ਮੁੱਦੇ ਤੇ ਅੱਜ ਪੰਜਾਬ ਦੇ ਰਾਜਪਾਲ ਨੂੰ ਮਿਲਣਗੇ ਰਾਘਵ ਚੱਢਾ

‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਆਗੂ ਅਤੇ ਪੰਜਾਬ ਇੰਚਾਰਜ ਰਾਘਵ ਚੱਢਾ ਪੰਜਾਬ ਵਿੱਚ ਗੈ ਰ-ਕਾਨੂੰ ਨੀ ਰੇਤ ਮਾਇ ਨਿੰਗ ਦੇ ਮੁੱਦੇ ਤੇ ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕਰਨਗੇ । ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਦੇ ਘਰ ਈ ਡੀ ਦੇ ਛਾ ਪਿਆਂ ਤੋਂ ਬਾਅਦ ਇੱਕ ਵਾਰ

Read More