Punjab

ਚੋਣ ਕਮਿਸ਼ਨ ਵੱਲੋਂ ਭਗਵੰਤ ਮਾਨ ਨੂੰ ਨੋ ਟਿਸ ਜਾਰੀ

ਚੋਣ ਕਮਿਸ਼ਨ ਦੀ ਹਦਾ ਇਤਾਂ ਦੀ ਉਲੰ ਘਣਾ ਕਰਨ ਅਤੇ ਕੋ ਵਿਡ 19 ਦੇ ਨਿਯਮਾਂ ਨੂੰ ਅਣ ਦੇਖਾ ਕਰਨ ਲਈ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੂੰ ਨੋ ਟਿਸ ਜਾਰੀ ਕੀਤਾ ਗਿਆ ਹੈ।

ਇਹ ਨੋਟਿਸ ਚੋਣ ਕਮਿਸ਼ਨ ਵੱਲੋਂ ਸੰਗਰੂਰ ਵਿੱਖੇ ਹੋਈ ਰੈਲੀ ਲਈ ਜਾਰੀ ਕੀਤਾ ਗਿਆ ਹੈ ਕਿਉਂਕਿ ਆਪਣੀ ਇਸ ਫ਼ੇਰੀ ਵੇਲੇ ਭਗਵੰਤ ਮਾਨ ਨੇ ਵੱਡੀ ਗਿਣਤੀ ਵਿਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕੀਤਾ ਸੀ।