ਕਲਾਕਾਰਾਂ ਦੀ ਟੀਮ ਕਿਸਾਨੀ ਅੰਦੋਲਨ ਦੇ ਸਮਰਥਨ ਲਈ ਪਹੁੰਚੀ ਦਿੱਲੀ
‘ਦ ਖ਼ਾਲਸ ਬਿਊਰੋ :- ਅਦਾਕਾਰ ਯੋਗਰਾਜ ਸਿੰਘ, ਗੁਰਪ੍ਰੀਤ ਘੁੱਗੀ, ਗਾਇਕ ਰਾਜਵੀਰ ਜਵੰਦਾ, ਕਰਮਜੀਤ ਅਨਮੋਲ, ਬੀਨੂੰ ਢਿੱਲੋਂ, ਪੰਮੀ ਬਾਈ, ਮਲਕੀਤ ਰੌਨੀ, ਸਰਕਾਦ ਸੋਹੀ, ਨਿਰਮਲ ਰਿਸ਼ੀ, ਸੁਨੀਤਾ ਧੀਰ, ਸ਼ਵਿੰਦਰ ਮਾਹਲ, ਗੁਰਪ੍ਰੀਤ ਕੌਰ ਭੰਗੂ ਸਮੇਤ 47 ਕਲਾਕਾਰ ਅੱਜ ਟਿਕਰੀ ਬਾਰਡਰ ‘ਤੇ ਕਿਸਾਨੀ ਅੰਦੋਲਨ ਵਿੱਚ ਸਮਰਥਨ ਦੇਣ ਲਈ ਪਹੁੰਚੇ। ਇਹ ਸਾਰੇ ਕਲਾਕਾਰ ਇੱਕ ਬੱਸ ਦੇ ਰਾਹੀਂ ਟਿਕਰੀ ਬਾਰਡਰ ‘ਤੇ