ਅਮਰੀਕੀ ਫ਼ੌਜ ਨੇ 20 ਸਾਲ ਬਾਅਦ ਛੱਡਿਆ ਅਫ਼ਗਾਨਿਸਤਾਨ, ਤਾਲਿਬਾਨ ‘ਚ ਖ਼ੁਸ਼ੀ ਦੀ ਲਹਿਰ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਮਰੀਕੀ ਫੌਜ ਨੇ 20 ਸਾਲ ਬਾਅਦ ਅਫਗਾਨਿਸਤਾਨ ਛੱਡ ਦਿੱਤਾ ਹੈ। ਸੋਮਵਾਰ ਨੂੰ ਅਮਰੀਕੀ ਫੌਜ ਦੇ ਆਖਰੀ ਦਲ ਦੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ। ਅਮਰੀਕੀ ਸੈਂਟਰਲ ਕਮਾਂਡ ਦੇ ਮੁਖੀ ਜਨਰਲ ਕੇਂਥ ਮੈਕਕੈਨੀਜ਼ ਨੇ ਕਿਹਾ, ‘ਮੈਂ ਇੱਥੇ ਅਫਗਾਨਿਸਤਾਨ ਤੋਂ ਆਪਣੀ ਫੌਜ ਪੂਰੀ ਹੋਣ ਅਤੇ ਅਮਰੀਕੀ ਨਾਗਰਿਕਾਂ ਨੂੰ ਕੱਢਣ ਲਈ